Lyrics

(ਉਹ ਮੁੰਡਾ ਲੰਡਨ ਦਾ) (ਉਹ ਮੁੰਡਾ ਲੰਡਨ ਦਾ) ਕਹਿੰਦਾ; "ਤੇਰੇ ਨਾਲ ਕਰਦਾ ਪਿਆਰ," ਮੁੰਡਾ ਲੰਡਨ ਦਾ ਹਾਏ ਉਹ ਮੁੰਡਾ ਲੰਡਨ ਦਾ, ਹਾਏ ਉਹ ਮੁੰਡਾ ਲੰਡਨ ਦਾ ਕਹਿੰਦਾ; "ਮੇਰੇ ਨਾਲ..." ਉਹ ਕਹਿੰਦਾ; "ਮੇਰੇ ਨਾਲ..." ਕਹਿੰਦਾ; "ਮੇਰੇ ਨਾਲ ਚੱਲ ਤੂੰ ਬਾਹਰ," ਮੁੰਡਾ ਲੰਡਨ ਦਾ ਹਾਏ ਉਹ ਮੁੰਡਾ ਲੰਡਨ ਦਾ, ਹਾਏ ਉਹ ਮੁੰਡਾ ਲੰਡਨ ਦਾ ਕਹਿੰਦਾ; "ਤੇਰੇ ਨਾਲ ਕਰਦਾ ਪਿਆਰ," ਮੁੰਡਾ ਲੰਡਨ ਦਾ (ਉਹ ਮੁੰਡਾ ਲੰਡਨ ਦਾ) (ਉਹ ਮੁੰਡਾ ਲੰਡਨ ਦਾ) "ਰੋਜ-ਰੋਜ ਤੈਨੂੰ shopping ਕਰਾਊਂ," ਕਹਿੰਦਾ ਏ ਮਰਜਾਣਾ (ਕਹਿੰਦਾ ਏ ਮਰਜਾਣਾ, ਕਹਿੰਦਾ ਏ ਮਰਜਾਣਾ) "ਰੋਜ-ਰੋਜ ਤੈਨੂੰ shopping ਕਰਾਊਂ," ਕਹਿੰਦਾ ਏ ਮਰਜਾਣਾ ਮੈਂ ਕਿਹਾ; "ਚੱਲ-ਚੱਲ, ਚੱਲ ਤੂੰ ਐਥੋਂ, ਤੈਨੂੰ ਕੁੱਝ ਨਾ ਜਾਣਾ" ਕਹਿੰਦਾ; "ਐਸ਼ ਕਰਾ ਦੂੰ ਬੱਲੀਏ, ਲੈ ਦੂੰ Jaguar," ਮੁੰਡਾ ਲੰਡਨ ਦਾ ਹਾਏ ਉਹ ਮੁੰਡਾ ਲੰਡਨ ਦਾ, ਹਾਏ ਉਹ ਮੁੰਡਾ ਲੰਡਨ ਦਾ ਕਹਿੰਦਾ; "ਤੇਰੇ ਨਾਲ ਕਰਦਾ ਪਿਆਰ," ਮੁੰਡਾ ਲੰਡਨ ਦਾ (ਉਹ ਮੁੰਡਾ ਲੰਡਨ ਦਾ) (ਉਹ ਮੁੰਡਾ ਲੰਡਨ ਦਾ) ਉਹ ਕਹਿੰਦਾ; "ਤੂੰ ਮੇਰੀ ਹੋ ਜਾ, ਮੈਂ ਤੇਰਾ ਹੋ ਜਾਣਾ" (ਮੈਂ ਤੇਰਾ ਹੋ ਜਾਣਾ, ਮੈਂ ਤੇਰਾ ਹੋ ਜਾਣਾ) ਉਹ-ਉਹ, ਉਹ ਕਹਿੰਦਾ; "ਤੂੰ ਮੇਰੀ ਹੋ ਜਾ, ਮੈਂ ਤੇਰਾ ਹੋ ਜਾਣਾ ਜੇ 'ਹਾਂ' ਤੂੰ ਕਰ ਦੇਵੇ ਬੱਲੀਏ, ਤੇਰੇ ਨਾਲ ਘਰ ਮੈਂ ਵਸਾਣਾ" ਕਹਿੰਦਾ; "ਮੇਰੇ ਨਾਲ ਵਿਆਹ ਕਰਵਾ ਲੈ ਗੱਲ ਮਨ ਲੈ, Deedar," ਮੁੰਡਾ ਲੰਡਨ ਦਾ ਹਾਏ ਉਹ ਮੁੰਡਾ ਲੰਡਨ ਦਾ, ਹਾਏ ਉਹ ਮੁੰਡਾ ਲੰਡਨ ਦਾ ਕਹਿੰਦਾ; "ਤੇਰੇ ਨਾਲ ਕਰਦਾ ਪਿਆਰ," ਮੁੰਡਾ ਲੰਡਨ ਦਾ (ਉਹ ਮੁੰਡਾ ਲੰਡਨ ਦਾ) ਹਾਏ ਉਹ ਮੁੰਡਾ ਲੰਡਨ ਦਾ (ਉਹ ਮੁੰਡਾ ਲੰਡਨ ਦਾ) ਹਾਏ ਉਹ ਮੁੰਡਾ ਲੰਡਨ ਦਾ ਕਹਿੰਦਾ; "ਤੇਰੇ ਨਾਲ ਕਰਦਾ ਪਿਆਰ," ਉਹ ਮੁੰਡਾ ਲੰਡਨ ਦਾ
Writer(s): Peji Shahkoti Lyrics powered by www.musixmatch.com
instagramSharePathic_arrow_out