Music Video

Credits

PERFORMING ARTISTS
Bharatt-Saurabh
Bharatt-Saurabh
Vocals
COMPOSITION & LYRICS
Bharatt-Saurabh
Bharatt-Saurabh
Composer
PRODUCTION & ENGINEERING
Bharatt-Saurabh
Bharatt-Saurabh
Producer
P.A. Deepak
P.A. Deepak
Mixing Engineer

Lyrics

ਨੀ ਅੱਜ ਰਹਿਣੇ ਦੇ ਸਾਰੀ ਰਾਤ ਤੇਰੇ ਆਂਚਲ ਕੇ ਤਲੇ ਨੀ ਸੋ ਜਾਣੇ ਦੇ ਸਾਰੀ ਰਾਤ ਤੇਰੀ ਬਾਹੋਂ ਮੇਂ ਮੁਝੇ ਨੀ ਅੱਜ ਰਹਿਣੇ ਦੇ ਸਾਰੀ ਰਾਤ ਤੇਰੇ ਆਂਚਲ ਕੇ ਤਲੇ ਨੀ ਖੋ ਜਾਣੇ ਦੇ ਸਾਰੀ ਰਾਤ ਤੇਰੀ ਆਂਖੋਂ ਮੇਂ ਮੁਝੇ ਇੱਕ ਵਾਰੀ ਤੇਰੀ ਮੈਨੂੰ ਯਾਦ ਜੋ ਆਵੇ (ਜੋ ਆਵੇ) ਨੀ ਸਾਰੀ-ਸਾਰੀ ਰਾਤ ਨਾ ਜਾਵੇ ਅੱਖੀਓਂ ਮੇਂ ਕਭੀ ਤੇਰੀ ਦੇਖ ਲੂੰ ਹੰਝੂ (ਹੰਝੂ) ਹਾਏ, ਮੇਰੀ ਵੀ (ਅੱਖ ਭਰ ਜਾਵੇ) ਰੱਖਣਾ ਹੈ ਤੁਝੇ ਦਿਲ ਸੇ ਲਗਾ ਕੇ सारी ज़िंदगी बस अपना बना के ਨੀ ਹੱਸ ਲੈਣ ਦੇ ਸਾਰੀ ਰਾਤ ਤੇਰੀ ਬਾਤੋਂ ਪੇ ਮੁਝੇ ਨੀ ਰੋ ਲੈਣ ਦੇ, सारे राज़ दिल के कहने दे तुझे तेरा हाथ हो बस मेरे हाथों में (हाथों में) तेरी आँखें हो बस मेरी आँखों में Only you, बस तुझे सोचूँ मेरा दिन, मेरी रात है तू अधूरा हूँ, अधूरा हूँ, तेरे साथ ही पूरा हूँ मेरा हर सपना, हर बात में तू मेरा हर जज़्बात है तू ਨੀ ਅੱਜ ਰਹਿਣੇ ਦੇ ਸਾਰੀ ਰਾਤ ਤੇਰੇ ਆਂਚਲ ਕੇ ਤਲੇ ਨੀ ਸੋ ਜਾਣੇ ਦੇ ਸਾਰੀ ਰਾਤ ਤੇਰੀ ਬਾਹੋਂ ਮੇਂ ਮੁਝੇ ਨੀ ਅੱਜ ਰਹਿਣੇ ਦੇ ਸਾਰੀ ਰਾਤ ਤੇਰੇ ਆਂਚਲ ਕੇ ਤਲੇ ਨੀ ਖੋ ਜਾਣੇ ਦੇ ਸਾਰੀ ਰਾਤ, ਸਾਰੀ ਰਾਤ... (ਨੀ ਅੱਜ ਰਹਿਣੇ ਦੇ ਸਾਰੀ ਰਾਤ...) (ਨੀ ਖੋ ਜਾਣੇ ਦੇ ਸਾਰੀ ਰਾਤ...) (ਨੀ ਅੱਜ ਰਹਿਣੇ ਦੇ) ਸਾਰੀ ਰਾਤ ਤੇਰੇ ਆਂਚਲ ਕੇ ਤਲੇ ਨੀ ਸੋ ਜਾਣੇ ਦੇ ਸਾਰੀ ਰਾਤ ਤੇਰੀ ਬਾਹੋਂ ਮੇਂ ਮੁਝੇ
Writer(s): Bharat Hans, Saurabh Malhotra Lyrics powered by www.musixmatch.com
instagramSharePathic_arrow_out