Music Video

Wakh (Full Audio Song ) | Amrinder Gill | Yo Yo Honey Singh | Speed Records
Watch {trackName} music video by {artistName}

Credits

PERFORMING ARTISTS
Amrinder Gill
Amrinder Gill
Lead Vocals
COMPOSITION & LYRICS
Yo Yo Honey Singh
Yo Yo Honey Singh
Composer
Alfaaz
Alfaaz
Songwriter
PRODUCTION & ENGINEERING
Yo Yo Honey Singh
Yo Yo Honey Singh
Producer

Lyrics

ਜਿੱਥੇ ਪਾੜਾ ਪੈਂਦਾ ਏ, ਉਸ ਥਾਂ 'ਤੇ ਖਲੋ ਗਏ ਆਂ ਗੱਲ ਇੱਥੇ ਮੁੱਕਦੀ ਏ, ਆਪਾਂ ਵੱਖ ਹੋ ਗਏ ਆਂ ਗੱਲ ਇੱਥੇ ਮੁੱਕਦੀ ਏ, ਆਪਾਂ ਵੱਖ... ਉਂਜ ਜੱਗ ਦੀਆਂ ਨਜ਼ਰਾਂ ਤੋਂ ਲੁਕ-ਲੁਕ ਰੋਣਾ ਸੱਚ ਜਾਣੀ, ਮੇਰੇ ਗੀਤਾਂ 'ਚ ਜ਼ਿਕਰ ਵੀ ਨਹੀਂ ਹੋਣਾ ਉਂਜ ਜੱਗ ਦੀਆਂ ਨਜ਼ਰਾਂ ਤੋਂ ਲੁਕ-ਲੁਕ ਰੋਣਾ ਸੱਚ ਜਾਣੀ, ਮੇਰੇ ਗੀਤਾਂ 'ਚ ਜ਼ਿਕਰ ਵੀ ਨਹੀਂ ਹੋਣਾ ਬਸ ਮਣਕੇ ਖ਼ਾਬਾਂ ਦੇ ਲਫ਼ਜ਼ਾਂ 'ਚ ਪਰੋ ਗਏ ਆਂ ਗੱਲ ਇੱਥੇ ਮੁੱਕਦੀ ਏ, ਆਪਾਂ ਵੱਖ... "ਇੱਕ ਯਾਦ ਹੀ ਐ ਕੋਲ਼, ਹੋਰ ਕੁਝ ਵੀ ਨਹੀਂ ਪੱਲੇ" ਅਸੀ ਤੇਰੀ ਜ਼ਿੰਦਗੀ 'ਚੋਂ ਬਸ ਇਹੋ ਕਹਿ ਕੇ ਚੱਲੇ "ਇੱਕ ਯਾਦ ਹੀ ਐ ਕੋਲ਼, ਹੋਰ ਕੁਝ ਵੀ ਨਹੀਂ ਪੱਲੇ" ਅਸੀ ਤੇਰੀ ਜ਼ਿੰਦਗੀ 'ਚੋਂ ਬਸ ਇਹੋ ਕਹਿ ਕੇ ਚੱਲੇ ਸੱਧਰਾਂ ਦੇ ਵਿਹੜੇ ਦੇ ਅੱਜ ਬੂਹੇ ਢੋਹ ਗਏ ਆਂ ਜਿੱਥੇ ਪਾੜਾ ਪੈਂਦਾ ਏ, ਉਸ ਥਾਂ 'ਤੇ ਖਲੋ ਗਏ ਆਂ ਗੱਲ ਇੱਥੇ ਮੁੱਕਦੀ ਏ, ਆਪਾਂ ਵੱਖ ਹੋ ਗਏ ਆਂ ਗੱਲ ਇੱਥੇ ਮੁੱਕਦੀ ਏ, ਆਪਾਂ ਵੱਖ ਹੋ ਗਏ ਆਂ ਤੇਰੇ ਪਿਆਰ ਦਾ ਸਰੂਪ ਸਾਡੇ ਸਿਰ ਚੜ੍ਹ ਬੋਲੇ ਤਾਈਓਂ ਵੇਖ Alfaaz ਅੱਜ ਦੁਖੜੇ ਫ਼ਰੋਲੇ ਤੇਰੇ ਪਿਆਰ ਦਾ ਸਰੂਪ ਸਾਡੇ ਸਿਰ ਚੜ੍ਹ ਬੋਲੇ ਤਾਈਓਂ ਵੇਖ Alfaaz ਅੱਜ ਦੁਖੜੇ ਫ਼ਰੋਲੇ ਤੇਰੇ ਬਾਝੋਂ ਬੋਤਲ ਨੂੰ ਰੱਖ ਸਿਰਹਾਣੇ ਸੌਂ ਗਏ ਆਂ ਗੱਲ ਇੱਥੇ ਮੁੱਕਦੀ ਏ, ਆਪਾਂ ਵੱਖ ਹੋ ਗਏ ਆਂ ਆਪਾਂ ਵੱਖ, ਆਪਾਂ ਵੱਖ ਹੋ ਗਏ ਆਂ ਆਪਾਂ ਵੱਖ, ਆਪਾਂ ਵੱਖ ਹੋ ਗਏ ਆਂ ਆਪਾਂ ਵੱਖ, ਆਪਾਂ ਵੱਖ ਹੋ ਗਏ ਆਂ ਆਪਾਂ ਵੱਖ, ਆਪਾਂ ਵੱਖ ਹੋ ਗਏ ਆਂ ਆਪਾਂ ਵੱਖ...
Writer(s): Yo Yo Honey Singh, Alfaaz Lyrics powered by www.musixmatch.com
instagramSharePathic_arrow_out