Lyrics

Goddess ਵੇ ਮੈਥੋਂ ਤੇਰਾ ਮੰਨ ਭਰਿਆ ਮੰਨ ਭਰਿਆ, ਬਦਲ ਗਿਆ ਸਾਰਾ ਵੇ ਤੂੰ ਮੈਨੂੰ ਛੱਡ ਜਾਣਾ ਗੱਲਾਂ ਤੇਰੀਆਂ ਤੋਂ ਲੱਗਦਾ ਇਹ ਯਾਰਾ ਵੇ ਮੈਥੋਂ ਤੇਰਾ ਮੰਨ ਭਰਿਆ ਮੰਨ ਭਰਿਆ, ਬਦਲ ਗਿਆ ਸਾਰਾ ਵੇ ਤੂੰ ਮੈਨੂੰ ਛੱਡ ਜਾਣਾ ਗੱਲਾਂ ਤੇਰੀਆਂ ਤੋਂ ਲੱਗਦਾ ਇਹ ਯਾਰਾ ਗੱਲ-ਗੱਲ 'ਤੇ ਸ਼ੱਕ ਕਰਦੈ ਐਤਬਾਰ ਜ਼ਰਾ ਵੀ ਨਹੀਂ ਹੁਣ ਤੇਰੀਆਂ ਅੱਖੀਆਂ 'ਚ ਮੇਰੇ ਲਈ ਪਿਆਰ ਜ਼ਰਾ ਵੀ ਨਹੀਂ ਮੇਰਾ ਤੇ ਕੋਈ ਹੈ ਨਹੀਂ ਤੇਰੇ ਬਿਨ ਤੈਨੂੰ ਮਿਲ ਜਾਣਾ ਕਿਸੇ ਦਾ ਸਹਾਰਾ ਵੇ ਤੂੰ ਮੈਨੂੰ ਛੱਡ ਜਾਣਾ ਗੱਲਾਂ ਤੇਰੀਆਂ ਤੋਂ ਲੱਗਦਾ ਇਹ ਯਾਰਾ ਵੇ ਜੇ ਹੁਣ ਤੂੰ ਵੀ ਬਦਲ ਗਿਆ ਮੈਂ ਤੇ... ਵੇ ਜੇ ਹੁਣ ਤੂੰ ਵੀ ਬਦਲ ਗਿਆ ਮੈਂ ਤੇ ਮਰ ਹੀ ਜਾਵਾਂਗੀ ਵੇ ਜੇ ਹੁਣ ਤੂੰ ਵੀ ਬਦਲ ਗਿਆ ਮੈਂ ਤੇ ਮਰ ਹੀ ਜਾਵਾਂਗੀ ਵੇ ਜੇ ਹੁਣ ਤੂੰ ਵੀ ਬਦਲ ਗਿਆ ਮੈਂ ਤੇ ਮਰ ਹੀ ਜਾਵਾਂਗੀ ਵੇ ਜੇ ਹੁਣ ਤੂੰ ਵੀ ਬਦਲ ਗਿਆ ਮੈਂ ਤੇ ਮਰ ਹੀ ਜਾਵਾਂਗੀ ਪਿਆਰ ਮੇਰੇ ਨੂੰ ਤੂੰ ਵੇ ਮਜ਼ਾਕ ਸਮਝਕੇ ਬੈਠੈ ਮੈਂ ਸੱਭ ਸਮਝਦੀ ਆਂ, ਤੂੰ ਜਵਾਕ ਸਮਝਕੇ ਬੈਠੈ ਪਿਆਰ ਮੇਰੇ ਨੂੰ ਤੂੰ ਵੇ ਮਜ਼ਾਕ ਸਮਝਕੇ ਬੈਠੈ ਮੈਂ ਸੱਭ ਸਮਝਦੀ ਆਂ, ਤੂੰ ਜਵਾਕ ਸਮਝਕੇ ਬੈਠੈ ਤੂੰ ਵਕਤ ਨਹੀਂ ਦਿੰਦਾ ਮੈਨੂੰ ਅੱਜਕਲ ਦੋ ਪਲ ਦਾ ਤੈਨੂੰ ਪਤਾ ਨਹੀਂ ਸ਼ਾਇਦ ਇਸ਼ਕ ਵਿੱਚ ਇੰਜ ਨਹੀਂ ਚੱਲਦਾ ਮੈਨੂੰ ਤੂੰ ਜੁੱਤੀ ਥੱਲੇ ਰੱਖਦੈ Jaani ਲੋਕਾਂ ਅੱਗੇ ਬਣਨਾ ਵਿਚਾਰਾ ਵੇ ਤੂੰ ਮੈਨੂੰ ਛੱਡ ਜਾਣਾ ਗੱਲਾਂ ਤੇਰੀਆਂ ਤੋਂ ਲੱਗਦਾ ਇਹ ਯਾਰਾ ਵੇ ਫ਼ਿਰ ਤੈਨੂੰ ਪਤਾ ਲੱਗਣਾ ਕਿਵੇਂ ਪੀਤਾ ਜਾਂਦੈ ਪਾਣੀ ਖਾਰਾ-ਖਾਰਾ ਵੇ ਤੂੰ ਮੈਨੂੰ ਛੱਡ ਜਾਣਾ ਗੱਲਾਂ ਤੇਰੀਆਂ ਤੋਂ ਲੱਗਦਾ ਇਹ ਯਾਰਾ Goddess
Writer(s): B Praak, Rajiv Kumar Girdher Lyrics powered by www.musixmatch.com
instagramSharePathic_arrow_out