album cover
Shadayee
477
Punjabi Pop
Shadayee 由 PropheC Productions 於 2014年4月24日發行,收錄於專輯《Futureproof》中
album cover
發行日期2014年4月24日
標籤PropheC Productions
旋律
原聲音質
Valence
節奏感
輕快
BPM

音樂影片

音樂影片

積分

歌詞

ਪ੍ਰੋਫੇਸੀ
ਸ਼ਦਾਈ ਸ਼ਦਾਈ ਸ਼ਦਾਈ ਸ਼ਦਾਈ
ਕੁੜੀ ਦਿਲੋਂ ਸਾਨੂੰ ਚੌਂਦੀ
ਉੱਤੋ ਨਖਰੇ ਦਿਖਾਉਂਦੀ
ਸਾਨੂੰ ਪਿੱਛੇ ਲਾਕੇ ਕਿ ਏ ਮਿਲਦਾ
ਲੰਘੇ ਲੱਕ ਮਟਕਾਉਂਦੀ
ਜਾਵੇ ਸੀਨੇ ਆਗ ਲਾਉਂਦੀ
ਹਾਲ ਬੁਰਾ ਕਿੱਤਾ ਮੇਰੇ ਦਿਲ ਦਾ
ਤੇਰੇ ਨਖਰਿਆਂ ਦਾ ਮੈਂ ਪੱਟਿਆ
ਦਿਲ ਤੇਰੇ ਲਈ ਮੈਂ ਸਾਂਭ ਸਾਂਭ ਰੱਖਿਆ
ਤੇਰੇ ਨਖਰਿਆਂ ਦਾ ਮੈਂ ਪੱਟਿਆ
ਦਿਲ ਤੇਰੇ ਲਈ ਮੈਂ ਸਾਂਭ ਰੱਖਿਆ
ਤੈਨੂੰ ਪਾਉਣ ਲਈ ਦਿਲ ਮਰਦਾ ਨੀ
ਤੈਨੂੰ ਦੇਖੇ ਬਿਨ ਸਾਡਾ ਸਰਦਾ ਨੀ
ਤੈਨੂੰ ਪਾਉਣ ਲਈ ਦਿਲ ਮਰਦਾ ਨੀ
ਤੈਨੂੰ ਦੇਖੇ ਬਿਨ ਸਾਡਾ ਸਰਦਾ ਨੀ
ਸ਼ਦਾਈ ਸ਼ਦਾਈ ਸ਼ਦਾਈ ਸ਼ਦਾਈ
ਸ਼ਦਾਈ ਹੋ ਗਿਆ ਨੀ ਬਿਲੂ ਤੇਰੇ ਕਰਕੇ
ਬਿਲੋ ਤੇਰੇ ਕਰਕੇ
ਬਿਲੋ ਤੇਰੇ ਕਰਕੇ
ਸ਼ਦਾਈ ਹੋ ਗਿਆ ਨੀ ਬਿਲੂ ਤੇਰੇ ਕਰਕੇ
ਬਿਲੋ ਤੇਰੇ ਕਰਕੇ
ਬਿਲੋ ਤੇਰੇ ਕਰਕੇ
ਮੁੰਡਿਆਂ ਦੀ ਟੋਲੀ
ਤੇਰੇ ਨਾ ਤੇ ਪੈਂਦੀ ਬੋਲੀ
ਦੱਸ ਕਾਹਦੀ ਹੁਣ ਸੰਗ ਹੀਰੀਏ
ਤੇਰੇ ਬਿਨ ਕਿ ਏ ਮੇਰਾ ਹਾਲ
ਲੁੱਟ ਗਏ ਦੇਖ ਤੇਰੀ ਚਾਲ
ਇੱਦਾਂ ਕੋਲੋ ਦੀ ਨਾ ਲੰਘ ਹੀਰੀਏ
ਕਦੇ ਸਾਡੇ ਵੱਲ ਤੂੰ ਵੀ ਤਕ ਨੀ
ਮਿਲਾ ਦੇ ਸਾਡੇ ਨਾਲ ਤੂੰ ਵੀ ਅੱਖ ਨੀ
ਕਦੇ ਸਾਡੇ ਵੱਲ ਤੂੰ ਵੀ ਤਕ ਨੀ
ਮਿਲਾ ਦੇ ਸਾਡੇ ਨਾਲ ਤੂੰ ਵੀ ਅੱਖ ਨੀ
ਤੈਨੂੰ ਪਾਉਣ ਲਈ ਦਿਲ ਮਰਦਾ ਨੀ
ਤੈਨੂੰ ਦੇਖੇ ਬਿਨ ਸਾਡਾ ਸਰਦਾ ਨੀ
ਤੈਨੂੰ ਪਾਉਣ ਲਈ ਦਿਲ ਮਰਦਾ ਨੀ
ਤੈਨੂੰ ਦੇਖੇ ਬਿਨ ਸਾਡਾ ਸਰਦਾ ਨੀ
ਸ਼ਦਾਈ ਸ਼ਦਾਈ ਸ਼ਦਾਈ ਸ਼ਦਾਈ
ਸ਼ਦਾਈ ਹੋ ਗਿਆ ਨੀ ਬਿਲੂ ਤੇਰੇ ਕਰਕੇ
ਬਿਲੋ ਤੇਰੇ ਕਰਕੇ
ਬਿਲੋ ਤੇਰੇ ਕਰਕੇ
ਸ਼ਦਾਈ ਹੋ ਗਿਆ ਨੀ ਬਿਲੂ ਤੇਰੇ ਕਰਕੇ
ਬਿਲੋ ਤੇਰੇ ਕਰਕੇ
ਬਿਲੋ ਤੇਰੇ ਕਰਕੇ
ਸ਼ਦਾਈ ਸ਼ਦਾਈ ਸ਼ਦਾਈ ਸ਼ਦਾਈ ਸ਼ਦਾਈ ਸ਼ਦਾਈ ਸ਼ਦਾਈ
ਤੈਨੂੰ ਪਾਉਣ ਲਈ ਦਿਲ ਮਰਦਾ ਨੀ
ਤੈਨੂੰ ਦੇਖੇ ਬਿਨ ਸਾਡਾ ਸਰਦਾ ਨੀ
Written by: Nealvir Chatha
instagramSharePathic_arrow_out􀆄 copy􀐅􀋲

Loading...