Music Video

Tod Da E Dil | Ammy Virk | Maninder Buttar | Avvy Sra | Latest Romantic Song 2020 | DM
Watch {trackName} music video by {artistName}

Featured In

Credits

PERFORMING ARTISTS
Ammy Virk
Ammy Virk
Vocals
Maninder Buttar
Maninder Buttar
Performer
COMPOSITION & LYRICS
Maninder Buttar
Maninder Buttar
Songwriter
PRODUCTION & ENGINEERING
Avvy Sra
Avvy Sra
Producer
Arvindr Khaira
Arvindr Khaira
Producer
Jaani
Jaani
Producer

Lyrics

ਹੋ, ਮੈਨੂੰ ਦਿਓ ਨਾ ਵਫ਼ਾਵਾਂ, ਮੈਨੂੰ ਧੋਖਾ ਦੇ ਦੋ ਧੋਖੇ ਵਿਚ ਬੜਾ ਹੀ ਸਵਾਦ ਹੁੰਦਾ ਏ ਹੋ, ਮੈਨੂੰ ਦਿਓ ਨਾ ਵਫ਼ਾਵਾਂ, ਮੈਨੂੰ ਧੋਖਾ ਦੇ ਦੋ ਧੋਖੇ ਵਿਚ ਬੜਾ ਹੀ ਸਵਾਦ ਹੁੰਦਾ ਏ ਜਿਹੜਾ ਦਿਲ ਤੋਂ ਨਿਭਾਵੇ ਉਹਨੂੰ ਪੁੱਛੇ ਕੋਈ ਨਾ ਜਿਹੜਾ ਤੋੜਦਾ ਏ ਦਿਲ ਓਹੀ ਯਾਦ ਹੁੰਦਾ ਏ ਜਿਹੜਾ ਦਿਲ ਤੋਂ ਨਿਭਾਵੇ ਉਹਨੂੰ ਪੁੱਛੇ ਕੋਈ ਨਾ ਜਿਹੜਾ ਤੋੜਦਾ ਏ ਦਿਲ ਓਹੀ ਯਾਦ ਹੁੰਦਾ ਏ (—ਯਾਦ ਹੁੰਦਾ ਏ) ਕਿੱਥੇ ਨਿਗ਼ਾਹਾਂ, ਕਿੱਥੇ ਨਿਸ਼ਾਨੇ ਸੀ ਗੱਲਾਂ ਸੀ ਸੱਚੀਆਂ ਯਾ ਲਾਏ ਬਹਾਨੇ ਸੀ? (—ਲਾਏ ਬਹਾਨੇ ਸੀ) ਦੁਨੀਆ ਦੀਆਂ ਗੱਲਾਂ ਸਮਝੀ ਮੇਰੇ ਆਈਆਂ ਨਾ ਉਚਿਆਂ ਦੇ ਨਾਲ ਅਸੀ ਲਾਏ ਯਾਰਾਨੇ ਸੀ (ਉਚਿਆਂ ਦੇ ਨਾਲ ਅਸੀ ਲਾਏ ਯਾਰਾਨੇ ਸੀ) ਇੱਥੇ ਸਾਰਿਆਂ ਦੀ ਗੱਲ ਜਿਸਮਾਂ 'ਤੇ ਰੁਕੀ ਏ ਰੂਹਾਂ ਵਾਲ਼ਾ ਪਿਆਰ ਬਰਬਾਦ ਹੁੰਦਾ ਏ ਜਿਹੜਾ ਦਿਲ ਤੋਂ ਨਿਭਾਵੇ ਉਹਨੂੰ ਪੁੱਛੇ ਕੋਈ ਨਾ ਜਿਹੜਾ ਤੋੜਦਾ ਏ ਦਿਲ ਓਹੀ ਯਾਦ ਹੁੰਦਾ ਏ
Writer(s): Maninder Buttar Lyrics powered by www.musixmatch.com
instagramSharePathic_arrow_out