Music Video

Thokar (Full Video ) | Hardeep Grewal | Punjabi Songs 2015 | Vehli Janta Records
Watch {trackName} music video by {artistName}

Featured In

Listen to Thokar by Hardeep Grewal
ALBUMThokarHardeep Grewal

Credits

PERFORMING ARTISTS
Hardeep Grewal
Hardeep Grewal
Performer
COMPOSITION & LYRICS
R. Guru
R. Guru
Composer
Deepu Kakowalia
Deepu Kakowalia
Songwriter

Lyrics

ਹੋ, ਠੋਕਰ-ਠੋਕਰ ਖਾ ਕੇ ਉੱਠੀਏ ਬੱਲਿਆ, ਪੈਰ ਪਿੱਛੇ ਨਾ ਪੁੱਟੀਏ ਠੋਕਰ-ਠੋਕਰ ਖਾ ਕੇ ਉੱਠੀਏ ਬੱਲਿਆ, ਪੈਰ ਪਿੱਛੇ ਨਾ ਪੁੱਟੀਏ ਪਹਿਲਾਂ-ਪਹਿਲਾਂ ਕਿਸਮਤ ਨਖ਼ਰੇ ਕਰਦੀ ਹੁੰਦੀ ਆ ਟੌਰ ਵੇਖ ਕੇ ਹਿੱਕ ਲੋਕਾਂ ਦੀ ਰੜ੍ਹਦੀ ਹੁੰਦੀ ਆ ਤੁਣਕਾ-ਤੁਣਕਾ... ਤੁਣਕਾ-ਤੁਣਕਾ ਕਰਕੇ ਗੁੱਡੀ ਚੜ੍ਹਦੀ ਹੁੰਦੀ ਆ ਤੁਣਕਾ-ਤੁਣਕਾ ਕਰਕੇ ਗੁੱਡੀ ਚੜ੍ਹਦੀ ਹੁੰਦੀ ਆ ਹੋ, ਭੀੜ ਵਿੱਚੋਂ ਪਹਿਚਾਣ ਬਣਾਉਣੀ ਸੌਖੀ ਨਹੀਂ ਹੁੰਦੀ ਗੋਕੇ ਦੁੱਧ 'ਤੇ ਮੱਖਣਾ-ਮੱਖਣੀ ਚੌਖੀ ਨਹੀਂ ਹੁੰਦੀ ਹੋ, ਭੀੜ ਵਿੱਚੋਂ ਪਹਿਚਾਣ ਬਣਾਉਣੀ ਸੌਖੀ ਨਹੀਂ ਹੁੰਦੀ ਗੋਕੇ ਦੁੱਧ 'ਤੇ ਮੱਖਣਾ-ਮੱਖਣੀ ਚੌਖੀ ਨਹੀਂ ਹੁੰਦੀ ਹੋ, ਚੋਟੀ ਨਾ' ਟਕਰਾ ਕੇ ਬੱਦਲ਼ੀ ਵਰਦੀ ਹੁੰਦੀ ਆ ਤੁਣਕਾ-ਤੁਣਕਾ... ਤੁਣਕਾ-ਤੁਣਕਾ ਕਰਕੇ ਗੁੱਡੀ ਚੜ੍ਹਦੀ ਹੁੰਦੀ ਆ ਤੁਣਕਾ-ਤੁਣਕਾ ਕਰਕੇ ਗੁੱਡੀ ਚੜ੍ਹਦੀ ਹੁੰਦੀ ਆ ਜ਼ਿੱਦ-ਬਾਜ਼ੀ ਲਈ ਛੱਡੇ ਤਖ਼ਤ ਹਜ਼ਾਰੇ ਜਾਂਦੇ ਨੇ ਮਾੜਾ ਹੋਵੇ time ਤਾਂ ਮਿਰਜ਼ੇ ਮਾਰੇ ਜਾਂਦੇ ਨੇ ਹੋ, ਜ਼ਿੱਦ-ਬਾਜ਼ੀ ਲਈ ਛੱਡੇ ਤਖ਼ਤ ਹਜ਼ਾਰੇ ਜਾਂਦੇ ਨੇ ਮਾੜਾ ਹੋਵੇ time ਤਾਂ ਮਿਰਜ਼ੇ ਮਾਰੇ ਜਾਂਦੇ ਨੇ ਹੋ, ਬਾਹਲ਼ੇ ਤੱਤੇ ਤਵੇ 'ਤੇ ਰੋਟੀ ਸੜਦੀ ਹੁੰਦੀ ਆ ਤੁਣਕਾ-ਤੁਣਕਾ... ਤੁਣਕਾ-ਤੁਣਕਾ ਕਰਕੇ ਗੁੱਡੀ ਚੜ੍ਹਦੀ ਹੁੰਦੀ ਆ ਤੁਣਕਾ-ਤੁਣਕਾ ਕਰਕੇ ਗੁੱਡੀ ਚੜ੍ਹਦੀ ਹੁੰਦੀ ਆ ਹੋਣ ਮਨਸੂਬੇ ਨੇਕ ਤਾਂ ਬੰਦਾ ਕੀ ਨਹੀਂ ਕਰ ਸਕਦਾ Kakowalia, ਬੂੰਦ-ਬੂੰਦ ਨਾਲ਼ ਸਾਗਰ ਭਰ ਸਕਦਾ ਹੋਣ ਮਨਸੂਬੇ ਨੇਕ ਤਾਂ ਬੰਦਾ ਕੀ ਨਹੀਂ ਕਰ ਸਕਦਾ ਹੋ, Kakowalia, ਬੂੰਦ-ਬੂੰਦ ਨਾਲ਼ ਸਾਗਰ ਭਰ ਸਕਦਾ ਡਾਢੇ ਦੇ ਲੜ ਲੱਗ ਕੇ ਬੇੜੀ ਤਰਦੀ ਹੁੰਦੀ ਆ ਤੁਣਕਾ-ਤੁਣਕਾ... ਤੁਣਕਾ-ਤੁਣਕਾ ਕਰਕੇ ਗੁੱਡੀ ਚੜ੍ਹਦੀ ਹੁੰਦੀ ਆ ਤੁਣਕਾ-ਤੁਣਕਾ ਕਰਕੇ ਗੁੱਡੀ ਚੜ੍ਹਦੀ ਹੁੰਦੀ ਆ
Writer(s): R Guru, Deepu Kakowalia Lyrics powered by www.musixmatch.com
instagramSharePathic_arrow_out