Lyrics

(ਹਾਏ ਤੌਬਾ, ਹਾਏ ਤੌਬਾ) (ਦਿਲ ਕਹਿੰਦਾ ਏ ਕਰ ਮੁਹੱਬਤ) (ਦਿਮਾਗ ਕਹਿੰਦਾ ਕਰ ਤੌਬਾ) (ਤੇਰੇ ਕਰਕੇ ਮੇਰੀ ਹਾਲਤ) (ਮੇਰੀ ਹਾਲਤ-) ਦਿਲ ਕਹਿੰਦਾ ਏ ਕਰ ਮੁਹੱਬਤ ਦਿਮਾਗ ਕਹਿੰਦਾ ਕਰ ਤੌਬਾ ਤੇਰੇ ਕਰਕੇ ਮੇਰੀ ਹਾਲਤ ਮੇਰੀ ਹਾਲਤ, ਹਾਏ ਤੌਬਾ ਜੇ ਤੈਨੂੰ ਦੇਖ ਲਈਏ, ਅਸੀਂ ਬੇਚੈਨ ਰਹੀਏ ਵੇ ਨਿਰਮਾਣ ਤੇਰੇ ਤੋਂ ਕਿਵੇਂ ਦੂਰ ਰਹੀਏ? ਦੁਨੀਆ ਸਾਰੀ ਚਾਹਵੇ ਤੈਨੂੰ ਮੈਂ ਤਾਂ ਕਰਨੀ ਆ ਤੌਬਾ ਤੇਰੇ ਕਰਕੇ ਮੇਰੀ ਹਾਲਤ ਮੇਰੀ ਹਾਲਤ, ਹਾਏ ਤੌਬਾ ਹਾਏ ਤੌਬਾ, ਹਾਏ ਤੌਬਾ ਹਾਏ ਤੌਬਾ, ਹਾਏ ਤੌਬਾ ਹਾਏ ਤੌਬਾ, ਹਾਏ ਤੌਬਾ ਹਾਏ ਤੌਬਾ, ਹਾਏ ਤੌਬਾ ਹਾਏ ਤੌਬਾ, ਹਾਏ ਤੌਬਾ ਹਾਏ ਤੌਬਾ, ਹਾਏ ਤੌਬਾ ਹਾਏ ਤੌਬਾ, ਹਾਏ ਤੌਬਾ ਹਾਏ ਤੌਬਾ, ਹਾਏ ਤੌਬਾ ਤੇਰੇ ਵੱਲ ਨੂੰ ਜਾਣ ਕਦਮ ਜੋ ਰੋਕਣਾ ਵੀ ਨਹੀਂ ਚਾਹੁੰਦੇ ਇੱਕ ਤਰਫ ਤੇਰੇ ਬਾਰੇ ਤਾਂ ਅਸੀਂ ਸੋਚਣਾ ਵੀ ਨਹੀਂ ਚਾਹੁੰਦੇ ਤੇਰੇ ਬਾਰੇ ਹਰ ਖਿਆਲ ਨੂੰ ਖੁੱਦ ਦਬਾਈ ਜਾਨੇ ਆਂ ਇੱਕ ਤਰਫ ਅਸੀਂ ਦਿਲ ਸਾਡੇ ਨੂੰ ਟੋਕਣਾ ਵੀ ਨਹੀਂ ਚਾਹੁੰਦੇ ਤੈਨੂੰ ਜਿੱਤ ਲਈਏ ਯਾਂ ਤੈਨੂੰ ਹਾਰ ਜਾਈਏ ਇਸ ਕਸ਼ਮਕਸ਼ 'ਚੋਂ ਕਿਵੇਂ ਬਾਹਰ ਆਈਏ? ਹੁਣ ਤਾਂ ਵੱਸ ਵਿੱਚ ਕੁੱਝ ਨਈ ਮੇਰੇ ਮੇਰੀ ਹੋ ਗਈ ਏ ਤੌਬਾ ਤੇਰੇ ਕਰਕੇ ਮੇਰੀ ਹਾਲਤ ਮੇਰੀ ਹਾਲਤ ਤੈਨੂੰ ਪਿਆਰ ਕਰਨ ਦੀ ਮੈਂ ਇਹ ਗਲਤੀ ਨਹੀਂ ਕਰਨੀ ਜੇ ਕਰਨੀ ਵੀ ਏ ਤਾਂ ਇੰਨੀ ਜਲਦੀ ਨਹੀਂ ਕਰਨੀ ਜਿਸ ਦਿਨ ਤੇਰੇ ਹੋਏ, ਇਹ ਜਮਾਨਾ ਦੇਖੁਗਾ ਅਸੀਂ ਲੋਕਾਂ ਦੇ ਵਾਂਗੂੰ, ਮੁਹੱਬਤ ਹੱਲਕੀ ਨਹੀਂ ਕਰਨੀ ਅਸੀਂ ਚੁੱਪ ਰਹੀਏ ਯਾਂ ਤੈਨੂੰ ਦੱਸ ਦਈਏ ਇਹ ਰਾਜ਼ ਸੀਨੇ ਵਿੱਚ ਕਿਵੇਂ ਦੱਬ ਦਈਏ? ਕੋਈ ਮੈਨੂੰ ਆਕੇ ਰੋਕੇ, ਰੋਕੇ ਮੈਨੂੰ, ਹਾਏ ਤੌਬਾ ਤੇਰੇ ਕਰਕੇ ਮੇਰੀ ਹਾਲਤ, ਹਾਏ ਤੌਬਾ ਹਾਏ ਤੌਬਾ, ਹਾਏ ਤੌਬਾ ਹਾਏ ਤੌਬਾ, ਹਾਏ ਤੌਬਾ ਹਾਏ ਤੌਬਾ, ਹਾਏ ਤੌਬਾ ਹਾਏ ਤੌਬਾ, ਹਾਏ ਤੌਬਾ ਹਾਏ ਤੌਬਾ, ਹਾਏ ਤੌਬਾ ਹਾਏ ਤੌਬਾ, ਹਾਏ ਤੌਬਾ ਹਾਏ ਤੌਬਾ, ਹਾਏ ਤੌਬਾ ਹਾਏ ਤੌਬਾ, ਹਾਏ ਤੌਬਾ ਹਾਏ ਤੌਬਾ, ਹਾਏ ਤੌਬਾ ਹਾਏ ਤੌਬਾ, ਹਾਏ ਤੌਬਾ ਹਾਏ ਤੌਬਾ, ਹਾਏ ਤੌਬਾ ਹਾਏ ਤੌਬਾ, ਹਾਏ ਤੌਬਾ
Writer(s): Nirmaan Lyrics powered by www.musixmatch.com
instagramSharePathic_arrow_out