Music Video

Featured In

Credits

PERFORMING ARTISTS
Jaani
Jaani
Performer
B. Praak
B. Praak
Performer
COMPOSITION & LYRICS
Jaani
Jaani
Songwriter

Lyrics

ਅਗਲੇ ਜਨਮ ਵਿਚ ਅੱਲਾਹ ਐਸਾ ਖੇਲ ਰਚਾਕੇ ਭੇਜੇ ਮੈਨੂੰ ਤੂੰ ਬਣਾਕੇ ਭੇਜੇ, ਤੈਨੂੰ ਮੈਂ ਬਣਾਕੇ ਭੇਜੇ ਤੂੰ ਸੱਭ ਜਾਣਦਾ ਏ, ਮੈਂ ਛੱਡ ਨਹੀਂ ਸਕਦੀ ਤੈਨੂੰ ਤਾਂਹੀ ਤਾਂ ਉਂਗਲ਼ਾਂ 'ਤੇ ਰੋਜ਼ ਨਚਾਉਨੈ ਮੈਨੂੰ ਅਗਲੇ ਜਨਮ ਵਿਚ ਅੱਲਾਹ ਹੋ, ਅਗਲੇ ਜਨਮ ਵਿਚ ਅੱਲਾਹ ਹੋ, ਅਗਲੇ ਜਨਮ ਵਿਚ ਅੱਲਾਹ ਐਸਾ ਖੇਲ ਰਚਾਕੇ ਭੇਜੇ ਮੈਨੂੰ ਤੂੰ ਬਣਾਕੇ ਭੇਜੇ, ਤੈਨੂੰ ਮੈਂ ਬਣਾਕੇ ਭੇਜੇ ਵੇ ਫ਼ਿਰ ਤੈਨੂੰ ਪਤਾ ਲੱਗਣਾ ਕਿਵੇਂ ਪੀਤਾ ਜਾਂਦੈ ਪਾਣੀ ਖਾਰਾ-ਖਾਰਾ ਵੇ ਤੂੰ ਮੈਨੂੰ ਛੱਡ ਜਾਣਾ ਗੱਲਾਂ ਤੇਰੀਆਂ ਤੋਂ ਲਗਦਾ ਏ, ਯਾਰਾ ਪਿਆਰ ਮੇਰੇ ਨੂੰ ਤੂੰ ਵੇ ਮਜ਼ਾਕ ਸਮਝਕੇ ਬੈਠੈ ਮੈਂ ਸੱਭ ਸਮਝਦੀ ਆਂ, ਤੂੰ ਜਵਾਕ ਸਮਝਕੇ ਬੈਠੈ ਤੂੰ ਵਕਤ ਨਹੀਂ ਦਿੰਦਾ ਮੈਨੂੰ ਅੱਜਕਲ੍ਹ ਦੋ ਪਲ ਦਾ ਤੈਨੂੰ ਪਤਾ ਨਹੀਂ ਸ਼ਾਇਦ ਇਸ਼ਕ ਵਿੱਚ ਇੰਜ ਨਹੀਂ ਚੱਲਦਾ ਮੈਨੂੰ ਤੂੰ ਜੁੱਤੀ ਥੱਲੇ ਰੱਖਦੈ Jaani, ਲੋਕਾਂ ਅੱਗੇ ਬਣ ਨਾ ਵਿਚਾਰਾ ਵੇ ਤੂੰ ਮੈਨੂੰ ਛੱਡ ਜਾਣਾ ਗੱਲਾਂ ਤੇਰੀਆਂ ਤੋਂ ਲਗਦਾ ਏ, ਯਾਰਾ ਸ਼ਕਲੋਂ ਮਸੂਮ, ਅਕਲ ਦਿਆਂ ਕੱਚਿਆਂ ਨੂੰ ਤੁਸੀਂ ਦਿਓ ਜੀ ਸਲਾਹਾਂ ਛੋਟੇ-ਛੋਟੇ ਬੱਚਿਆਂ ਨੂੰ ਕਿ ਟੁੱਟੀ ਹੋਈ ਗੱਲ ਵਾਲ਼ੀ ਗਾਨੀ ਨਹੀਂ ਬਨਨਾ ਬੰਦਾ ਜਿੱਦਾਂ ਦਾ ਵੀ ਬਣੀ, ਪਰ Jaani ਨਹੀਂ ਬਨਨਾ ਤੇਰੇ ਪਿੱਛੇ-ਪਿੱਛੇ ਮੈਂ ਫ਼ਿਰਦੀ ਰਹਿੰਦੀ ਤੂੰ ਸੱਭ ਕੁੱਝ ਕਹਿਨੈ, ਤੇ ਮੈਂ ਕੁੱਝ ਨਾ ਕਹਿੰਦੀ ਮੈਂ ਖੁਦ ਜਾਵਾਂ ਵੇ ਮਰਦੀ, ਦੁਆਵਾਂ ਤੇਰੇ ਲਈ ਕਰਦੀ ਤੈਨੂੰ ਪਤਾ ਹੀ ਨਹੀਂ, Jaani, ਮੈਂ ਦੀਵੇ ਬਾਲ ਦੀ ਮਰ ਗਈ ਅਕਲ ਦੇ ਕੱਚਿਆ ਵਰਗਾ ਐ, ਪਿਆਰ ਤੇਰਾ ਬੱਚਿਆ ਵਰਗਾ ਐ ਵੇ ਮੈਂ ਪਾਲਦੀ ਮਰ ਗਈ, ਤੇਰੀ ਸੌਂਹ ਪਾਲਦੀ ਮਰ ਗਈ ਅਕਲ ਦੇ ਕੱਚਿਆ ਵਰਗਾ ਐ, ਪਿਆਰ ਤੇਰਾ ਬੱਚਿਆ ਵਰਗਾ ਐ ਵੇ ਮੈਂ ਪਾਲਦੀ ਮਰ ਗਈ, ਤੇਰੀ ਸੌਂਹ ਪਾਲਦੀ ਮਰ ਗਈ ਮੇਰੇ ਹਾਣੀਆਂ, ਮੇਰੇ ਦੋਸਤਾ, ਮੈਨੂੰ ਜਾਂਦੇ ਵੇਖ ਲਈ ਸਾਰੀ ਉਮਰ ਨਾ ਖੜ੍ਹੀਆਂ ਨਾਲ਼ ਮੇਰੇ ਮੇਰਾ ਸਿਵਾ ਤਾਂ ਸੇਕ ਲਈ ਤੂੰ ਆਖਰੀ ਉਮੀਦ ਮੇਰੀ, ਟੁੱਟ ਕਿਤੇ ਜਾਵੀ ਨਾ ਲੁੱਟੀ ਹੋਈ ਨੂੰ ਵੇ Jaani ਲੁੱਟ ਕਿਤੇ ਜਾਵੀ ਨਾ ਤੂੰ ਆਖਰੀ ਉਮੀਦ ਮੇਰੀ, ਟੁੱਟ ਕਿਤੇ ਜਾਵੀ ਨਾ ਲੁੱਟੀ ਹੋਈ ਨੂੰ ਵੇ Jaani ਲੁੱਟ ਕਿਤੇ ਜਾਵੀ ਨਾ ਮੈਂ ਚੰਨ ਬਦਲਦਾ ਵੇਖਿਆ, ਤਾਰੇ ਬਦਲਦੇ ਵੇਖੇ ਮੈਂ ਹਾਏ, ਲੋੜ ਪੈਣ 'ਤੇ ਦੁਨੀਆ 'ਤੇ ਸਾਰੇ ਬਦਲਦੇ ਵੇਖੇ ਮੈਂ ਸੱਭ ਕੁੱਝ ਬਦਲ ਗਿਆ ਮੇਰਾ, ਸੱਭ ਕੁੱਝ ਬਦਲ ਗਿਆ ਮੇਰਾ ਚੱਲ ਜਰ ਹੀ ਜਾਵਾਂਗੀ ਵੇ ਜੇ ਹੁਣ ਤੂੰ ਵੀ ਬਦਲ ਗਿਆ ਮੈਂ ਤੇ ਵੇ ਜੇ ਹੁਣ ਤੂੰ ਵੀ ਬਦਲ ਗਿਆ ਮੈਂ ਤੇ ਮਰ ਹੀ ਜਾਵਾਂਗੀ ਵੇ ਜੇ ਹੁਣ ਤੂੰ ਵੀ ਬਦਲ ਗਿਆ ਮੈਂ ਤੇ ਮਰ ਹੀ ਜਾਵਾਂਗੀ ਕਿਸਮਤ ਬਦਲਦੀ ਵੇਖੀ ਮੈਂ, ਇਹ ਜੱਗ ਬਦਲਦਾ ਵੇਖਿਆ ਮੈਂ ਬਦਲਦੇ ਵੇਖੇ ਆਪਣੇ, ਮੈਂ ਰੱਬ ਬਦਲਦਾ ਵੇਖਿਆ ਮੈਂ ਤੇ ਤੇਰਾ, ਮੈਂ ਤੇ ਤੇਰੀ ਜੋ ਮੂੰਹ ਤੇ ਕਹਿੰਦੇ ਸੌਹਾਂ ਖਾ ਕੇ ਸੱਭ ਤੋਂ ਪਹਿਲਾਂ ਉਹ ਹੀ ਜਾਂਦੇ ਮੌਤ ਨਾ' Jaani ਗਲੇ ਮਿਲਾ ਕੇ ਜਿੰਨਾ ਵੀ ਵਕਤ ਹੈ ਲੰਘਾ ਪੀੜਾਂ ਦੇ ਨਾਲ ਹੈ ਰੰਗਾ ਕਦੇ-ਕਦੇ ਤਾਂ ਲਗਦੈ ਜੀਣ ਤੋਂ ਮਰਨਾ ਚੰਗਾ ਮੈਂ ਨਹੀਂ ਹੁਣ ਜੀਣਾ, ਰੱਬਾ, ਲੈ ਜਾ ਵੇ ਹੱਥ ਫ਼ੜ ਕੇ ਅਜੇ ਤਕ ਮੈਨੂੰ ਐਸਾ ਯਾਰ ਨਹੀਓਂ ਮਿਲਿਆ ਜੀਹਦੇ 'ਤੇ ਯਕੀਨ ਕਰਾਂ ਅੱਖਾਂ ਬੰਦ ਕਰਕੇ ਬੜੇ ਮਿਲੇ ਨੇ ਮੈਨੂੰ ਦੋ ਸ਼ਕਲਾਂ ਵਾਲੇ ਅਜੇ ਤਕ ਮੈਨੂੰ ਐਸਾ ਪਿਆਰ ਨਹੀਓਂ ਮਿਲਿਆ ਸੱਟ ਮੇਰੇ ਲੱਗੇ, ਪਰ ਰੂਹ ਉਹਦੀ ਤੜਪੇ ਬੜੇ ਮਿਲੇ ਨੇ ਮੈਨੂੰ ਅਕਲਾਂ ਵਾਲੇ ਆ ਜਾਈਓ, ਸੋਹਣਿਆ ਆ ਜਾਈਓ, ਨਾ ਜਾਈਓ, ਮਹਿਰਮਾ ਆ ਜਾਈਓ, ਸੋਹਣਿਆ ਆ ਜਾਈਓ, ਨਾ ਜਾਈਓ, ਮਹਿਰਮਾ
Writer(s): B Praak, Jaani Lyrics powered by www.musixmatch.com
instagramSharePathic_arrow_out