Lyrics

Laddi Gill ਦੀ beat 'ਤੇ ਕਿਤੇ ਤੁਸੀਂ ਤਾਂ ਨਹੀਂ ਕੀਤਾ ਕੋਈ ਵਾਕਾ, ਸੋਹਣਿਆ ਵੇ ਕੱਲ੍ਹ ਗੋਲੀਆਂ ਦਾ ਹੋਇਆ ਸੀ ਖੜਾਕਾ, ਸੋਹਣਿਆ ਵੇ ਕਿਤੇ ਤੁਸੀਂ ਤਾਂ ਨਹੀਂ ਕੀਤਾ ਕੋਈ ਵਾਕਾ, ਸੋਹਣਿਆ ਵੇ ਕੱਲ੍ਹ ਗੋਲੀਆਂ ਦਾ ਹੋਇਆ ਸੀ ਖੜਾਕਾ, ਸੋਹਣਿਆ ਵੇ ਤੇਰੀ ਬਾਹਲਾ ਚਿਰ ਪਿੰਡ 'ਚ ਹੁਣ ਠਹਿਰ ਨਹੀਂ ਲਗਦੀ ਹੋ, ਫਿਰਦੀ police ਗੇੜੇ ਮਾਰਦੀ, ਵੇ ਮੈਨੂੰ ਖੈਰ ਨਹੀਂ ਲਗਦੀ ਵੇ ਫਿਰਦੀ police ਗੇੜੇ ਮਾਰਦੀ, ਵੇ ਮੈਨੂੰ ਖੈਰ ਨਹੀਂ ਲਗਦੀ ਵੇ ਸੀ ਛੱਡੀ ਵੈਲਪੁਣਾ ਬੈਠਾ ਤੇਰਾ ਯਾਰ, ਸੋਹਣੀਏ ਆ ਸਾਲ਼ੇ ਲੋਕਾਂ ਨੇ ਚਕਾਏ ਹਥਿਆਰ, ਸੋਹਣੀਏ (ਲੋਕਾਂ ਨੇ ਚਕਾਏ ਹਥਿਆਰ, ਸੋਹਣੀਏ) ਸੀ ਛੱਡੀ ਵੈਲਪੁਣਾ ਬੈਠਾ ਤੇਰਾ ਯਾਰ, ਸੋਹਣੀਏ ਆ ਸਾਲ਼ੇ ਲੋਕਾਂ ਨੇ ਚਕਾਏ ਹਥਿਆਰ, ਸੋਹਣੀਏ (ਹਥਿਆਰ, ਸੋਹਣੀਏ) ਓ, ਜਦੋਂ ਸਿਰ ਤੋਂ ਲੰਘ ਜਾਵੇ, ਪਾਣੀ ਠੱਲ੍ਹਣਾ ਪੈਂਦੈ ਓ, ਜਿਹੜੇ 'ਸਾਬ ਨਾ' ਜਮਾਨਾ ਚਲਦੈ ਓਵੇਂ ਚੱਲਣਾ ਪੈਂਦੈ ਓ, ਜਿਹੜੇ 'ਸਾਬ ਨਾ' ਜਮਾਨਾ ਚਲਦੈ ਓਵੇਂ ਚੱਲਣਾ ਪੈਂਦੈ ਹਾਏ ਨੀ ਓਵੇਂ ਚੱਲਣਾ ਪੈਂਦੈ ਵੇ ਐਡੀ ਕਿਹੜੀ ਦੱਸ ਚੰਨਾ ਗੱਲ ਹੋ ਗਈ ਤੇਰੇ ਤੋਂ ਬੰਦੂਕ ਜਿਹੜੀ ਚੱਲ ਹੋ ਗਈ ਕਿਹੜੀ ਗੱਲੋਂ ਫਿਰਦਾ ਸੀ ਤੂੰ ਅੱਕਿਆ? ਵੇ ਮੇਰਾ ਤਾਂ ਨਹੀਂ ਕਿਸੇ ਨੇ ਵੀ ਰਾਹ ਡੱਕਿਆ (ਰਾਹ ਡੱਕਿਆ) ਹਾਏ ਵੇ ਮੈਨੂੰ ਤਾਂ ਦੱਸਦੇ, ਮੈਂ ਤੇਰੀ ਗੈਰ ਨਹੀਂ ਲਗਦੀ ਹੋ, ਫਿਰਦੀ police ਗੇੜੇ ਮਾਰਦੀ, ਵੇ ਮੈਨੂੰ ਖੈਰ ਨਹੀਂ ਲਗਦੀ ਵੇ ਫਿਰਦੀ police ਗੇੜੇ ਮਾਰਦੀ, ਵੇ ਮੈਨੂੰ ਖੈਰ ਨਹੀਂ ਲਗਦੀ ਵੇ ਓ, ਜੀਹਨੂੰ ਕਿਹਾ "ਯਾਰ" ਉਹਨੂੰ ਆਪ ਨਹੀਓਂ ਛੱਡਦੇ ਲੋਕ ਛੱਡ ਜਾਂਦੇ ਸਾਰੇ ਕੰਮ-ਕੁਮ ਕੱਢ ਕੇ ਓ, ਅੰਦਰੋਂ ਨੇ ਖੋਟੇ ਬਾਹਰੋਂ ਬਣਦੇ ਜੋ ਨੇਕ ਨੇ ੮੦ percent ਬੰਦੇ ਦੁਨੀਆ 'ਤੇ fake ਨੇ ਓ, ਹੱਕ ਕਿਹੜਾ ਦੇਣ ਆਉਂਦੈ? ਆਪੇ ਮਲਣਾ ਪੈਂਦੈ ਓ, ਜਿਹੜੇ 'ਸਾਬ ਨਾ' ਜਮਾਨਾ ਚਲਦੈ ਓਵੇਂ ਚੱਲਣਾ ਪੈਂਦੈ ਓ, ਜਿਹੜੇ 'ਸਾਬ ਨਾ' ਜਮਾਨਾ ਚਲਦੈ ਓਵੇਂ ਚੱਲਣਾ ਪੈਂਦੈ ਹਾਏ ਨੀ ਓਵੇਂ ਚੱਲਣਾ ਪੈਂਦੈ ਓ, ਝਾਰੀਆਂ ਤੁਫ਼ਾਨ ਕਦੋਂ ਰੋਕੇ, ਬੱਲੀਏ? ਨੀ ਜੱਟ ਕੀਹਨੇ ਕਹਿਣਾ ਜੇ ਨਾ ਠੋਕੇ, ਬੱਲੀਏ? ਵੇ ਮੈਨੂੰ ਵੀ ਤਲੀ 'ਤੇ ਜਾਣ ਧਰਨੀ ਪਊ ਵੇ ਲਗਦਾ ਵਕੀਲੀ ਜੱਟਾ ਕਰਨੀ ਪਊ (ਲਗਦਾ ਵਕੀਲੀ ਜੱਟਾ ਕਰਨੀ ਪਊ) ਇਹ ਗੂੰਜ Happy Raikoti ਵੇ ਤੇਰੇ fire ਦੀ ਲਗਦੀ ਹੋ, ਫਿਰਦੀ police ਗੇੜੇ ਮਾਰਦੀ, ਵੇ ਮੈਨੂੰ ਖੈਰ ਨਹੀਂ ਲਗਦੀ ਵੇ ਫਿਰਦੀ police ਗੇੜੇ ਮਾਰਦੀ, ਵੇ ਮੈਨੂੰ ਖੈਰ ਨਹੀਂ ਲਗਦੀ ਵੇ
Writer(s): Laddi Gill, Happy Raikoti Lyrics powered by www.musixmatch.com
instagramSharePathic_arrow_out