Music Video

La La La (Reprise) - Arjun Kanungo | Bilal Saeed
Watch {trackName} music video by {artistName}

Credits

PERFORMING ARTISTS
Arjun Kanungo
Arjun Kanungo
Performer
COMPOSITION & LYRICS
Bilal Saeed
Bilal Saeed
Composer

Lyrics

ਕੁੜੀਏ, ਮੈਂਨੂੰ ਸਾਰੀ ਖਬਰ ਮੇਰੇ ਪਿੱਛੇ ਕੀ-ਕੀ ਕਰਦੀ ਐ ਤੂੰ, ਹਾਂ, ਤੂੰ Yes, I'm talking to you ਝੁਠਾ ਮੈਂਨੂੰ ਪਿਆਰ ਜਤਾ ਕੇ ਮਤਲਬ ਪੂਰਾ ਕਰਦੀ ਐ ਤੂੰ, ਹਾਂ, ਤੂੰ (Yeah) ਰੱਖ, ਸੋਹਨੀਏ, ਜਵਾਨੀ ਨੂੰ ਸੰਭਾਲ ਕੇ ਸਾਡੀ ਨਜ਼ਰ ਵੇ ਤੇਰੀ ਹਰ ਚਾਲ 'ਤੇ ਭਾਵੇਂ ਬਨ ਲੇ ਤੂੰ ਤੇਜ਼ ਵੇਖੀ ਆਉਣਾ ਇੱਕ phase ਜਦੋਂ ਬਹਿ ਕੇ ਪਛਤਾਵੇਗੀ ਗਾਣੇ ਮਿਤਰਾਂ ਦੇ ਗਾਵੇਗੀ La—la—la, La—la—la ਨੀ ਤੂੰ ਮੇਰੇ ਪਿੱਛੇ ਆਵੇਗੀ La—la—la, La—la—la ਗਾਨੇ ਮਿਤਰਾਂ ਦੇ ਗਾਵੇਗੀ La—la—la, La—la—la ਕੱਲੀ ਬਹਿ ਕੇ ਪਛਤਾਵੇਗੀ La—la—la, La—la—la Yeah, I never really had to speak to you this way before But the things that I wanted to say Were not the things that you wanted to know Maybe it's a little late to try to fix this Too many times you hung up on me saying I ain't worth it Everything happens for a reason, I know La—la—la—la You had it comin' one way or another La—la—la—la You know I sympathise Yeah, girl, I know you try But certainly, I know That you can't change who you are ਰੱਖ, ਸੋਹਨੀਏ, ਜਵਾਨੀ ਨੂੰ ਸੰਭਾਲ ਕੇ ਸਾਡੀ ਨਜ਼ਰ ਵੇ ਤੇਰੀ ਹਰ ਚਾਲ 'ਤੇ ਭਾਵੇਂ ਬਨ ਲੇ ਤੂੰ ਤੇਜ਼ ਵੇਖੀ ਆਉਣਾ ਇੱਕ phase ਜਦੋਂ ਬਹਿ ਕੇ ਪਛਤਾਵੇਗੀ ਗਾਣੇ ਮਿਤਰਾਂ ਦੇ ਗਾਵੇਗੀ La—la—la, La—la—la ਨੀ ਤੂੰ ਮੇਰੇ ਪਿੱਛੇ ਆਵੇਗੀ La—la—la, La—la—la ਗਾਨੇ ਮਿਤਰਾਂ ਦੇ ਗਾਵੇਗੀ La—la—la, La—la—la ਕੱਲੀ ਬਹਿ ਕੇ ਪਛਤਾਵੇਗੀ La—la—la, La—la—la (La—la—la, La—la—la) (La—la—la, La—la—la) (La—la—la, La—la—la) (La—la—la, La—la—la)
Writer(s): Bilal Saeed Lyrics powered by www.musixmatch.com
instagramSharePathic_arrow_out