Lyrics

ਜੱਟਾ ਮੇਰੀ ਗੱਲ ਦਾ ਜ਼ਵਾਬ ਦੇਈਂ ਵੇ ਤੇਰੀ life ਵਿੱਚ ਦੱਸ ਮੇਰਾ role ਵੇ ਮੇਰੇ ਨਾਲ਼ੋ ਜ਼ਿਆਦਾ ਤੇਰੇ ਕੋਲ਼ ਹੁੰਦੀ ਆ ਜਿਹੜੀ ਡੱਬ ਵਿੱਚ ਰੱਖੇਂ ਕਾਲੀ ਪਿਸਤੌਲ ਵੇ ਬੜੀ ਔਖੀ ਹੋਕੇ ਦਿਨ-ਰਾਤ ਕੱਟਦੀ News ਵੇਖਾਂ ਤੇਰਾ ਹੀ ਫ਼ਿਕਰ ਹੁੰਦਾ ਏ ਓ, town ਵਿੱਚ ਹੋਵੇ ਜਦੋਂ ਵੱਡਾ ਖੜਕਾ Top ਉੱਤੇ ਤੇਰਾ ਹੀ ਜ਼ਿਕਰ ਹੁੰਦਾ ਏ Town ਵਿੱਚ ਹੋਵੇ ਜਦੋਂ ਵੱਡਾ ਖੜਕਾ Top ਉੱਤੇ ਤੇਰਾ ਹੀ ਜ਼ਿਕਰ ਹੁੰਦਾ ਏ ਰੱਬ ਤੈਨੂੰ ਮੈਥੋਂ ਯਾਰਾ ਖੋਹ ਨਾ ਲਵੇ ਇਸ ਗੱਲ ਪਿੱਛੋਂ ਮੇਰਾ ਦਿਲ ਡਰਦਾ ਹੋ, ਰੱਬ ਤੈਨੂੰ ਮੈਥੋਂ ਯਾਰਾ ਖੋਹ ਨਾ ਲਵੇ ਇਸ ਗੱਲ ਪਿੱਛੋਂ ਮੇਰਾ ਦਿਲ ਡਰਦਾ ਓ, ਇੱਕ ਗੱਲ ਦਾ ਵੀ ਪੂਰਾ ਮਾਣ ਹੁੰਦਾ ਏ ਕਿ ਪੇਂਡੂ ਤੂੰ ਨਾ ਕੋਈ ਨਸ਼ਾ-ਪੱਤਾ ਕਰਦਾ Romance ਵਾਲੀ ਜ਼ਿੰਦਗ਼ੀ ਜਿਉਣਾ ਚਾਹੁੰਦੀ ਮੈਂ ਤੇਰੇ ਹੱਥ ਸਦਾ gun ਦਾ trigger ਹੁੰਦਾ ਏ ਓ, town ਵਿੱਚ ਹੋਵੇ ਜਦੋਂ ਵੱਡਾ ਖੜਕਾ Top ਉੱਤੇ ਤੇਰਾ ਹੀ ਜ਼ਿਕਰ ਹੁੰਦਾ ਏ Town ਵਿੱਚ ਹੋਵੇ ਜਦੋਂ ਵੱਡਾ ਖੜਕਾ Top ਉੱਤੇ ਤੇਰਾ ਹੀ ਜ਼ਿਕਰ ਹੁੰਦਾ ਏ Black night ਵੇਲੇ ਤੇਰੀ ਚਿੱਟੀ ਗੱਡੀ ਦੇ Police ਕਾਹਤੋਂ ਸੋਹਣਿਆਂ ਓਏ, ਪਿੱਛੇ ਰਹਿੰਦੀ ਏ Black night ਵੇਲੇ ਤੇਰੀ ਚਿੱਟੀ ਗੱਡੀ ਦੇ Police ਕਾਹਤੋਂ ਸੋਹਣਿਆਂ ਓਏ, ਪਿੱਛੇ ਰਹਿੰਦੀ ਏ ਜਿੱਥੇ ਵੱਡੇ ਮੰਤਰੀ ਦੇ ਬੋਲਦੇ ਨਾ link ਤੇਰੀ ਗੱਲ ਦਾ ਜ਼ਵਾਬ ਤੇਰੀ ਮੁੱਛ ਦਿੰਦੀ ਏ ਨਾਲ਼ ਆਪਣੇ ਤੂੰ ਰੱਖ ਵੇ, ਮੈਂ ਰਹਿਣਾ ਚਾਹੁਣੀ ਆ ਗੁੱਸਾ cute ਜਿਹੇ face ਤੇ ਨਾ ਕਰ ਹੁੰਦਾ ਏ ਓ, town ਵਿੱਚ ਹੋਵੇ ਜਦੋਂ ਵੱਡਾ ਖੜਕਾ Top ਉੱਤੇ ਤੇਰਾ ਹੀ ਜ਼ਿਕਰ ਹੁੰਦਾ ਏ Town ਵਿੱਚ ਹੋਵੇ ਜਦੋਂ ਵੱਡਾ ਖੜਕਾ Top ਉੱਤੇ ਤੇਰਾ ਹੀ ਜ਼ਿਕਰ ਹੁੰਦਾ ਏ (ਓ, town ਵਿੱਚ ਹੋਵੇ ਜਦੋਂ ਵੱਡਾ ਖੜਕਾ) (Top ਉੱਤੇ ਤੇਰਾ ਹੀ ਜ਼ਿਕਰ ਹੁੰਦਾ ਏ) (Town ਵਿੱਚ ਹੋਵੇ ਜਦੋਂ ਵੱਡਾ ਖੜਕਾ) (Top ਉੱਤੇ ਤੇਰਾ ਹੀ ਜ਼ਿਕਰ ਹੁੰਦਾ ਏ)
Writer(s): Jon Lord, Ian Paice, Ritchie Blackmore, Ian Gillan, Roger Glover Lyrics powered by www.musixmatch.com
instagramSharePathic_arrow_out