Lyrics

ਮੈਂ ਤਾਂ ਜਿੰਦ ਮੇਰੀ ਤੇਰੇ ਪਿੱਛੇ ਹਾਰੀ ਆਂ ਮੈਂ ਤਾਂ ਤੇਰੇ ਉਤੋਂ ਜਾਨ ਬੈਠੀ ਵਾਰੀ ਆਂ ਮੈਂ ਤਾਂ ਜਿੰਦ ਮੇਰੀ ਤੇਰੇ ਪਿੱਛੇ ਹਾਰੀ ਆਂ ਮੈਂ ਤਾਂ ਤੇਰੇ ਉਤੋਂ ਜਾਨ ਬੈਠੀ ਵਾਰੀ ਆਂ ਮੈਂ ਤਾਂ ਤੇਰੇ ਨਾਲ ਸੱਚੀ ਲਾਈ ਯਾਰੀ ਵੇ ਮੈਨੂੰ ਚੜ੍ਹੀ ਤੇਰੀ ਇਸ਼ਕ ਖੁਮਾਰੀ ਵੇ ਮੇਰੇ ਦਿਲ ਦਾ ਇਕੋ ਸੁਪਣਾ ਤੈਨੂੰ ਅਪਨੀ ਬਨਾਕੇ ਮੈਂ ਤਾਂ ਲੈ ਜਾਣਾ ਚੰਨ ਵੀ ਗਵਾਹ, ਤਾਰੇ ਗਵਾਹ ਮੈਂ ਅਪਨਾ ਤੈਨੂੰ ਮੰਨਿਆ ਚੰਨ ਵੀ ਗਵਾਹ, ਤਾਰੇ ਗਵਾਹ ਮੈਂ ਅਪਨਾ ਤੈਨੂੰ ਮੰਨਿਆ ਚੰਨ ਵੀ ਗਵਾਹ, ਤਾਰੇ ਗਵਾਹ ਮੈਂ ਅਪਨਾ ਤੈਨੂੰ ਮੰਨਿਆ ਚੰਨ ਵੀ ਗਵਾਹ, ਤਾਰੇ ਗਵਾਹ ਮੈਂ ਅਪਨਾ ਤੈਨੂੰ ਮੰਨਿਆ ਤੇਰੇ ਨਾਲ ਜੀਨੇ-ਮਰਨੇ ਦੀ ਤਿਆਰੀ ਐ ਤੇਰੇ ਨਾਮ ਕੀਤੀ ਜ਼ਿੰਦਗੀ ਮੈਂ ਸਾਰੀ ਐ ਤੇਰੇ ਨਾਲ ਜੀਨੇ-ਮਰਨੇ ਦੀ ਤਿਆਰੀ ਐ ਤੇਰੇ ਨਾਮ ਕੀਤੀ ਜ਼ਿੰਦਗੀ ਮੈਂ ਸਾਰੀ ਐ ਮੈਂ ਤਾਂ ਤੇਰੇ ਲਈ ਛੱਡੀ ਦੁਨੀਆ ਸਾਰੀ ਵੇ ਮੈਂ ਤਾਂ ਸੋਚ ਲਿਆ ਤੂੰ ਮੇਰੀ ਸਾਰੀ ਵੇ ਮੈਂ ਰੱਬ ਕੋਲੋਂ ਇਹੋ ਮੰਗਦੀ ਤੂੰ ਡੋਲੀ 'ਚ ਬਿਠਾ ਕੇ ਮੈਨੂੰ ਲੈ ਜਾਵੇ ਚੰਨ ਵੀ ਗਵਾਹ, ਤਾਰੇ ਗਵਾਹ ਮੈਂ ਅਪਨਾ ਤੈਨੂੰ ਮੰਨਿਆ ਚੰਨ ਵੀ ਗਵਾਹ, ਤਾਰੇ ਗਵਾਹ ਮੈਂ ਅਪਨਾ ਤੈਨੂੰ ਮੰਨਿਆ ਚੰਨ ਵੀ ਗਵਾਹ, ਤਾਰੇ ਗਵਾਹ ਮੈਂ ਅਪਨਾ ਤੈਨੂੰ ਮੰਨਿਆ ਚੰਨ ਵੀ ਗਵਾਹ, ਤਾਰੇ ਗਵਾਹ ਮੈਂ ਅਪਨਾ ਤੈਨੂੰ ਮੰਨਿਆ ਤੈਨੂੰ ਮੇਰੀ ਜਾਨਾ, ਮੈਂ ਅਪਨੀ ਬਨਾਨਾ ਤੂੰ ਮੇਰੇ ਬਾਰੇ ਕੀ ਐ ਸੋਚਦੀ? ਤੈਨੂੰ ਮੇਰੀ ਜਾਨਾ, ਮੈਂ ਅਪਨੀ ਬਨਾਨਾ ਤੂੰ ਮੇਰੇ ਬਾਰੇ ਕੀ ਐ ਸੋਚਦੀ? ਸੱਭ ਸੱਚੀਆਂ ਨੇ ਕਸਮਾਂ, ਝੂਠੀਆਂ ਐ ਨਹੀਂ ਹੱਥ ਫ਼ੜ ਕੇ ਨਿਭਾਉਨੀਆਂ, ਗਵਾਉਨੀਆਂ ਮੈਂ ਨਹੀਂ ਮੇਰਾ ਦਿਲ ਤੇਰੇ ਪਿੱਛੇ, ਸੱਜਣਾ ਤੂੰ ਦਿਲ 'ਚ ਵਸਾ ਕੇ ਮੈਨੂੰ ਲੈ ਜਾਵੇ ਚੰਨ ਵੀ ਗਵਾਹ, ਤਾਰੇ ਗਵਾਹ ਮੈਂ ਅਪਨਾ ਤੈਨੂੰ ਮੰਨਿਆ ਚੰਨ ਵੀ ਗਵਾਹ, ਤਾਰੇ ਗਵਾਹ ਮੈਂ ਅਪਨਾ ਤੈਨੂੰ ਮੰਨਿਆ ਚੰਨ ਵੀ ਗਵਾਹ, ਤਾਰੇ ਗਵਾਹ ਮੈਂ ਅਪਨਾ ਤੈਨੂੰ ਮੰਨਿਆ ਚੰਨ ਵੀ ਗਵਾਹ, ਤਾਰੇ ਗਵਾਹ ਮੈਂ ਅਪਨਾ ਤੈਨੂੰ ਮੰਨਿਆ ਚੰਨ ਵੀ ਗਵਾਹ, ਤਾਰੇ ਗਵਾਹ ਮੈਂ ਅਪਨਾ ਤੈਨੂੰ ਮੰਨਿਆ ਚੰਨ ਵੀ ਗਵਾਹ, ਤਾਰੇ ਗਵਾਹ ਮੈਂ ਅਪਨਾ ਤੈਨੂੰ ਮੰਨਿਆ ਚੰਨ ਵੀ ਗਵਾਹ, ਤਾਰੇ ਗਵਾਹ ਮੈਂ ਅਪਨਾ ਤੈਨੂੰ ਮੰਨਿਆ ਚੰਨ ਵੀ ਗਵਾਹ, ਤਾਰੇ ਗਵਾਹ ਮੈਂ ਅਪਨਾ ਤੈਨੂੰ ਮੰਨਿਆ
Writer(s): Madhav Mahajan, Hina Lyrics powered by www.musixmatch.com
instagramSharePathic_arrow_out