Lyrics

ਜਿਹੜਾ ਬੰਬ ਸੁੱਟ ਮਾਰ ਦਊਗਾ, ਬੱਲੀਏ ਤੇਰਾ ਬਾਪੂ ਐ, Laden ਤਾਂ ਨਹੀਂ ਜਿਹੜਾ ਚੌਕ ਵਿੱਚ ਖੜ੍ਹੇ ਨੂੰ ਹੀ ਚੱਕ ਲਊ ਤੇਰਾ ਭਾਈ ਆ, crane ਤਾਂ ਨਹੀਂ ਯਾਰ ਤੇਰਾ ਗਲ਼ੀ ਵਿੱਚ ਗੇੜੇ ਲਾਉਂਦਾ ਰਹੂਗਾ ਠੋਕ ਦੂੰਗਾ ਸਾਲ਼ਾ ਜਿਹੜਾ ਤਿੰਨ-ਪੰਜ ਕਹੂਗਾ ਜਿਹੜੀ ਮਾਰ-ਮਾਰ, ਮਾਰ-ਮਾਰ, ਮਾਰ-ਮਾਰ ਜਿਹੜੀ ਮਾਰ-ਮਾਰ ਲਾਸ਼ਾਂ ਪਾ ਦਊਂ, ਬੱਲੀਏ ਤੇਰੀ ਬੇਬੇ ਆ, ਕੋਈ chain ਤਾਂ ਨਹੀਂ ਜਿਹੜਾ ਬੰਬ ਸੁੱਟ ਮਾਰ ਦਊਗਾ, ਬੱਲੀਏ ਤੇਰਾ ਬਾਪੂ ਐ, Laden ਤਾਂ ਨਹੀਂ ਜਿਹੜਾ ਚੌਕ ਵਿੱਚ ਖੜ੍ਹੇ ਨੂੰ ਹੀ ਚੱਕ ਲਊ ਤੇਰਾ ਭਾਈ ਆ, crane ਤਾਂ ਨਹੀਂ, ਓਏ ਜਿਹੜੇ ਤੇਰੇ cousin ਨੇ ਰਾਹ ਮੇਰਾ ਰੋਕਿਆ ਢਿੱਲੀ ਚੂਲ਼ ਵਿੱਚ ਫ਼ਾਲ਼ੇ ਵਾਂਗੂ ਦੇਖੀ ਜਾਣਾ ਠੋਕਿਆ ਜਿਹੜੇ ਤੇਰੇ cousin ਨੇ ਰਾਹ ਮੇਰਾ ਰੋਕਿਆ ਚੂਲ਼ ਵਿੱਚ ਫ਼ਾਲ਼ੇ ਵਾਂਗੂ ਦੇਖੀ ਜਾਣਾ ਠੋਕਿਆ ਬਸ ਇੱਕ ਵਾਰੀ ਨਾਮ ਉਹਦਾ ਦੱਸ ਦਈ ਮੇਰਾ ਸਾਲ਼ਾ ਕੋਈ main ਤਾਂ ਨਹੀਂ ਜਿਹੜਾ ਬੰਬ ਸੁੱਟ ਮਾਰ ਦਊਗਾ, ਬੱਲੀਏ ਤੇਰਾ ਬਾਪੂ ਐ, Laden ਤਾਂ ਨਹੀਂ ਜਿਹੜਾ ਚੌਕ ਵਿੱਚ ਖੜ੍ਹੇ ਨੂੰ ਹੀ ਚੱਕ ਲਊ ਤੇਰਾ ਭਾਈ ਆ, crane ਤਾਂ ਨਹੀਂ, ਓਏ ਗੱਡੀ ਵਿੱਚ ਰੱਖਾਂ ਇੱਕ ਖੁੰਡੀ ਤਲਵਾਰ ਨੀ ਤੇਰੇ ਪਿੰਡ ਦੀ ਮੁੰਡੀਰ੍ਹ ਤਾਹੀਓਂ ਖਾਂਦੀ ਸਾਲ਼ੀ ਖਾਰ ਨੀ ਗੱਡੀ ਵਿੱਚ ਰੱਖਾਂ ਇੱਕ ਖੁੰਡੀ ਤਲਵਾਰ ਨੀ ਓ, ਪਿੰਡ ਦੀ ਮੁੰਡੀਰ੍ਹ ਸਾਲ਼ੀ ਖਾਂਦੀ ਤਾਹੀਓਂ ਖਾਰ ਨੀ ਓ, ਜੀਹਦਾ ਥੋੜ੍ਹੇ ਦਿਣ ਪਹਿਲਾਂ time ਚੱਕਿਆ ਕਿਤੇ ਆਉਂਦਾ ਉਹ again ਤਾਂ ਨਹੀਂ? ਜਿਹੜਾ ਬੰਬ ਸੁੱਟ ਮਾਰ ਦਊਗਾ, ਬੱਲੀਏ ਤੇਰਾ ਬਾਪੂ ਐ, Laden ਤਾਂ ਨਹੀਂ ਜਿਹੜਾ ਚੌਕ ਵਿੱਚ ਖੜ੍ਹੇ ਨੂੰ ਹੀ ਚੱਕ ਲਊ ਤੇਰਾ ਭਾਈ ਆ, crane ਤਾਂ ਨਹੀਂ, ਓਏ ਕੱਕੇ ਰੇਤ ਵਾਂਗੂ ਕਿਤੇ ਸੁਪਨੇ ਨਾ ਕੇਰ ਜੀ ਬਿੱਲੋ, ਜੱਟ ਨਾਲ ਯਾਰੀ ਲਾ ਕੇ ਮੁੱਖ ਜਿਹਾ ਨਾ ਫੇਰ ਜੀ ਕੱਕੇ ਰੇਤ ਵਾਂਗੂ ਕਿਤੇ ਸੁਪਨੇ ਨਾ ਕੇਰ ਜੀ ਜੱਟ ਨਾਲ ਯਾਰੀ ਲਾ ਕੇ ਮੁੱਖ ਜਿਹਾ ਨਾ ਫੇਰ ਜੀ Happy Raikoti, ਡਰ ਲਗਦਾ ਬਗੂ ਹੰਝੂਆਂ ਦੀ rain ਤਾ ਨਹੀਂ ਜਿਹੜਾ ਬੰਬ ਸੁੱਟ ਮਾਰ ਦਊਗਾ, ਬੱਲੀਏ ਤੇਰਾ ਬਾਪੂ ਐ, Laden ਤਾਂ ਨਹੀਂ ਜਿਹੜਾ ਚੌਕ ਵਿੱਚ ਖੜ੍ਹੇ ਨੂੰ ਹੀ ਚੱਕ ਲਊ ਤੇਰਾ ਭਾਈ ਆ, crane ਤਾਂ ਨਹੀਂ, ਓਏ
Writer(s): Happy Raikoti, Gupz Sehra Lyrics powered by www.musixmatch.com
instagramSharePathic_arrow_out