Music Video

B Praak and Jaani Mashup | 8D MASHUP | Unplugged Songs | Best Bollywood Mashup | Love Song 8D
Watch {trackName} music video by {artistName}

Featured In

Credits

PERFORMING ARTISTS
Narasimha Nayak
Narasimha Nayak
Performer
B. Praak
B. Praak
Lead Vocals
COMPOSITION & LYRICS
Narasimha Nayak
Narasimha Nayak
Composer
Jaani
Jaani
Songwriter

Lyrics

ਮੈਨੂੰ ਐਨਾ ਜ਼ਿਆਦਾ ਪਿਆਰ ਕਰਨ ਲਈ ਮੇਰੇ ਉਤੇ ਮਰਨ ਲਈ ਦੁਨੀਆ ਨੇ ਜਦੋਂ ਮੈਨੂੰ ਛੱਡਤਾ ਸੀ ਓਦੋਂ ਮੇਰੇ ਨਾਲ ਖੜ੍ਹਨ ਲਈ ਸ਼ੁਕਰੀਆ, ਸ਼ੁਕਰੀਆ, ਸ਼ੁਕਰੀਆ ਤੇਰਾ ਸ਼ੁਕਰੀਆ, ਸ਼ੁਕਰੀਆ, ਸ਼ੁਕਰੀਆ ਤੇਰਾ ਖੁਸ਼ਬੂ ਫ਼ੈਲ ਗਈ ਤੇਰੀ ਮੇਰੀ ਰਗ-ਰਗ ਅੰਦਰ ਵੇ ਤੂੰ ਹੀ ਮੇਰੀ ਮਸਜਿਦ ਸੱਜਣਾ, ਤੂੰ ਹੀ ਮੰਦਿਰ ਵੇ ਹੋ, ਖੁਸ਼ਬੂ ਫ਼ੈਲ ਗਈ ਤੇਰੀ ਮੇਰੀ ਰਗ-ਰਗ ਅੰਦਰ ਵੇ ਤੂੰ ਹੀ ਮੇਰੀ ਮਸਜਿਦ ਸੱਜਣਾ, ਤੂੰ ਹੀ ਮੰਦਿਰ ਵੇ आने दो, आने दो, ज़रा पास आने दो जाने दो, जाने दो, आग लग जाने दो ਦਰਦਾਂ ਨੂੰ ਮੇਰੇ ਕੋਲ ਖੋਣ ਲਈ ਮੇਰੇ ਪਿੱਛੇ ਪਾਗਲ ਹੋਣ ਲਈ ਆਖਰੀ ਵਕਤ ਤੇ ਮੈਨੂੰ Jaani ਵੇ ਮਰਦੇ-ਮਰਦੇ ਬਚਾਉਣ ਲਈ ਸ਼ੁਕਰੀਆ, ਸ਼ੁਕਰੀਆ, ਸ਼ੁਕਰੀਆ ਤੇਰਾ ਸ਼ੁਕਰੀਆ, ਸ਼ੁਕਰੀਆ, ਸ਼ੁਕਰੀਆ ਤੇਰਾ ਮੈਂ ਬਾਰਿਸ਼ ਆਂ ਵੇ ਤੇਰੀ, ਤੂੰ ਬਾਦਲ ਐ, Jaani ਮੈਂ ਤੇਰੇ ਲਈ, ਤੂੰ ਮੇਰੇ ਲਈ ਪਾਗਲ ਐ, Jaani ਮੇਰੇ ਉਤੇ ਕਰੇ ਅਹਿਸਾਨ ਲਈ ਪੱਕੀ ਤੇਰੀ, ਪੱਕੀ ਵੇ ਜ਼ੁਬਾਨ ਲਈ ਮੇਰੇ ਬਿਨਾਂ ਕੁਛ ਵੀ ਨਾ ਪੀਨ ਲਈ ਮੇਰੇ ਬਿਨਾਂ ਕੁਛ ਵੀ ਨਾ ਖਾਨ ਲਈ ਸ਼ੁਕਰੀਆ, ਸ਼ੁਕਰੀਆ, ਸ਼ੁਕਰੀਆ ਤੇਰਾ ਸ਼ੁਕਰੀਆ, ਸ਼ੁਕਰੀਆ, ਸ਼ੁਕਰੀਆ ਤੇਰਾ
Writer(s): B Praak, Jaani Lyrics powered by www.musixmatch.com
instagramSharePathic_arrow_out