Music Video

Jinne Saah(Ful Song) - Ninja - Jaidev Kumar - Pankaj Batra - New Punjabi Songs 2017
Watch {trackName} music video by {artistName}

Featured In

Listen to Channa Mereya (Original Motion Picture Soundtrack) - EP by Gold Boy, Jaidev Kumar, Sonu Ramgarhia & Deep Jandu
ALBUMChanna Mereya (Original Motion Picture Soundtrack) - EPGold Boy, Jaidev Kumar, Sonu Ramgarhia & Deep Jandu
Listen to Punjabi in Spatial Audio featuring Gold Boy, Jaidev Kumar, Sonu Ramgarhia & Deep Jandu
PLAYLISTPunjabi in Spatial AudioApple Music Punjabi

Credits

PERFORMING ARTISTS
Ninja
Ninja
Performer
Jyotica Tangri
Jyotica Tangri
Performer
COMPOSITION & LYRICS
Jaidev Kumar
Jaidev Kumar
Composer
Happy Raikoti
Happy Raikoti
Songwriter

Lyrics

ਅੱਖੀਆਂ ਵਿੱਚ ਵੱਸਦਿਆ, ਸੱਜਣਾ ਤੇਰੇ ਮੈਂ ਦਿਲ ਵਿੱਚ ਰਹਿਣਾ ਹੋ, ਅੱਖੀਆਂ ਵਿੱਚ ਵੱਸਦਿਆ, ਸੱਜਣਾ ਤੇਰੇ ਮੈਂ ਦਿਲ ਵਿੱਚ ਰਹਿਣਾ ਅੱਲ੍ਹੜ ਦੀ ਜਾਣ ਲਟਕਦੀ ਹਲ ਕੋਈ ਕਰਨਾ ਹੀ ਪੈਣਾ ਤੇਰੇ ਥੋੜ੍ਹੇ ਹੋਰ ਇਰਾਦੇ ਤਾਲੀ ਨਾ ਗਲੀ ਵੇ ਤੇਰੇ ਨਾਲ ਜੀਣਾ, ਸੱਜਣਾ ਮਰ ਤਾਂ ਜਾਊਂ ਕੱਲੀ ਵੇ ਤੇਰੇ ਨਾਲ ਜੀਣਾ, ਸੱਜਣਾ (ਹੋ) ਸਾਹਾਂ ਤੋਂ ਸੋਹਣਿਆ, ਸੱਜਣਾ ਰੱਬ ਵਰਗਾ ਨਾਮ ਤੇਰਾ ਏ ਤੇਰਾ ਹਰ ਇੱਕ ਦੁੱਖ, ਅੜੀਏ ਤੇਰਾ ਨਹੀਂ, ਹੁਣ ਮੇਰਾ ਏ ਤੇਰੇ ਲਈ ਤਾਨੇ-ਮਿਹਣੇ ਹੱਸ ਕੇ ਮੈਂ ਪੀਣੇ ਨੇ ਹੋ, ਜਿੰਨੇ ਸਾਹ ਦਿੱਤੇ ਰੱਬ ਨੇ ਤੇਰੇ ਨਾਲ ਜੀਣੇ ਨੇ ਜਿੰਨੇ ਸਾਹ ਦਿੱਤੇ ਰੱਬ ਨੇ ਤੇਰੇ ਨਾਲ ਜੀਣੇ ਨੇ ਜਿੰਨੇ ਸਾਹ ਦਿੱਤੇ ਰੱਬ ਨੇ ਸੱਤ ਜਨਮਾਂ ਦਾ ਵਾਦਾ ਨਹੀਂ ਇਹ ਜਨਮ ਤਾਂ ਸੱਜਣਾ, ਨਾਮ ਤੇਰੇ ਸੱਤ ਜਨਮਾਂ ਦਾ ਵਾਦਾ ਨਹੀਂ ਇਹ ਜਨਮ ਤਾਂ ਸੱਜਣਾ, ਨਾਮ ਤੇਰੇ ਲੋਕ ਬੇਗਾਨੇ ਹੋ ਗਏ ਆਂ ਤੇਰੇ ਲਈ ਸ਼ਰੇਆਮ ਮੇਰੇ ਮੈਂ ਤਾਂ ਇਹ ਫ਼ਟ ਇਸ਼ਕੇ ਦੇ ਬੁੱਲ੍ਹਾਂ ਨਾਲ ਸੀਣੇ ਨੇ ਹੋ, ਜਿੰਨੇ ਸਾਹ ਦਿੱਤੇ ਰੱਬ ਨੇ ਤੇਰੇ ਨਾਲ ਜੀਣੇ ਨੇ ਜਿੰਨੇ ਸਾਹ ਦਿੱਤੇ ਰੱਬ ਨੇ ਤੇਰੇ ਨਾਲ ਜੀਣੇ ਨੇ ਜਿੰਨੇ ਸਾਹ ਦਿੱਤੇ ਰੱਬ ਨੇ ਹਾਂ, ਬਾਹਲ਼ੇ ਦਿਲ ਵੱਟ ਜਾਂਦੇ ਨੇ ਦੁਨੀਆ ਦੀ ਫ਼ੁਲਵਾਰੀ 'ਚ ਹਾਂ, ਬਾਹਲ਼ੇ ਦਿਲ ਵੱਟ ਜਾਂਦੇ ਨੇ ਦੁਨੀਆ ਦੀ ਫ਼ੁਲਵਾਰੀ 'ਚ ਤੂੰ ਨਾ ਕਿਧਰੇ ਕਣਕ ਕਟਾ ਜਾਈਂ ਅੜੀਏ, ਆਪਣੀ ਯਾਰੀ 'ਚ ਸੱਜਣਾ ਵੇ, ਜਿੱਥੇ ਲੈਕੇ ਜਾਣਾ ਲੈ ਚੱਲੀਂ ਵੇ ਤੇਰੇ ਨਾਲ ਜੀਣਾ, ਅੜਿਆ ਮਰ ਤਾਂ ਜਾਊਂ ਕੱਲੀ ਵੇ ਜਿੰਨੇ ਸਾਹ ਦਿੱਤੇ ਰੱਬ ਨੇ ਤੇਰੇ ਨਾਲ ਜੀਣੇ ਨੇ ਤੇਰੇ ਨਾਲ ਜੀਣਾ, ਅੜਿਆ
Writer(s): Jaidev Kumar, Happy Raikoti Lyrics powered by www.musixmatch.com
instagramSharePathic_arrow_out