Music Video

Featured In

Listen to Dil Todya - Single by Satbir Aujla
ALBUMDil Todya - SingleSatbir Aujla

Credits

PERFORMING ARTISTS
Satbir Aujla
Satbir Aujla
Performer
COMPOSITION & LYRICS
Satbir Aujla
Satbir Aujla
Songwriter
Sharry Nexus
Sharry Nexus
Composer

Lyrics

ਤੇਰੇ ਕਿੱਥੇ-ਕਿੱਥੇ ਚੱਲਦੇ affair ਜੱਟਾ ਵੇ? ਮੇਰੀ ਹੁਣ ਕਰਦਾ ਨਹੀਂ care ਜੱਟਾ ਵੇ ਤਿੰਨ-ਚਾਰ ਕੰਨ ਉੱਤੇ ਲਾਕੇ ਤੇਰੇ ਮੈਂ ਬਾਕੀ ਗੱਲਾਂ ਕਰੂੰਗੀ ਮੈਂ ਫ਼ਿਰ ਜੱਟਾ ਵੇ ਗੁੱਸਾ ਮਾੜਾ ਜੱਟੀ ਦਾ, ਮੈਂ ਤੇਰੇ gift ਮੋੜ ਦੂੰਗੀ ਜੇ ਮੇਰਾ ਦਿਲ... ਜੇ ਮੇਰਾ ਦਿਲ ਤੋੜਿਆ ਤੂੰ, ਵੇ ਮੈਂ ਤੇਰਾ ਮੂੰਹ ਤੋੜ ਦੂੰਗੀ ਜੇ ਮੇਰਾ ਦਿਲ ਤੋੜਿਆ ਤੂੰ, ਵੇ ਮੈਂ ਤੇਰਾ ਮੂੰਹ ਤੋੜ ਦੂੰਗੀ ਆਹੀ ਮੁੱਖ ਤੈਨੂੰ ਨਿੱਤ ਵੇਖਣਾ, ਚਾਹੇ ਮੈਥੋਂ ਪਾਸਾ ਵੱਟ ਲੈ ਪੁੱਤ, ਕੱਟਣੀ ਤਾਂ ਮੇਰੇ ਨਾਲ਼ ਈ ਪੈਣੀ ਆ, ਹੱਸ ਚਾਹੇ ਰੋਕੇ ਕੱਟ ਲੈ ਆਹੀ ਮੁੱਖ ਤੈਨੂੰ ਨਿੱਤ ਵੇਖਣਾ, ਚਾਹੇ ਮੈਥੋਂ ਪਾਸਾ ਵੱਟ ਲੈ ਪੁੱਤ, ਕੱਟਣੀ ਤਾਂ ਮੇਰੇ ਨਾਲ਼ ਈ ਪੈਣੀ ਆ, ਹੱਸ ਚਾਹੇ ਰੋਕੇ ਕੱਟ ਲੈ ਪੱਲੇ ਪੈ ਗਈ ਆਂ ਤੇਰੇ, ਨਾ ਸੌਖਾ ਸਾਥ ਛੋੜ ਦੂੰਗੀ ਜੇ ਮੇਰਾ ਦਿਲ ਤੋੜਿਆ ਤੂੰ, ਵੇ ਮੈਂ ਤੇਰਾ ਮੂੰਹ ਤੋੜ ਦੂੰਗੀ ਜੇ ਮੇਰਾ ਦਿਲ ਤੋੜਿਆ ਤੂੰ, ਵੇ ਮੈਂ ਤੇਰਾ ਮੂੰਹ ਤੋੜ ਦੂੰ... (Sharry Nexus) ਦਿਲ ਵਿੱਚ ਵਸੇ Satbir ਵੇ, ਸੋਚੀਂ ਨਾ ਮੈਂ ਦਿਲ ਵਿੱਚੋਂ ਕੱਢ ਦੂੰ ਐਨਾ ਲੜਿਆ ਨਾ ਕਰ ਮੁੰਡਿਆ, ਤੇਰੇ ਵੇ ਮੈਂ ਦੰਦੀ-ਦੁੰਦੀ ਵੱਡ ਦੂੰ ਦਿਲ ਵਿੱਚ ਵਸੇ Satbir ਵੇ, ਸੋਚੀਂ ਨਾ ਮੈਂ ਦਿਲ ਵਿੱਚੋਂ ਕੱਢ ਦੂੰ ਐਨਾ ਲੜਿਆ ਨਾ ਕਰ ਮੁੰਡਿਆ, ਤੇਰੇ ਵੇ ਮੈਂ ਦੰਦੀ-ਦੁੰਦੀ ਵੱਡ ਦੂੰ ਤੇਰੀਆਂ bestfriend'an ਨੂੰ ਨੀਂਬੂ ਵਾਂਗ ਨਿਚੋੜ ਦੂੰਗੀ ਜੇ ਮੇਰਾ ਦਿਲ ਤੋੜਿਆ ਤੂੰ, ਵੇ ਮੈਂ ਤੇਰਾ ਮੂੰਹ ਤੋੜ ਦੂੰਗੀ ਜੇ ਮੇਰਾ ਦਿਲ ਤੋੜਿਆ ਤੂੰ, ਵੇ ਮੈਂ ਤੇਰਾ ਮੂੰਹ ਤੋੜ ਦੂੰਗੀ
Writer(s): Singh Shamsher, Aujla Satbir Lyrics powered by www.musixmatch.com
instagramSharePathic_arrow_out