Lyrics

Jass Manak, मेरा भाई Billboard 'ਤੇ Gully Gang (Bill-Bill-Billboard) Deep Jandu (ਘੁੰ-ਘੁੰ-ਘੁੰਮਦਿਆਂ) हिंदुस्तान, हिंदुस्तान ਹੋ, Billboard 'ਤੇ ਘੁੰਮਦਿਆਂ ਉਠ ਕੇ ਪਿੰਡ ਦਿਆਂ ਰਾਹਾਂ ਚੋਂ ਤੂੰ Manak, Manak ਕਰਦੀ ਐ ਨਹੀਂ ਨਿਕਲਦਾ ਜੱਟ ਤੇਰੇ ਸਾਹਾਂ ਚੋਂ ਹੋ, Billboard 'ਤੇ ਘੁੰਮਦਿਆਂ ਉਠ ਕੇ ਪਿੰਡ ਦਿਆਂ ਰਾਹਾਂ ਚੋਂ ਤੂੰ Manak, Manak ਕਰਦੀ ਐ ਨਹੀਂ ਨਿਕਲਦਾ ਜੱਟ ਤੇਰੇ ਸਾਹਾਂ ਚੋਂ ਹੋ, ਨਹੀਂ ਬਾਕੀਆਂ ਵਰਗੀ ਸੋਚ ਮੇਰੀ ਕਿੱਥੇ ਤਈ approach ਮੇਰੀ ਜੇ ਮੈ ਦੱਸ ਦਵਾਂ ਤੂੰ ਸੋਹਣਾ ਨਹੀਂ ਨਾ ਕਰਿਆ ਕਰ ਤੂੰ ਮਾਨ, ਕੁੜੇ Age 19 ਮੁੰਡੇ ਦੀ ਅੱਲ੍ਹੜਾਂ ਦੀ ਕੱਢਦੀ ਜਾਨ, ਕੁੜੇ ਹੋ, age 19 ਮੁੰਡੇ ਦੀ ਅੱਲ੍ਹੜਾਂ ਦੀ ਕੱਢਦੀ ਜਾਨ, ਕੁੜੇ चल आजा झूम, मेरा भाई (भाई, भाई) चल आजा झूम, मेरा भाई, हा-हा! चल आजा झूम, मेरा भाई (भाई, भाई) चल आजा झूम, मेरा भाई ਓ, ਕਿੱਥੇ ਵਾਰ ਸਾਡੇ ਤੂੰ ਸਹਿਣੇ ਨੇ (ਓ, ਕਿੱਥੇ ਵਾਰ ਸਾਡੇ ਤੂੰ ਸਹਿਣੇ ਨੇ) ਹੋ, ਸਾਡੇ ਕਿਨ੍ਹਾਂ ਨਾ' ਉਠਣੇ-ਬਹਿਣੇ ਨੇ (ਹੋ, ਸਾਡੇ ਕਿਨ੍ਹਾਂ ਨਾ' ਉਠਣੇ-ਬਹਿਣੇ ਨੇ) ਓ, ਕਿੱਥੇ ਵਾਰ ਸਾਡੇ ਤੂੰ ਸਹਿਣੇ ਨੇ ਸਾਡੇ ਕਿਨ੍ਹਾਂ ਨਾ' ਉਠਣੇ-ਬਹਿਣੇ ਨੇ ਓ, ਮੇਰਾ search ਕਰੀ ਨਾ Google 'ਤੇ ਨਾ ਹੋਸ਼ ਕਾਬੂ ਵਿੱਚ ਰਹਿਣੇ ਨੇ ਹੋ, ਜੱਟ live ਹੋ-ਹੋ ਕੇ ਬੁੱਕਦਾ ਨਹੀਂ ਚੰਡੀਗੜ੍ਹ ਜਾ ਲੁੱਕਦਾ ਨਹੀਂ ਹੋ, ਕਦੇ ਸਾਮਣੇ ਆ ਤੈਨੂੰ ਦੱਸਾਂਗੇ ਕਿਵੇਂ ਘੁੰਮੀਦਾ ਹਿੱਕ ਤਾਣ ਵੀਰੇ Age 19 ਮੁੰਡੇ ਦੀ ਅੱਲ੍ਹੜਾਂ ਦੀ ਕੱਢਦੀ ਜਾਨ, ਕੁੜੇ ਹੋ, age 19 ਮੁੰਡੇ ਦੀ ਅੱਲ੍ਹੜਾਂ ਦੀ ਕੱਢਦੀ ਜਾਨ, ਕੁੜੇ हाँ, सूरज की किरणों सा, नदियों से गहरा ये हवा में बह रहा भटकता क्या ख़्वाब है जो मेरा (जो मेरा) ये सपना, ये शैतानी चेहरा ये दिल से जो सोना, सिर्फ़ गर्व में ही सोका ना जागे, ना सोता, ना हँसता, ना रोता क्यूँ मैं ही अनोखा? क्यूँ मैं ही इकलौता? उसने है देखा, जो मुझमें ये सौपा है पूरा भरोसा ये कश्ती ना डूबे, ला आँधी या तूफ़ाँ (Gully Gang) Uh, नस में Indus मेरे हिमाल की चट्टान से निकले ये कश मेरे सब तेरे सच होते क़समें तब बस में रख सब कुछ तू ਹੋ, ਭਾਵੇਂ top ਤੇ ਕੰਮਕਾਰ ਵੱਡੇ ਨੀ (ਹੋ, ਭਾਵੇਂ top ਤੇ ਕੰਮਕਾਰ ਵੱਡੇ ਨੀ) ਹੋ, ਪਰ ਯਾਰ ਪੁਰਾਣੇ ਛੱਡੇ ਨਹੀਂ (ਹੋ, ਪਰ ਯਾਰ ਪੁਰਾਣੇ ਛੱਡੇ ਨਹੀਂ) ਹੋ, ਭਾਵੇਂ top ਤੇ ਕੰਮਕਾਰ ਵੱਡੇ ਨੀ ਕਦੇ ਯਾਰ ਪੁਰਾਣੇ ਛੱਡੇ ਨਹੀਂ ਨਾਰਾਂ ਤੇ car'an ਪਿੱਛੇ ਬਹੁਤ ਮੇਰੇ ਪਰ ਹੱਥ ਕਿਸੇ ਅੱਗੇ ਅੱਡੇ ਨਹੀਂ ਹੋ, ਦੇਖੀ ਧੂੜਾ ਪੱਟਦੀਆਂ ਆਉਣਗੀਆਂ Range'an, Porsche'an ਜੱਟ ਦੀਆਂ ਹੋਣਗੀਆਂ ਉਹ ਵਿੱਚ ਬੈਠਾ ਹੋਊ ਤੇਰਾ Manak ਨੀ ਆਓ ਦੂਰ ਖੜੀ ਨੂੰ ਪਹਿਚਾਣ, ਕੁੜੇ Age 19 ਮੁੰਡੇ ਦੀ ਅੱਲ੍ਹੜਾਂ ਦੀ ਕੱਢਦੀ ਜਾਨ, ਕੁੜੇ ਹੋ, age 19 ਮੁੰਡੇ ਦੀ ਅੱਲ੍ਹੜਾਂ ਦੀ ਕੱਢਦੀ ਜਾਨ, ਕੁੜੇ Deep Jandu Janak Maas That's it
Writer(s): Shajak Lal Lyrics powered by www.musixmatch.com
instagramSharePathic_arrow_out