Lyrics

ਓ ਤੇਰੇ ਪਿਯੋ ਦੀ ਸਾਂਝ ਵਜ਼ੀਰਾ ਨਾਲ ਕਲਾ ਕੌਰ ਉਚੇ ਸਬ ਲੱਗਦੇ ਰਹੇ ਨੀ ਮੈਂ ਢੋਲ ਬਣਾਇਆ ਛਾਤੀ ਦਾ ਮੇਰੇ ਦਿਲ ਦੇ ਡੱਕੇ ਲੱਗਦੇ ਰਹੇ ਹੋ ਚੜੀ ਜਵਾਨੀ ਟੱਪਕੇ ਵੀ ਗੁਮਨਾਮ ਰਿਹਾ ਬਲਜੀਤ ਕੁੜੇ ਪਰ ਪੀੜਾਂ ਵਿਚਦੀ ਹੋ-ਹੁਕੇ ਨਾ ਮੂਹਰੇ ਆਗਿਆ ਵੀਤ ਕੁੜੇ ਨੀ ਮੈਂ ਤਾਜ ਬਣਾਤਾ ਤੇਰੇ ਲਈ ਨੀ ਮੈਂ ਤਾਜ ਬਣਾਤਾ ਤੇਰੇ ਲਈ ਵੇਚ ਦਿੱਤੇ ਸਬ ਗੀਤ ਕੁੜੇ ਛੱਤ ਉੱਤੇ pool ਬਣਾਤਾ ਨੀ ਤੂ ਛੱਡ ਆ LA ਦੀ beach ਕੁੜੇ ਚਸਕਾ ਸੀ ਤੈਨੂੰ ਦੇਖਣ ਦਾ ਤੇਰੇ ਪਿੰਡ ਦੇ ਮੋੜ ਤੇ ਖੜਦਾ ਸੀ ਨਾ ਇੱਲ ਤੋਂ ਕੁਕੜ ਆਉਂਦਾ ਸੀ ਨੀ ਤੇਰੇ ਨਾਲ tution ਪੜਦਾ ਸੀ ਅੱਜ ਦੇਖ ਚੜਾਈ ਮਿੱਤਰਾ ਦੀ ਤੂ ਹੁੰਦੀ ਫਿਰਦੀ ਸੀਪ ਕੁੜੇ ਨੀ ਮੈਂ ਤਾਜ ਬਣਾਤਾ ਤੇਰੇ ਲਈ ਓ ਵੇਚ ਦਿੱਤੇ ਸਬ ਗੀਤ ਕੁੜੇ ਤੂ ਆਖਿਆ ਸੀ ਗਾਉਣਾ ਛੱਡਦੇ ਵੇ ਲਿਖਣਾ ਤੇਰੇ ਬਸ ਨਹੀਂ ਐਸਾ ਕੰਮ ਨੀ ਕੋਈ ਦੁਨੀਆਂ ਤੇ ਬੀਬਾ ਬੰਦੇ ਦੇ ਜੋ ਹੱਥ ਨਹੀਂ ਬਾਬਾ ਆਪੇ ਤਖ਼ਤ ਬਿਠਾ ਦੇਵੇ ਬੰਦਾ ਹੋਵੇ ਨਾ ਬੇਨੀਤ ਕੁੜੇ ਨੀ ਮੈਂ ਤਾਜ ਬਣਾਤਾ ਤੇਰੇ ਲਈ ਓ ਵੇਚ ਦਿੱਤੇ ਸਬ ਗੀਤ ਕੁੜੇ ਇਥੇ ਮੋੜ-ਮੋੜ ਤੇ ਟੱਕਰਾਂ ਨੇ ਬੰਦਾ ਲੜਦਾ ਨਾਲ ਮੁਕੱਦਰਾ ਦੇ ਕਈ ਲੀਰੋ-ਲੀਰ ਰਮਾਲ ਹੋਏ ਇਥੇ ਜੋਬਨ ਰੁੱਤੇ ਸੱਦਰਾ ਦੇ ਹੈ ਗੀਤਾ ਦੇ ਨਾਲ ਗੀਤ ਹੋਇਆ ਹੋਇਆ ਤੇਰਾ ਵੀਤ ਕੁੜੇ ਸੀ ਇੱਕ ਰੀਜ ਪੁਰਾਣੀ ਮਿੱਤਰਾ ਦੀ ਲੈ ਰੀਲ 'ਚ ਪਾਤੇ ਗੀਤ ਕੁੜੇ ਨੀ ਮੈਂ ਤਾਜ ਬਣਾਤਾ ਤੇਰੇ ਲਈ ਵੇਚ ਦਿੱਤੇ ਸਬ ਗੀਤ ਕੁੜੇ ਛੱਤ ਉੱਤੇ pool ਬਣਾਤਾ ਨੀ ਤੂ ਛੱਡ ਆ LA ਦੀ beach ਕੁੜੇ ਸੀ ਇੱਕ ਰੀਜ ਪੁਰਾਣੀ ਮਿੱਤਰਾ ਦੀ
Writer(s): Badshah, Veet Baljit Lyrics powered by www.musixmatch.com
instagramSharePathic_arrow_out