Music Video

DAILY DAILY - Neha Kakkar ft. Riyaz Aly & Avneet Kaur | Rajat Nagpal | Vicky Sandhu | Anshul Garg
Watch {trackName} music video by {artistName}

Featured In

Credits

PERFORMING ARTISTS
Neha Kakkar
Neha Kakkar
Performer
Rajat Nagpal
Rajat Nagpal
Performer
COMPOSITION & LYRICS
Rajat Nagpal
Rajat Nagpal
Composer
Vicky sandhu
Vicky sandhu
Songwriter

Lyrics

ਅੱਛਾ ਸੁਨ ਨਾ, ਇਕ ਗੱਲ ਦੱਸ ਸੱਚੀ-ਸੱਚੀ ਦੱਸੇਂਗਾ? ਤੂੰ ਹੀ ਦੱਸ ਤੇਰੀ ਗੱਲ ਕਿਹੜੀ ਨਹੀਓਂ ਮੰਨੀ ਮੈਂ ਹਰ ਗੱਲ ਤੇਰੀ ਵੇ ਚੁੰਨੀ ਲੜ ਬੰਨ੍ਹੀ ਮੈਂ ਤੂੰ ਹੀ ਦੱਸ ਤੇਰੀ ਗੱਲ ਕਿਹੜੀ ਨਹੀਓਂ ਮੰਨੀ ਮੈਂ ਹਰ ਗੱਲ ਤੇਰੀ ਵੇ ਚੁੰਨੀ ਲੜ ਬੰਨ੍ਹੀ ਮੈਂ ਬਸ ਕਰ ਦਿਲ, ਗੱਲ-ਗੱਲ ਉਤੇ ਅੜਿਆ ਨਾ ਕਰ ਚੰਨਾ ਐਦਾਂ ਕਰਿਆ ਨਾ ਕਰ Daily, daily ਲੜਿਆ ਨਾ ਕਰ ਹਾਏ, ਚੰਨਾ ਐਦਾਂ ਕਰਿਆ ਨਾ ਕਰ Daily, daily ਲੜਿਆ ਨਾ ਕਰ ਤੈਨੂੰ ਕਿੰਨਾ ਕਰਦੀਆਂ, ਤੇਰੇ ਉਤੇ ਮਰਦੀਆਂ ਝਿੜਕਾ ਕਿਉਂ ਰਹਿੰਦੈ ਮੈਨੂੰ ਮਾਰਦਾ? ਜਦੋਂ ਕਿੱਥੇ ਬੈਠਦਾ ਏ ਯਾਰਾਂ ਨਾਲ, ਸੋਹਣਿਆ ਵੇ ਚੇਤਾ ਭੁੱਲ ਜਾਵੇ ਮੇਰੇ ਪਿਆਰ ਦਾ ਤੈਨੂੰ ਕਿੰਨਾ ਕਰਦੀਆਂ, ਤੇਰੇ ਉਤੇ ਮਰਦੀਆਂ ਝਿੜਕਾ ਕਿਉਂ ਰਹਿੰਦੈ ਮੈਨੂੰ ਮਾਰਦਾ? ਜਦੋਂ ਕਿੱਥੇ ਬੈਠਦਾ ਏ ਯਾਰਾਂ ਨਾਲ, ਸੋਹਣਿਆ ਵੇ ਚੇਤਾ ਭੁੱਲ ਜਾਵੇ ਮੇਰੇ ਪਿਆਰ ਦਾ Riyaz Aly, ਹਰ ਦੋਸ਼ ਮੇਰੇ ਉਤੇ ਮੜਿਆ ਨਾ ਕਰ ਚੰਨਾ ਐਦਾਂ ਕਰਿਆ ਨਾ ਕਰ Daily, daily ਲੜਿਆ ਨਾ ਕਰ ਚੰਨਾ ਐਦਾਂ ਕਰਿਆ ਨਾ ਕਰ Daily, daily ਲੜਿਆ ਨਾ ਕਰ ਖੁਦਾ ਕਰੇ ਖੈਰ ਚੰਨਾ, ਦਿਨ ਹਰ ਪਹਿਰ ਚੰਨਾ ਤੇਰੇ ਨਾਲ ਜ਼ਿੰਦਗੀ ਹਸੀਨ ਐ ਤੈਥੋਂ ਵੱਧ ਤੈਨੂੰ ਜਾਣਾ ਭੁੱਲ ਜਾਵਾਂ ਪੀਣਾ-ਖਾਣਾ ਜਾਣਬੁੱਝ ਬਣਦਾ ਕਿਉਂ mean ਐ? ਖੁਦਾ ਕਰੇ ਖੈਰ ਚੰਨਾ, ਦਿਨ ਹਰ ਪਹਿਰ ਚੰਨਾ ਤੇਰੇ ਨਾਲ ਜ਼ਿੰਦਗੀ ਹਸੀਨ ਐ ਤੈਥੋਂ ਵੱਧ ਤੈਨੂੰ ਜਾਣਾ ਭੁੱਲ ਜਾਵਾਂ ਪੀਣਾ-ਖਾਣਾ ਜਾਣਬੁੱਝ ਬਣਦਾ ਕਿਉਂ mean ਐ? ਸੁਨ ਨਾ, ਮੇਰੇ ਨਾਲ ਬਾਹਰ ਜਾ ਕੇ ਗੈਰਾਂ ਕੋਲ ਖੜ੍ਹਿਆ ਨਾ ਕਰ ਹਾਏ, ਚੰਨਾ ਐਦਾਂ ਕਰਿਆ ਨਾ ਕਰ Daily, daily ਲੜਿਆ ਨਾ ਕਰ ਚੰਨਾ ਐਦਾਂ ਕਰਿਆ ਨਾ ਕਰ Daily, daily ਲੜਿਆ ਨਾ ਕਰ
Writer(s): Vicky Sandhu, Rajat Nagpal Lyrics powered by www.musixmatch.com
instagramSharePathic_arrow_out