Lyrics

ਨਾ ਜਾ, ਨਾ ਜਾ, ਨਾ ਜਾ ਨੀ ਕੁੜੀ ਏ ਤੂੰ alright, ਆਜਾ ਨੇੜੇ, I won't bite ਲਗੇ ਤੂੰ ਮੈਨੂੰ sexy, ਤਾਂਹੀ ਮੈਂ ਜਾਗਾਂ all night ਕਰਾਵੇ ਨੀ ਤੂੰ murder, ਓ, ਭਾਵੇਂ ਹੋਵੇ daylight ਝਕਾਸ ਤੇਰੀ body, I fell in love at first sight ਕੁਆਰੀ ਐ ਤੂੰ ਸੋਹਣੀਏ, ਤੇ ਮੈਂ ਵੀ ਆਂ ਕੁਆਰਾ ਚੜ੍ਹਦੀ ਜਵਾਨੀ, ਹੁਣ ਲੁੱਟ ਲੈ ਨਜ਼ਾਰਾ ਜੇ "ਨਾ" ਮੈਨੂੰ ਕਰਤੀ, ਨਈਂ ਪੁੱਛਣਾ ਦੁਬਾਰਾ ਫ਼ੇਰ ਰੋਟੀਆਂ ਪਕਾਈਂ, ਨਾਲੇ ਮੇਰੇ ਗਾਣੇ ਗਾਈਂ ਨਾ ਜਾ, ਨਾ ਜਾ, ਨਾ ਜਾ ਨਾ ਜਾ, ਨਾ ਜਾ ਮਿੱਤਰਾਂ ਤੋਂ ਦੂਰ ਅੰਬਰਾਂ ਤੋਂ ਆਈ ਤੂੰ ਲਗਦੀ ਐ ਹੂਰ ਅੱਤ ਤੇਰਾ ਨਖ਼ਰਾ, ਤੇਰਾ ਕੀ ਕਸੂਰ ਮੈਨੂੰ ਵੀ ਪਸੰਦ ਤੂੰ ਕਰਦੀ ਜ਼ਰੂਰ ਨਾ ਜਾ, ਨਾ ਜਾ, ਨਾ ਜਾ ਨਾ ਜਾ, ਨਾ ਜਾ ਮਿੱਤਰਾਂ ਤੋਂ ਦੂਰ ਅੰਬਰਾਂ ਤੋਂ ਆਈ ਤੂੰ ਲਗਦੀ ਐ ਹੂਰ ਅੱਤ ਤੇਰਾ ਨਖ਼ਰਾ, ਤੇਰਾ ਕੀ ਕਸੂਰ ਮੈਨੂੰ ਵੀ ਪਸੰਦ ਤੂੰ ਕਰਦੀ ਜ਼ਰੂਰ ਨਾ ਜਾ, ਨਾ ਜਾ, ਨਾ ਜਾ ਨਾ ਜਾ, ਨਾ ਜਾ, ਨਾ ਜਾ ਨਾ ਜਾ, ਨਾ ਜਾ, ਨਾ ਜਾ ਨਾ ਜਾ, ਨਾ ਜਾ, ਨਾ ਜਾ ਸੋਹਣੀ ਬੜੀ ਲਗਦੀ ਏ ਜਦੋਂ ਕੁੜਤੀ ਪਾਵੇ ਕਾਲੇ ਰੰਗ ਦੀ ਥੋੜ੍ਹਾ ਜਿਹਾ ਮੇਰੇ ਨੇੜੇ ਆ ਤੇਰੇ ਉੱਤੇ ਆ ਲਗਦਾ ਨਜ਼ਰ ਏ ਸਭ ਦੀ ਲੱਕ ਤੇਰਾ ਹਿੱਲਦਾ ਏ ਜਿਵੇਂ ਪਾਣੀ ਦੇ ਵਿਚ ਹਿੱਲਦੀ ਸੱਪਣੀ ਤੂੰ ਅੱਜ ਮੈਨੂੰ ਰੋਕੀਂ ਨਾ, ਤੇਰੇ ਕੋਲੋਂ "ਹਾਂ" ਕਰਾ ਕੇ ਛੱਡਣੀ ਕੁਆਰੀ ਐ ਤੂੰ ਸੋਹਣੀਏ, ਤੇ ਮੈਂ ਵੀ ਆਂ ਕੁਆਰਾ ਚੜ੍ਹਦੀ ਜਵਾਨੀ, ਹੁਣ ਲੁੱਟ ਲੈ ਨਜ਼ਾਰਾ ਜੇ "ਨਾ" ਮੈਨੂੰ ਕਰਤੀ, ਨਈਂ ਪੁੱਛਣਾ ਦੁਬਾਰਾ ਫ਼ੇਰ ਰੋਟੀਆਂ ਪਕਾਈਂ, ਨਾਲੇ ਮੇਰੇ ਗਾਣੇ ਗਾਈਂ ਨਾ ਜਾ, ਨਾ ਜਾ, ਨਾ ਜਾ ਨਾ ਜਾ, ਨਾ ਜਾ ਮਿੱਤਰਾਂ ਤੋਂ ਦੂਰ ਅੰਬਰਾਂ ਤੋਂ ਆਈ ਤੂੰ ਲਗਦੀ ਐ ਹੂਰ ਅੱਤ ਤੇਰਾ ਨਖ਼ਰਾ, ਤੇਰਾ ਕੀ ਕਸੂਰ ਮੈਨੂੰ ਵੀ ਪਸੰਦ ਤੂੰ ਕਰਦੀ ਜ਼ਰੂਰ ਨਾ ਜਾ, ਨਾ ਜਾ, ਨਾ ਜਾ ਨਾ ਜਾ, ਨਾ ਜਾ ਮਿੱਤਰਾਂ ਤੋਂ ਦੂਰ ਅੰਬਰਾਂ ਤੋਂ ਆਈ ਤੂੰ ਲਗਦੀ ਐ ਹੂਰ ਅੱਤ ਤੇਰਾ ਨਖ਼ਰਾ, ਤੇਰਾ ਕੀ ਕਸੂਰ ਮੈਨੂੰ ਵੀ ਪਸੰਦ ਤੂੰ ਕਰਦੀ ਜ਼ਰੂਰ (ਨਾ ਜਾ, ਨਾ ਜਾ, ਨਾ ਜਾ) Girl, you look so good ਤੇਰੀਆਂ ਨਿਗਾਵਾਂ ਮੈਨੂੰ ਮਾਰ ਸੁੱਟਿਆ ਏ When you walk my way ਤੇਰੀਆਂ ਅਦਾਵਾਂ ਮੇਰਾ ਦਿਲ ਲੁੱਟਿਆ ਏ When you shake them hips ਤੇਰੇ ਪਿੱਛੇ ਲੱਗ ਕੇ ਮੈਂ ਛੱਡਤੇ ਸਾਰੇ Make me go crazy You're talkin', I'm watchin', I like how you talk Mesmerized by you, don't want you to stop Baby, just tell 'em you're riding for me Give you the world and I won't charge you a fee Take you to Paris, I'll take you to London Five-star hotel food that you could indulge in Live out your dreams, baby, I could just fund it Long as you're with me, you'll live in abundance ਕੁਆਰੀ ਐ ਤੂੰ ਸੋਹਣੀਏ, ਤੇ ਮੈਂ ਵੀ ਆਂ ਕੁਆਰਾ ਚੜ੍ਹਦੀ ਜਵਾਨੀ, ਹੁਣ ਲੁੱਟ ਲੈ ਨਜ਼ਾਰਾ ਜੇ "ਨਾ" ਮੈਨੂੰ ਕਰਤੀ, ਨਈਂ ਪੁੱਛਣਾ ਦੁਬਾਰਾ ਫ਼ੇਰ ਰੋਟੀਆਂ ਪਕਾਈਂ, ਨਾਲ਼ੇ ਮੇਰੇ ਗਾਣੇ ਗਾਈਂ ਨਾ ਜਾ, ਨਾ ਜਾ, ਨਾ ਜਾ ਨਾ ਜਾ, ਨਾ ਜਾ ਮਿੱਤਰਾਂ ਤੋਂ ਦੂਰ ਅੰਬਰਾਂ ਤੋਂ ਆਈ ਤੂੰ ਲਗਦੀ ਐ ਹੂਰ ਅੱਤ ਤੇਰਾ ਨਖ਼ਰਾ, ਤੇਰਾ ਕੀ ਕਸੂਰ ਮੈਨੂੰ ਵੀ ਪਸੰਦ ਤੂੰ ਕਰਦੀ ਜ਼ਰੂਰ ਨਾ ਜਾ, ਨਾ ਜਾ, ਨਾ ਜਾ ਨਾ ਜਾ, ਨਾ ਜਾ ਮਿੱਤਰਾਂ ਤੋਂ ਦੂਰ ਅੰਬਰਾਂ ਤੋਂ ਆਈ ਤੂੰ ਲਗਦੀ ਐ ਹੂਰ ਅੱਤ ਤੇਰਾ ਨਖ਼ਰਾ, ਤੇਰਾ ਕੀ ਕਸੂਰ ਮੈਨੂੰ ਵੀ ਪਸੰਦ ਤੂੰ ਕਰਦੀ ਜ਼ਰੂਰ (ਨਾ ਜਾ, ਨਾ ਜਾ, ਨਾ ਜਾ)
Writer(s): Don Jaan, Manav Sangha, Pav Dharia Lyrics powered by www.musixmatch.com
instagramSharePathic_arrow_out