Listen to Dance Like by Harrdy Sandhu

Dance Like

Harrdy Sandhu

Indian Pop

102,908 Shazams

Music Video

Featured In

Listen to Dance Like - Single by Harrdy Sandhu
ALBUMDance Like - SingleHarrdy Sandhu
Listen to Harrdy Sandhu Essentials featuring Harrdy Sandhu
PLAYLISTHarrdy Sandhu EssentialsApple Music Punjabi

Credits

PERFORMING ARTISTS
Harrdy Sandhu
Harrdy Sandhu
Performer
Jaani
Jaani
Performer
COMPOSITION & LYRICS
Jaani
Jaani
Lyrics
B. Praak
B. Praak
Composer

Lyrics

ਨੀ ਤੂੰ ਕੱਲੀ ਨੇ, ਗੋਰੀ, ਪਾਗਲ ਕਰਤੇ ਸਾਰੇ ਨੀ ਤੂੰ ਕੱਲੀ ਨੇ, ਗੋਰੀ, ਪਾਗਲ ਕਰਤੇ ਸਾਰੇ ਜਦੋਂ ਤੂੰ ਨੱਚਦੀ, ਨੱਚਦੇ ਸੂਰਜ, ਚੰਦਾ, ਤਾਰੇ ਜਦੋਂ ਤੂੰ ਨੱਚਦੀ, ਨੱਚਦੇ ਸੂਰਜ, ਚੰਦਾ, ਤਾਰੇ You look like, oh You dance like, ah You look like, oh You dance like, ah ਨੀ ਤੂੰ ਕੱਲੀ ਨੇ, ਗੋਰੀ, ਪਾਗਲ ਕਰਤੇ ਸਾਰੇ ਜਦੋਂ ਤੂੰ ਨੱਚਦੀ, ਨੱਚਦੇ ਸੂਰਜ, ਚੰਦਾ, ਤਾਰੇ ਇਹ ਕੀ ਦੱਸ, ਗੋਰੀਏ, ਕਮਾਲ ਹੋ ਗਈ ਕਮਾਲ ਹੋ ਗਈ, ਨੀ ਮੇਰੇ ਨਾਲ ਹੋ ਗਈ ਹੁਣੇ ਤੈਨੂੰ ਵੇਖਿਆ ਸੀ ਚਿੱਟੇ ਰੰਗ ਦੀ ਤੇ ਹੁਣ ਤੈਨੂੰ ਵੇਖਿਆ, ਤੂੰ ਲਾਲ ਹੋ ਗਈ ਇਹ ਕੀ ਦੱਸ, ਗੋਰੀਏ, ਕਮਾਲ ਹੋ ਗਈ ਕਮਾਲ ਹੋ ਗਈ, ਨੀ ਮੇਰੇ ਨਾਲ ਹੋ ਗਈ ਹੁਣੇ ਤੈਨੂੰ ਵੇਖਿਆ ਸੀ ਚਿੱਟੇ ਰੰਗ ਦੀ ਤੇ ਹੁਣ ਤੈਨੂੰ ਵੇਖਿਆ, ਤੂੰ... ਨੀ ਜੇ ਤੂੰ ਕਹਿ ਦੇ ਤਾਂ ਬਾਰਿਸ਼ ਬੱਦਲ ਕਰਦੇ ਵਿਚਾਰੇ ਜਦੋਂ ਤੂੰ ਨੱਚਦੀ, ਨੱਚਦੇ ਸੂਰਜ, ਚੰਦਾ, ਤਾਰੇ ਜਦੋਂ ਤੂੰ ਨੱਚਦੀ, ਨੱਚਦੇ ਸੂਰਜ, ਚੰਦਾ, ਤਾਰੇ You look like, oh ਤੈਨੂੰ ਇੱਕ ਦੇਣੀ ਆਂ ਮੈਂ deal, ਬੱਲੀਏ ਜੇ ਨੱਚਣਾ ਤਾਂ ਨੱਚ ਲੈਕੇ feel, ਬੱਲੀਏ ਨਾ-ਨਾ, ਨਾ-ਨਾ, ਪੈਰ ਨਾ ਤੂੰ ਰੱਖ ਥੱਲੇ ਨੀ ਮੇਰੇ ਸੀਨੇ ਉੱਤੇ ਰੱਖ ਤੇਰੀ heel, ਬੱਲੀਏ ਤੈਨੂੰ ਇੱਕ ਦੇਣੀ ਆਂ ਮੈਂ deal, ਬੱਲੀਏ ਜੇ ਨੱਚਣਾ ਤਾਂ ਨੱਚ ਲੈਕੇ feel, ਬੱਲੀਏ ਨਾ-ਨਾ, ਨਾ-ਨਾ, ਪੈਰ ਨਾ ਤੂੰ ਰੱਖ ਥੱਲੇ ਨੀ ਮੇਰੇ ਸੀਨੇ ਉੱਤੇ ਰੱਖ ਤੇਰੀ... Oh, let me touch you, baby Jaani ਲੈ ਲੂੰ ਨਜ਼ਾਰੇ ਜਦੋਂ ਤੂੰ ਨੱਚਦੀ, ਨੱਚਦੇ ਸੂਰਜ, ਚੰਦਾ, ਤਾਰੇ ਜਦੋਂ ਤੂੰ ਨੱਚਦੀ, ਨੱਚਦੇ ਸੂਰਜ, ਚੰਦਾ, ਤਾਰੇ You dance like, ah
Writer(s): Prateek Bachan, Rajiv Kumar Girdher Lyrics powered by www.musixmatch.com
instagramSharePathic_arrow_out