Music Video

Hardy Sandhu: HORNN BLOW Video Song | Jaani | B Praak | New Song 2016 | T-Series
Watch {trackName} music video by {artistName}

Credits

PERFORMING ARTISTS
Harrdy Sandhu
Harrdy Sandhu
Performer
COMPOSITION & LYRICS
Jaani
Jaani
Lyrics

Lyrics

ਕਟੀ-ਫ਼ਟੀ jean ਪਾ ਕੇ, brown Ray-Ban ਲਾ ਕੇ ਗਲੀ ਤੇਰੀ ਗੇੜੀ ਮਾਰੇ woofer ਚਲਾ ਕੇ ਕਟੀ-ਫ਼ਟੀ jean ਪਾ ਕੇ, brown Ray-Ban ਲਾ ਕੇ ਗਲੀ ਤੇਰੀ ਗੇੜੀ ਮਾਰੇ woofer ਚਲਾ ਕੇ ਤੂੰ ਤਾਂ ਤੱਕਦੀ ਵੀ ਨਹੀਂ (ਤੱਕਦੀ ਵੀ ਨਹੀਂ) ਨਿਗਾਹ ਰੱਖਦੀ ਵੀ ਨਹੀਂ (ਰੱਖਦੀ ਵੀ ਨਹੀਂ) ਤੂੰ ਤਾਂ ਤੱਕਦੀ ਵੀ ਨਹੀਂ, ਨਿਗਾਹ ਰੱਖਦੀ ਵੀ ਨਹੀਂ ਨਵੀ ਗੱਡੀ ਤੈਨੂੰ show ਕਰਦਾ ਹੋ, ਮੁੜਕੇ ਤਾਂ ਵੇਖ ਸੋਹਣੀਏ, ਮੁੰਡਾ horn blow ਕਰਦਾ ਹੋ, ਮੁੜਕੇ ਤਾਂ ਵੇਖ ਸੋਹਣੀਏ, ਮੁੰਡਾ horn blow ਕਰਦਾ ਨੀ ਹਵਾ 'ਚ ਉਡਾਵੇ ਗੱਡੀ ਨੂੰ, ਤੈਨੂੰ ਵੇਖ slow ਕਰਦਾ ਹੋ, ਮੁੜਕੇ ਤਾਂ ਵੇਖ ਸੋਹਣੀਏ, ਮੁੰਡਾ horn blow ਕਰਦਾ ਹੋ, ਮੁੜਕੇ ਤਾਂ ਵੇਖ ਸੋਹਣੀਏ, ਮੁੰਡਾ horn blow ਕਰਦਾ ਨੀ ਹਵਾ 'ਚ ਉਡਾਵੇ ਗੱਡੀ ਨੂੰ, ਤੈਨੂੰ ਵੇਖ slow ਕਰਦਾ ਤੂੰ ਤਾਂ ਮੰਨਦੀ ਨਹੀਂ, ਮਰਜਾਣੀਏ ਮੈਂ ਤਾਂ ਘਰੇ ਤੈਨੂੰ ਆਪਣਾ ਜਿਹਾ ਕਹਿ ਲਿਆ ਮੇਰੀ ਮੰਮੀ ਨੇ ਤੇਰੇ ਵਾਸਤੇ ਅੱਜ ਬੱਲੀਏ ਨੀ red ਚੂੜਾ ਲੈ ਲਿਆ ਮੇਰਾ daddy ਪੈਸੇ ਵਾਲਾ, dress ਸੋਨੇ ਦੀ ਸਿਵਾ ਲਾ Note ਤੇਰੇ ਤੋਂ throw ਕਰਦਾ ਹੋ, ਮੁੜਕੇ ਤਾਂ ਵੇਖ ਸੋਹਣੀਏ, ਮੁੰਡਾ horn blow ਕਰਦਾ ਹੋ, ਮੁੜਕੇ ਤਾਂ ਵੇਖ ਸੋਹਣੀਏ, ਮੁੰਡਾ horn blow ਕਰਦਾ ਨੀ ਹਵਾ 'ਚ ਉਡਾਵੇ ਗੱਡੀ ਨੂੰ, ਤੈਨੂੰ ਵੇਖ slow ਕਰਦਾ ਕਟੀ-ਫ਼ਟੀ jean ਪਾ ਕੇ, jean ਪਾ ਕੇ, jean ਪਾ ਕੇ Horn blow ਕਰਦਾ Brown Ray-Ban ਲਾ ਕੇ, brown Ray-Ban ਲਾ ਕੇ ਵੇਖ slow ਕਰਦਾ ਨੀ ਮੈਂ ਸੱਭ-ਕੁੱਝ ਸੋਚ ਰੱਖਿਆ ਮੈਂ ਤੇਰੇ ਨਾਲ ਘੁੰਮਣੇ ਦੇ ਥਾਂ ਵੀ ਸੋਚ ਲਏ ਗੱਲ ਸਿਰੇ ਦੀ ਮੈਂ ਤੈਨੂੰ ਦੱਸਦਾ ਮੈਂ ਤੇਰੇ-ਮੇਰੇ ਬੱਚਿਆਂ ਦੇ ਨਾਂ ਵੀ ਸੋਚ ਲਏ ਮੈਂ ਤਾਂ ਘੁੰਮਾ ਤੇਰੇ ਪਿੱਛੇ, ਜਿਹੜੀਆਂ ਨੇ ਮੇਰੇ ਪਿੱਛੇ Jaani ਸਾਰੀਆਂ ਨੂੰ "No" ਕਰਦਾ ਹੋ, ਮੁੜਕੇ ਤਾਂ ਵੇਖ ਸੋਹਣੀਏ, ਮੁੰਡਾ horn blow ਕਰਦਾ ਹੋ, ਮੁੜਕੇ ਤਾਂ ਵੇਖ ਸੋਹਣੀਏ, ਮੁੰਡਾ horn blow ਕਰਦਾ ਨੀ ਹਵਾ 'ਚ ਉਡਾਵੇ ਗੱਡੀ ਨੂੰ, ਤੈਨੂੰ ਵੇਖ slow ਕਰਦਾ
Writer(s): Jaani Giddarbaha, B Praak Lyrics powered by www.musixmatch.com
instagramSharePathic_arrow_out