Music Video

Rattan Lamiyan ( Full Audio Song ) | Kamal Khan | Speed Records
Watch {trackName} music video by {artistName}

Credits

PERFORMING ARTISTS
Kamal Khan
Kamal Khan
Lead Vocals
COMPOSITION & LYRICS
Jatinder Shah
Jatinder Shah
Composer
Jaggi Singh
Jaggi Singh
Songwriter

Lyrics

ਸੁਣ ਮੇਰੇ ਦਿਲ ਜਾਂਨੀਆਂ ਮੇਰਾ ਦਿਲ ਨਹੀਓ ਲੱਗਦਾ ਬਿਨ ਤੇਰੇ ਹੁਣ ਤਾ ਸਾਰਾ ਜਹਾਨ ਮੈਨੂੰ ਸੁਨਾ-ਸੁਨਾ ਲੱਗਦਾ ਐ ਬਿਨ ਤੇਰੇ ਸੁਣ ਮੇਰੇ ਦਿਲ ਜਾਂਨੀਆਂ ਮੇਰਾ ਦਿਲ ਨਹੀਓ ਲੱਗਦਾ ਬਿਨ ਤੇਰੇ ਹੁਣ ਤਾ ਸਾਰਾ ਜਹਾਨ ਮੈਨੂੰ ਸੁਨਾ-ਸੁਨਾ ਲੱਗਦਾ ਐ ਬਿਨ ਤੇਰੇ ਸਾਡੇ ਤਾ ਪਲ-ਪਲ ਲੰਗ ਦੇ ਗਿਣ-ਗਿਣ ਘੜੀਆਂ ਨੇ ਸਾਡੇ ਤਾ ਪਲ-ਪਲ ਲੰਗ ਦੇ ਗਿਣ-ਗਿਣ ਘੜੀਆਂ ਨੇ ਸਾਨੂੰ ਹੁਣ ਪਤਾ ਲੱਗਿਆ ਰਾਤਾਂ ਲੰਮੀਆਂ ਹੀ ਬੜੀਆਂ ਨੇ ਸਾਨੂੰ ਹੁਣ ਪਤਾ ਲੱਗਿਆ ਰਾਤਾਂ ਲੰਮੀਆਂ ਹੀ ਬੜੀਆਂ ਨੇ ਸੁਣ ਮੇਰੇ ਦਿਲ ਜਾਂਨੀਆਂ ਮੇਰਾ ਦਿਲ ਨਹੀਓ ਲੱਗਦਾ ਬਿਨ ਤੇਰੇ ਹੁਣ ਤਾ ਸਾਰਾ ਜਹਾਨ ਮੈਨੂੰ ਸੁਨਾ-ਸੁਨਾ ਲੱਗਦਾ ਐ ਬਿਨ ਤੇਰੇ ਸੁਣ ਮੇਰੇ ਦਿਲ ਜਾਂਨੀਆਂ ਮੇਰਾ ਦਿਲ ਨਹੀਓ ਲੱਗਦਾ ਬਿਨ ਤੇਰੇ ਹੁਣ ਤਾ ਸਾਰਾ ਜਹਾਨ ਮੈਨੂੰ ਸੁਨਾ-ਸੁਨਾ ਲੱਗਦਾ ਐ ਬਿਨ ਤੇਰੇ ਕੀ ਪਤਾ ਸੀ ਤੇਰੇ ਤੋਹ ਦੂਰੀਆਂ ਹੋਂ ਜਾਣਿਆ ਦੂਰੀਆਂ ਹੀ ਸਾਡੀਆਂ ਮਜ਼ਬੂਰੀਆਂ ਹੋਂ ਜਾਣਿਆ ਕੀ ਪਤਾ ਸੀ ਤੇਰੇ ਤੋਹ ਦੂਰੀਆਂ ਹੋਂ ਜਾਣਿਆ ਦੂਰੀਆਂ ਹੀ ਸਾਡੀਆਂ ਮਜ਼ਬੂਰੀਆਂ ਹੋਂ ਜਾਣਿਆ ਅੱਖੀਆਂ ਵੀ ਸੋਹਣਾ ਬੁੱਲੀਆਂ ਜਿਦ ਤੇ ਅੜੀਆਂ ਨੇ ਅੱਖੀਆਂ ਵੀ ਸੋਹਣਾ ਬੁੱਲੀਆਂ ਜਿਦ ਤੇ ਅੜੀਆਂ ਨੇ ਸਾਨੂੰ ਹੁਣ ਪਤਾ ਲੱਗਿਆ ਰਾਤਾਂ ਲੰਮੀਆਂ ਹੀ ਬੜੀਆਂ ਨੇ ਸਾਨੂੰ ਹੁਣ ਪਤਾ ਲੱਗਿਆ ਰਾਤਾਂ ਲੰਮੀਆਂ ਹੀ ਬੜੀਆਂ ਨੇ ਲੱਗਿਆ ਐ ਰੋਗ ਤੇਰੇ ਪਿਆਰ 'ਚ ਇੰਤਜ਼ਾਰ ਦਾ ਤੇਰੇ ਇਸ਼ਕ ਦੀ ਦੀਦ ਤੇਰੀ ਜਿਓੰਦੇ ਜੀ ਜੋ ਮਾਰਦਾ ਲੱਗਿਆ ਐ ਰੋਗ ਤੇਰੇ ਪਿਆਰ 'ਚ ਇੰਤਜ਼ਾਰ ਦਾ ਤੇਰੇ ਇਸ਼ਕ ਦੀ ਦੀਦ ਤੇਰੀ ਜਿਓੰਦੇ ਜੀ ਜੋ ਮਾਰਦਾ ਸਬ ਦਿਲ ਦੀਆਂ ਸੱਧਰਾਂ ਯਾਦਾਂ ਦੀ ਸੂਲੀ ਚੜੀਆਂ ਨੇ ਸਬ ਦਿਲ ਦੀਆਂ ਸੱਧਰਾਂ ਯਾਦਾਂ ਦੀ ਸੂਲੀ ਚੜੀਆਂ ਨੇ ਸਾਨੂੰ ਹੁਣ ਪਤਾ ਲੱਗਿਆ ਰਾਤਾਂ ਲੰਮੀਆਂ ਹੀ ਬੜੀਆਂ ਨੇ ਸਾਨੂੰ ਹੁਣ ਪਤਾ ਲੱਗਿਆ ਰਾਤਾਂ ਲੰਮੀਆਂ ਹੀ ਬੜੀਆਂ ਨੇ ਸੁਣ ਮੇਰੇ ਦਿਲ ਜਾਂਨੀਆਂ ਮੇਰਾ ਦਿਲ ਨਹੀਓ ਲੱਗਦਾ ਬਿਨ ਤੇਰੇ ਹੁਣ ਤਾ ਸਾਰਾ ਜਹਾਨ ਮੈਨੂੰ ਸੁਨਾ-ਸੁਨਾ ਲੱਗਦਾ ਐ ਬਿਨ ਤੇਰੇ ਸੁਣ ਮੇਰੇ ਦਿਲ ਜਾਂਨੀਆਂ ਮੇਰਾ ਦਿਲ ਨਹੀਓ ਲੱਗਦਾ ਬਿਨ ਤੇਰੇ ਹੁਣ ਤਾ ਸਾਰਾ ਜਹਾਨ ਮੈਨੂੰ ਸੁਨਾ-ਸੁਨਾ ਲੱਗਦਾ ਐ ਬਿਨ ਤੇਰੇ
Writer(s): Jatinder Shah, Jaggi Singh Lyrics powered by www.musixmatch.com
instagramSharePathic_arrow_out