Music Video

Teri Khaamiyan (Official Video) | AKHIL | Jaani | B Praak | Latest Songs 2018 | New Songs 2018
Watch {trackName} music video by {artistName}

Credits

PERFORMING ARTISTS
Akhil
Akhil
Lead Vocals
COMPOSITION & LYRICS
Jaani
Jaani
Songwriter

Lyrics

कुछ तो मुझमें कमी थी कुछ थीं तेरी खामियाँ ज़िंदा होके मरे हैं, तेरी मेहरबानियाँ ये क्या हुआ? ये क्यूँ हुआ? एक-दूसरे की कर रहे हैं हम क्यूँ बदनामियाँ? कुछ तो मुझमें कमी थी कुछ थीं तेरी खामियाँ ਵੇ ਮੈਨੂੰ ਤੇਰਾ ਪਿਆਰ ਚਾਹੀਦੈ ਰੱਖ ਦੌਲਤਾਂ ਤੇਰੀਆਂ ਤੇਰੇ ਕੋਲ਼ੇ ਵੇ ਤੇਰੇ ਬਿਨਾਂ ਕੁਝ ਵੀ ਨਹੀਂ ਤੇਰੀ ਸੌਂਹ, ਸੱਜਣਾ ਵੇ ਮੇਰੇ ਕੋਲ਼ੇ कुछ तो मुझमें कमी थी कुछ थीं तेरी खामियाँ ज़िंदा होके मरे हैं, तेरी मेहरबानियाँ ਚੈਨ ਨਾ ਅੰਦਰ, ਚੈਨ ਨਾ ਬਾਹਰ ਵੇ ਜੇ ਤੂੰ ਨਹੀਂ ਆਉਣਾ, ਸਾਨੂੰ ਦੇ ਮਾਰ ਵੇ समझ ना पाया मैं, हमसफ़र मेरे ਕਿੰਨੇ ਤੇਰੇ ਦਿਲ ਨੇ, ਕਿੰਨੇ ਤੇਰੇ ਚਿਹਰੇ ਮਤਲਬੀ ਤੂੰ ਐ, ਮਤਲਬੀ ਮੈਂ ਨਾ ਮੇਰੇ ਬਿਨਾਂ ਖੁਸ਼ ਤੂੰ ਕਦੇ ਵੀ ਨਹੀਂ ਰਹਿਣਾ क्यूँ और किसकी वज़ह से मेरे साथ की बेईमानियाँ? कुछ तो मुझमें कमी थी कुछ थीं तेरी खामियाँ ज़िंदा होके मरे हैं, तेरी मेहरबानियाँ ਵੇ ਚਾਨਣਾ ਦੇ ਵਾਲ਼ੀ ਜ਼ਿੰਦਗੀ Jaani, ਵੇਚ ਦਈਂ ਨਾ ਜਾ ਕੇ ਨ੍ਹੇਰੇ ਕੋਲ਼ੇ ਵੇ ਮੈਨੂੰ ਤੇਰਾ ਪਿਆਰ ਚਾਹੀਦੈ ਰੱਖ ਦੌਲਤਾਂ ਤੇਰੀਆਂ ਤੇਰੇ ਕੋਲ਼ੇ
Writer(s): Jaani, Gurnazar Lyrics powered by www.musixmatch.com
instagramSharePathic_arrow_out