Lyrics

ਵਹਿਮਣ ਜਿਹੀ ਹੋ ਗਈ ਆ ਮੇਰੇ ਕਰਕੇ ਚੰਦਰੀ ਜਿਹੀ ਗੱਲ-ਗੱਲ 'ਤੇ ਖੜ੍ਹ ਜਾਵੇ ਅੱਖ ਭਰਕੇ ਚੰਦਰੀ ਜਿਹੀ ਵਹਿਮਣ ਜਿਹੀ ਹੋ ਗਈ ਆ ਮੇਰੇ ਕਰਕੇ ਚੰਦਰੀ ਜਿਹੀ ਗੱਲ-ਗੱਲ 'ਤੇ ਖੜ੍ਹ ਜਾਵੇ ਅੱਖ ਭਰਕੇ ਚੰਦਰੀ ਜਿਹੀ ਰੱਬ ਜਾਣਦਾ ਏ ਤੂੰ ਕੀ ਐ ਮੇਰੇ ਲਈ ਇਹ ਮਹਿਲ ਮੁਹੱਬਤ ਦਾ ਗੱਲਾਂ ਨਾਲ਼ੇ ਚਿਣਿਆ ਨਹੀਂ ਉਹ ਮੈਨੂੰ ਪੁੱਛਦੀ ਰਹਿੰਦੀ ਆ, "ਮੈਨੂੰ ਕਿੰਨਾ ਪਿਆਰ ਕਰੇ?" ਮੈਂ ਹੱਸ ਕੇ ਕਹਿ ਦੇਵਾਂ, "ਕਦੇ ਗਿਣਿਆ-ਮਿਣਿਆ ਨਹੀਂ" ਮੈਂ ਹੱਸ ਕੇ ਕਹਿ ਦੇਵਾਂ, "ਕਦੇ ਗਿਣਿਆ-ਮਿਣਿਆ ਨਹੀਂ" ਮੈਂ ਹੱਸ ਕੇ ਕਹਿ ਦੇਵਾਂ... (ਮੈਂ ਹੱਸ ਕੇ ਕਹਿ ਦੇਵਾਂ...) ਚਾਨਣ ੧੦੦ bulb'an ਦਾ ਤੇਰੇ ਮੁੱਖ ਤੋਂ ਪੈਂਦਾ ਏ ਮੈਨੂੰ ਲਾਡ-ਪੁਣਾ ਤੇਰਾ ਨਿਤ ਚੜ੍ਹਿਆ ਰਹਿੰਦਾ ਏ ਤੈਨੂੰ ਦੇਖ-ਦੇਖ ਵੱਜਦੇ ਮੇਰੇ ਤਾਨਪੁਰੇ ਕੰਨੀ ਤੇਰਾ ਇਸ਼ਕ ਹਵਾਵਾਂ 'ਚ ਫ਼ਿਰਦਾ ਏ ਕਿਣਿਆਂ ਨੀ ਉਹ ਮੈਨੂੰ ਪੁੱਛਦੀ ਰਹਿੰਦੀ ਆ, "ਮੈਨੂੰ ਕਿੰਨਾ ਪਿਆਰ ਕਰੇ?" ਮੈਂ ਹੱਸ ਕੇ ਕਹਿ ਦੇਵਾਂ, "ਕਦੇ ਗਿਣਿਆ-ਮਿਣਿਆ ਨਹੀਂ" ਮੈਂ ਹੱਸ ਕੇ ਕਹਿ ਦੇਵਾਂ, "ਕਦੇ ਗਿਣਿਆ-ਮਿਣਿਆ ਨਹੀਂ" ਮੈਂ ਹੱਸ ਕੇ ਕਹਿ ਦੇਵਾਂ... (ਮੈਂ ਹੱਸ ਕੇ ਕਹਿ ਦੇਵਾਂ...) ਮੈਨੂੰ ਨਕਸ਼ ਦਿਸੇ ਰੱਬ ਦੇ ਮੈਂ ਤੇਰਾ ਖ਼ਾਬ ਜਦੋਂ ਬੁਣਿਆ ਮੁੱਲ ਪਾ ਗਈ ਜ਼ਿੰਦਗੀ ਦਾ ਤੂੰ Singh Jeet ਜਦੋਂ ਚੁਣਿਆ ਵਾਦਾ ਏ ਤੇਰੇ ਨਾ' ਚਣਕੋਈਆਂ ਵਾਲ਼ੇ ਦਾ ਹੋ, ਮੇਰਾ ਸਾਹ ਆਖ਼ਰੀ ਹੋਊ ਜੋ ਤੇਰੇ ਨਾ ਨਾਲ਼ ਰਿਣਿਆ ਨਹੀਂ ਉਹ ਮੈਨੂੰ ਪੁੱਛਦੀ ਰਹਿੰਦੀ ਆ, "ਮੈਨੂੰ ਕਿੰਨਾ ਪਿਆਰ ਕਰੇ?" ਮੈਂ ਹੱਸ ਕੇ ਕਹਿ ਦੇਵਾਂ, "ਕਦੇ ਗਿਣਿਆ-ਮਿਣਿਆ ਨਹੀਂ" ਮੈਂ ਹੱਸ ਕੇ ਕਹਿ ਦੇਵਾਂ, "ਕਦੇ ਗਿਣਿਆ-ਮਿਣਿਆ ਨਹੀਂ" ਮੈਂ ਹੱਸ ਕੇ ਕਹਿ ਦੇਵਾਂ... (ਮੈਂ ਹੱਸ ਕੇ ਕਹਿ ਦੇਵਾਂ...)
Writer(s): G. Guri, Singh Jeet Lyrics powered by www.musixmatch.com
instagramSharePathic_arrow_out