Lyrics

ਸਾਕ ਮੋੜਤੇ ਮੈਂ (ਸਾਕ ਮੋੜਤੇ ਮੈਂ) ਤੈਨੂੰ ਸਮਝ ਨਹੀਂ ਲਗਦੀ ਤੈਨੂੰ ਕਿੰਨਾ ਚਾਹੁੰਨੀ ਆਂ ਤੇਰੀ shirt ਨਾਲ਼ ਦੇ ਵੇ ਨਿੱਤ ਸੂਟ ਮੈਂ ਪਾਉਨੀ ਆਂ ਤੈਨੂੰ ਸਮਝ ਨਹੀਂ ਲਗਦੀ ਤੈਨੂੰ ਕਿੰਨਾ ਚਾਹੁੰਨੀ ਆਂ ਤੇਰੀ shirt ਨਾਲ਼ ਦੇ ਵੇ ਨਿੱਤ ਸੂਟ ਮੈਂ ਪਾਉਨੀ ਆਂ ਇੱਕ ਤੈਨੂੰ ਤੱਕਣੇ ਲਈ ਨਿੱਤ ਖੜ੍ਹਦੀ ਮੋੜ ਤੇ ਮੈਂ ਤੇਰੇ ਕਰਕੇ ਚੰਨਾ ਵੇ, ਕਿੰਨੇ ਸਾਕ ਮੋੜਤੇ ਮੈਂ ਤੇਰੇ ਕਰਕੇ, ਓ ਮੁੰਡਿਆ, ਕਿੰਨੇ ਸਾਕ ਮੋੜਤੇ ਮੈਂ (ਸਾਕ ਮੋੜਤੇ ਮੈਂ) (ਸਾਕ ਮੋੜਤੇ ਮੈਂ) (ਸਾਕ ਮੋੜਤੇ ਮੈਂ) ਮੇਰਾ ਤਾਂ phone ਵੀ ਚੱਕਦਾ ਨਹੀਂ, ਹੋਰਾਂ ਦਾ time ਤੂੰ ਚੱਕਦਾ ਏ ਮੈਨੂੰ ਚੌਵੀ ਘੰਟੇ ਕਿਉਂ ਤੂੰ ਧੋਖੇ ਵਿੱਚ ਰੱਖਦਾ ਏ? ਮੇਰਾ ਤਾਂ phone ਵੀ ਚੱਕਦਾ ਨਹੀਂ ਹੋਰਾਂ ਦਾ time ਤੂੰ ਚੱਕਦਾ ਏ, ਮੈਨੂੰ ਚੌਵੀ ਘੰਟੇ ਕਿਉਂ ਧੋਖੇ ਵਿੱਚ ਰੱਖਦਾ ਏ? ਕਿਸੇ ਹੋਰ ਨੇ ਖੜ੍ਹਨਾ ਨਹੀਂ, ਜਿੱਥੇ ਖੜ੍ਹ ਗਈ ਲੋੜ 'ਤੇ ਮੈਂ ਤੇਰੇ ਕਰਕੇ ਚੰਨਾ ਵੇ, ਕਿੰਨੇ ਸਾਕ ਮੋੜਤੇ ਮੈਂ ਤੇਰੇ ਕਰਕੇ, ਓ ਮੁੰਡਿਆ, ਕਿੰਨੇ ਸਾਕ ਮੋੜਤੇ ਮੈਂ (ਸਾਕ ਮੋੜਤੇ ਮੈਂ) ਮੈਨੂੰ ਸਹੇਲੀਆਂ ਕਹਿੰਦੀਆਂ ਨੇ ਤੂੰ ਲਾਰੇ ਲਾਉਨਾ ਏ ਮੇਰੇ ਨਾ' ਸ਼ਰਤਾਂ ਲਾਉਂਦੀਆਂ ਨੇ ਨਾ ਤੂੰ ਵਿਆਹ ਕਰਵਾਉਣਾ ਏ ਮੈਨੂੰ ਸਹੇਲੀਆਂ ਕਹਿੰਦੀਆਂ ਨੇ ਤੂੰ ਲਾਰੇ ਲਾਉਨਾ ਏ ਮੇਰੇ ਨਾ' ਸ਼ਰਤਾਂ ਲਾਉਂਦੀਆਂ ਨੇ ਨਾ ਤੂੰ ਵਿਆਹ ਕਰਵਾਉਣਾ ਏ ਮੈਨੂੰ "ਹਾਂ" ਜਾਂ "ਨਾ" ਕਰਦੇ, ਤੇਰੇ ਅੱਗੇ ਹੱਥ ਜੋੜਤੇ ਮੈਂ ਤੇਰੇ ਕਰਕੇ, ਓ ਮੁੰਡਿਆ, ਕਿੰਨੇ ਸਾਕ ਮੋੜਤੇ ਮੈਂ ਤੇਰੇ ਕਰਕੇ ਚੰਨਾ ਵੇ, ਕਿੰਨੇ ਸਾਕ ਮੋੜਤੇ ਮੈਂ
Writer(s): Harmeet Singh, Gursewak Singh Lyrics powered by www.musixmatch.com
instagramSharePathic_arrow_out