Music Video

Diamond | Official Music Video | Gurnam Bhullar | Songs 2018 | Jass Records
Watch {trackName} music video by {artistName}

Featured In

Listen to Diamond - Single by Gurnam Bhullar
ALBUMDiamond - SingleGurnam Bhullar
Listen to 2010s Punjabi Essentials featuring Gurnam Bhullar
PLAYLIST2010s Punjabi EssentialsApple Music Punjabi
Listen to Gurnam Bhullar Essentials featuring Gurnam Bhullar
PLAYLISTGurnam Bhullar EssentialsApple Music Punjabi
Listen to Ikky: The Producers featuring Gurnam Bhullar
PLAYLISTIkky: The ProducersApple Music Punjabi

Credits

PERFORMING ARTISTS
Gurnam Bhullar
Gurnam Bhullar
Performer
Vicky Dhaliwal
Vicky Dhaliwal
Performer
COMPOSITION & LYRICS
Vicky Dhaliwal
Vicky Dhaliwal
Songwriter
Ikwinder Singh
Ikwinder Singh
Composer

Lyrics

ਗਲੀਆਂ ਦੇ ਵਿੱਚ Hummer ਕੂਕਦੀ ਅਸਲੇ ਪਾਉਣ ਪਟਾਕੇ ਨੀ Mauser'an ਵਰਗੇ ਕਿੱਥੇ ਦੱਬਦੇ ਵੱਡਿਆਂ ਘਰਾਂ ਦੇ ਕਾਕੇ ਨੀ (ਵੱਡਿਆਂ ਘਰਾਂ ਦੇ ਕਾਕੇ ਨੀ) (ਵੱਡਿਆਂ ਘਰਾਂ ਦੇ ਕਾਕੇ ਨੀ) ਚੜ੍ਹਦੇ ਸਿਆਲ ਦੀ, date marriage ਦੀ Card'an ਉਤੇ ਲਿਖਾ ਦਾਂਗੇ ਸੁਰਖ ਬੁੱਲ੍ਹਾਂ ਚੋਂ "ਹਾਂ" ਜੇ ਕਰਦੇ ਸਾਰੇ ਸ਼ੌਕ ਪੁਗਾ ਦਾਂਗੇ ਤੇਰੇ ਗੁੱਟ ਨੂੰ ਕੜਾ, ਸਰਦਾਰਨੀਏ Diamond ਦੀ ਝਾਂਜਰ ਪਾ ਦਾਂਗੇ ਗੁੱਟ ਨੂੰ ਕੜਾ, ਸਰਦਾਰਨੀਏ Diamond ਦੀ ਝਾਂਜਰ ਪਾ ਦਾਂਗੇ ਨੋਟ-ਨੂਟ ਨਾ ਜੋੜੇ ਬਹੁਤੇ ਜੋੜੇ ਯਾਰ ਬਥੇਰੇ ਨੀ Attitude ਤਾਂ ਰੱਖਣ ਰਕਾਨਾ ਚੋਬਰ ਰੱਖਦੇ ਜੇਰੇ ਨੀ Attitude ਤਾਂ ਰੱਖਣ ਰਕਾਨਾ ਚੋਬਰ ਰੱਖਦੇ ਜੇਰੇ ਨੀ ਚੋਬਰ ਰੱਖਦੇ ਜੇਰੇ ਨੀ ਉਹਨਾਂ ਚੋਂ ਨਾ ਜਾਣੀ ਜੱਟ ਨੂੰ ਟੋਚਨ ਫ਼ਤੇਹ ਕਰਾਦਾਂਗੇ ਜੇ ਪੈ ਗਈ ਲੋੜ ਤਾਂ phone ਮਾਰਦੀ ਮਿੱਠੀਏ, ਬੰਬ ਬੁਲਾ ਦਾਂਗੇ ਤੇਰੇ ਗੁੱਟ ਨੂੰ ਕੜਾ, ਸਰਦਾਰਨੀਏ Diamond ਦੀ ਝਾਂਜਰ ਪਾ ਦਾਂਗੇ ਗੁੱਟ ਨੂੰ ਕੜਾ, ਸਰਦਾਰਨੀਏ Diamond ਦੀ ਝਾਂਜਰ ਪਾ ਦਾਂਗੇ High Court ਤਕ ਪੈਂਦੀਆਂ writ'an ਸ਼ੌਕੀ ਜੱਟ ਸ਼ਿਕਾਰਾਂ ਦੇ ਨਿੱਕੇ number ਮਹਿੰਗੇ ਮੁੱਲ ਦੇ ਜੜੇ ਨੇ ਮਹਿੰਗੀਆਂ car'an 'ਤੇ ਨਿੱਕੇ number ਮਹਿੰਗੇ ਮੁੱਲ ਦੇ ਜੜੇ ਨੇ ਮਹਿੰਗੀਆਂ car'an 'ਤੇ ਜੜੇ ਨੇ ਮਹਿੰਗੀਆਂ car'an 'ਤੇ ਜਿਹੜੇ ਸਾਡੇ ਨਾਲ ਖਹਿੰਦੇ ਫਿਰਦੇ ਜੱਟੀਏ, top ਲਵਾ ਦਾਂਗੇ ਕੈਲਗਿਰੀ ਦੇ map 'ਤੇ ਕੋਠੀ ਤੇਰੇ ਨਾਮ ਲਵਾ ਦਾਂਗੇ ਤੇਰੇ ਗੁੱਟ ਨੂੰ ਕੜਾ, ਸਰਦਾਰਨੀਏ Diamond ਦੀ ਝਾਂਜਰ ਪਾ ਦਾਂਗੇ ਤੇਰੇ ਗੁੱਟ ਨੂੰ ਕੜਾ, ਸਰਦਾਰਨੀਏ Diamond ਦੀ ਝਾਂਜਰ ਪਾ ਦਾਂਗੇ ਚਿੱਤ ਕਰਦੇ ਗੱਭਰੂ ਦਾ ਰਾਜ਼ੀ ਜੱਗ ਦਾ ਛੱਡ ਖਿਆਲ, ਬਿੱਲੋ G-Wagon 'ਤੇ rose ਲਵਾ ਕੇ ਲੈ ਜਉ Dhaliwal, ਬਿੱਲੋ G-Wagon 'ਤੇ rose ਲਵਾ ਕੇ ਲੈ ਜਉ Dhaliwal, ਬਿੱਲੋ Vicky Dhaliwal, ਬਿੱਲੋ ਪਿੰਡ ਰਸੌਲੀ ਲਾਣੇਦਾਰ ਦੀ ਤੈਨੂੰ ਨੂੰਹ ਬਣਾ ਦਾਂਗੇ Gurnam Bhullar ਦਾ ਅਖਾੜਾ, ਗੋਰੀਏ ਅੱਜ ਹੀ book ਕਰਾ ਦਾਂਗੇ (It's an Ikwinder Singh production) ਤੇਰੇ ਗੁੱਟ ਨੂੰ ਕੜਾ, ਸਰਦਾਰਨੀਏ Diamond ਦੀ ਝਾਂਜਰ ਪਾ ਦਾਂਗੇ ਗੁੱਟ ਨੂੰ ਕੜਾ, ਸਰਦਾਰਨੀਏ Diamond ਦੀ ਝਾਂਜਰ ਪਾ ਦਾਂ... ਗੁੱਟ ਨੂੰ ਕੜਾ, ਸਰਦਾਰਨੀਏ Diamond ਦੀ ਝਾਂਜਰ ਪਾ ਦਾਂਗੇ
Writer(s): Ikwinder Singh, Vicky Dhaliwal Lyrics powered by www.musixmatch.com
instagramSharePathic_arrow_out