Lyrics

Diljit Honey Singh The Next Level ਓ, ਜਿੱਥੇ ਕੋਈ ਵੀ ਨਾ ਖੜ੍ਹੇ, ਖੜ੍ਹ ਜਾਈਏ ਹਿੱਕ ਤਾਣ ਮੂਹਰੇ ਵੈਰੀਆਂ ਦੇ ਅੜ ਜਾਈਏ ਬਣਕੇ ਚਟਾਨ ਜਿੱਥੇ ਕੋਈ ਵੀ ਨਾ ਖੜ੍ਹੇ... ਮੂਹਰੇ ਵੈਰੀਆਂ ਦੇ ਅੜ ਜਾਈਏ... ਹੋ, ਤਾਹੀਂ ਲੋਕੀ ਬੜੇ ਨੇ ਹਿਸਾਬੀ ਸਾਨੂੰ ਆਖਦੇ ਐਵੇਂ ਤਾਂ ਨਈਂ ਮਿੱਤਰੋ... (burra) ਓ, ਐਵੇਂ ਤਾਂ ਨਈਂ ਮਿੱਤਰੋ, ਪੰਜਾਬੀ ਸਾਨੂੰ ਆਖਦੇ ਐਵੇਂ ਤਾਂ ਨਈਂ ਮਿੱਤਰੋ... ਓ, ਐਵੇਂ ਤਾਂ ਨਈਂ ਮਿੱਤਰੋ, ਪੰਜਾਬੀ ਸਾਨੂੰ ਆਖਦੇ (burra) ਯਾਰੀ ਵਿੱਚ ਫ਼ਰਜ਼ ਨਿਭਾਈ ਦਾ ਵੀ ਚੰਗਾ ਏ ਕਰੇ ਜੋ ਗ਼ਦਾਰੀ, ਖੜਕਾਈ ਦਾ ਵੀ ਚੰਗਾ ਏ ਯਾਰੀ ਵਿੱਚ ਫ਼ਰਜ਼... ਕਰੇ ਜੋ ਗ਼ਦਾਰੀ... ਮੂੰਹ ਦੇ ਉੱਤੇ ਹਾਜ਼ਿਰ ਜ਼ਵਾਬੀ ਸਾਨੂੰ ਆਖਦੇ ਐਵੇਂ ਤਾਂ ਨਈਂ ਮਿੱਤਰੋ... (burra) ਓ, ਐਵੇਂ ਤਾਂ ਨਈਂ ਮਿੱਤਰੋ, ਪੰਜਾਬੀ ਸਾਨੂੰ ਆਖਦੇ ਐਵੇਂ ਤਾਂ ਨਈਂ ਮਿੱਤਰੋ... ਓ, ਐਵੇਂ ਤਾਂ ਨਈਂ ਮਿੱਤਰੋ, ਪੰਜਾਬੀ ਸਾਨੂੰ ਆਖਦੇ (burra) (Burra) ਖੇਡੀਏ ਕੱਬਡੀਆਂ ਜਾਂ ਭੰਗੜੇ 'ਚ ਨੱਚੀਏ ਛੱਡੀਏ ਨਾ ਕਸਰਾਂ, ਧਮਾਲਾਂ ਪਾਕੇ ਹੱਟੀਏ ਖੇਡੀਏ ਕੱਬਡੀਆਂ... ਹੋ, ਛੱਡੀਏ ਨਾ ਕਸਰਾਂ... ਹੋ, ਨੈਣਾਂ ਵਿੱਚੋਂ ਪੀਣੇ ਆਂ, ਸ਼ਰਾਬੀ ਸਾਨੂੰ ਆਖਦੇ ਐਵੇਂ ਤਾਂ ਨਈਂ ਮਿੱਤਰੋ... ਓ, ਐਵੇਂ ਤਾਂ ਨਈਂ ਮਿੱਤਰੋ, ਪੰਜਾਬੀ ਸਾਨੂੰ ਆਖਦੇ ਐਵੇਂ ਤਾਂ ਨਈਂ ਮਿੱਤਰੋ... ਓ, ਐਵੇਂ ਤਾਂ ਨਈਂ ਮਿੱਤਰੋ, ਪੰਜਾਬੀ ਸਾਨੂੰ ਆਖਦੇ (burra) ਜਦੋਂ ਕਦੇ ਗੱਲ ਸਾਡੀ ਚੱਲੀ ਏ ਜ਼ੁਬਾਨ ਦੀ ਕੋਟਲੀ ਦੇ ਸੱਤੇ ਬਾਜ਼ੀ ਲਾ ਦੇਈਏ ਜਾਨ ਦੀ ਜਦੋਂ ਕਦੇ ਗੱਲ ਸਾਡੀ... ਕੋਟਲੀ ਦੇ ਸੱਤੇ ਬਾਜ਼ੀ... ਹੋ, ਫੁੱਲਾਂ ਵਿੱਚੋਂ ਫੁੱਲ ਨੇ ਗੁਲਾਬੀ ਸਾਨੂੰ ਆਖਦੇ ਐਵੇਂ ਤਾਂ ਨਈਂ ਮਿੱਤਰੋ... ਓ, ਐਵੇਂ ਤਾਂ ਨਈਂ ਮਿੱਤਰੋ, ਪੰਜਾਬੀ ਸਾਨੂੰ ਆਖਦੇ ਐਵੇਂ ਤਾਂ ਨਈਂ ਮਿੱਤਰੋ... ਓ, ਐਵੇਂ ਤਾਂ ਨਈਂ ਮਿੱਤਰੋ, ਪੰਜਾਬੀ ਸਾਨੂੰ ਆਖਦੇ (burra) (Burra) (Burra)
Writer(s): Honey Singh, Satta Kotli Wala Lyrics powered by www.musixmatch.com
instagramSharePathic_arrow_out