Music Video

Sanu Kehndi | Kesari | Akshay Kumar & Parineeti Chopra | Romy & Brijesh Shandilya | Tanishk | Kumaar
Watch {trackName} music video by {artistName}

Credits

PERFORMING ARTISTS
Romy
Romy
Performer
Tanishk Bagchi
Tanishk Bagchi
Performer
Brijesh Shandilya
Brijesh Shandilya
Performer
Kumaar
Kumaar
Actor
Parineeti Chopra
Parineeti Chopra
Actor
COMPOSITION & LYRICS
Tanishk Bagchi
Tanishk Bagchi
Composer
Kumaar
Kumaar
Lyrics

Lyrics

Left-right, left-right, left-right, left-right (Parade थम) (जवान पीछे से गाना गाएगा, गाना गा) (ਆਹਾ) (ਆਹਾ) ਪਟਿਆਲਾ ਸੂਟ ਮੈਂਨੂੰ ਅੱਜ ਸਿਲਵਾਦੇ ਵੇ ਮਾਹੀ, ਮੈਂਨੂੰ ਸੋਨੇ ਦੀਆਂ ਬਾਲੀਆਂ ਮੰਗਾਦੇ ਵੇ (ਆਹਾ, ਹੋਏ!) ਪਟਿਆਲਾ ਸੂਟ ਮੈਂਨੂੰ ਅੱਜ ਸਿਲਵਾਦੇ ਵੇ ਮਾਹੀ, ਮੈਂਨੂੰ ਸੋਨੇ ਦੀਆਂ ਬਾਲੀਆਂ ਮੰਗਾਦੇ ਵੇ ਲੈ ਚਲ ਮੇਲੇ (ਨਾ, ਜੀ) ਅਸੀ ਨ੍ਹੀ ਵੇਹਲੇ (ਹਾਂ, ਜੀ) ਮੇਰਾ ਤੰਗ ਹਾਲ ਨਾ ਤੂੰ ਖਿੱਚ ਮੇਰੀ ਖਾਲ ਛੱਡ ਮੈਂਨੂੰ ਤੜਪਾਨਾ ਸਾਨੂੰ ਕਹਿੰਦੀ (ਕੀ ਕਹਿੰਦੀ?) ਓ, ਸਾਨੂੰ ਕਹਿੰਦੀ, "ਤੂੰ ਲੈ ਦੇ ਝਾਂਜਰ, ਨ੍ਹੀ ਤੇ ਮਰ ਜਾਣਾ" ਸਾਨੂੰ ਕਹਿੰਦੀ, "ਤੂੰ ਲੈ ਦੇ ਚੂੜੀ, ਨ੍ਹੀ ਤੇ ਮਰ ਜਾਣਾ" (ਸਾਨੂੰ ਕਹਿੰਦੀ, "ਤੂੰ ਲੈ ਦੇ ਝਾਂਜਰ, ਨ੍ਹੀ ਤੇ ਮਰ ਜਾਣਾ") (ਸਾਨੂੰ ਕਹਿੰਦੀ, "ਤੂੰ ਲੈ ਦੇ ਚੂੜੀ, ਨ੍ਹੀ ਤੇ ਮਰ ਜਾਣਾ") (ਆਹਾ, ਓਏ, ਹੋਏ!) (ਆਹਾ, ਹਾਏ, ਮਰ ਜਾਣਾ!) (ਹੋਏ, ਹੋਏ) ਆਹਾ (ਹੋਏ, ਹੋਏ) (ਹੋਏ, ਹੋਏ) ਆਹਾ (ਹੋਏ, ਹੋਏ) ਗੋਲੀ ਜੈਸੀ ਚੱਲਦੀ ਐ, ਧਨ-ਧਨ-ਧਨ-ਧਨ ਗੁੱਸਾ ਜਦ ਕਰਦੀ ਐ ਉਹ ਨਖਰੇ ਦਿਖਾਵੇ ਸਾਨੂੰ, ਬਨ-ਠਨ-ਠਨ ਜਦੋਂ ਸੱਜਦੀ-ਸਵਰਦੀ ਐ ਉਹ (ਹਾਏ) गोली जैसी चलती है, धन-धन-धन-धन ਗੁੱਸਾ ਜਦੋ ਕਰਦੀ ਐ ਉਹ ਨਖਰੇ ਦਿਖਾਵੇ ਸਾਨੂੰ, ਬਨ-ਠਨ-ਠਨ ਜਦੋਂ ਸੱਜਦੀ-ਸਵਰਦੀ ਐ ਉਹ ਕਰਦੀ order (ਨਾ, ਜੀ) ਤੋੜੇ ਦਿਲ ਦੇ border (ਹਾਂ, ਜੀ) ਮੇਰਾ ਤੰਗ ਹਾਲ ਨਾ ਤੂੰ ਖਿੱਚ ਮੇਰੀ ਖਾਲ ਛੱਡ ਮੈਂਨੂੰ ਤੜਪਾਨਾ ਸਾਨੂੰ ਕਹਿੰਦੀ (ਕੀ ਕਹਿੰਦੀ?) ਓ, ਸਾਨੂੰ ਕਹਿੰਦੀ, "ਤੂੰ ਲੈ ਦੇ ਝਾਂਜਰ, ਨ੍ਹੀ ਤੇ ਮਰ ਜਾਣਾ" ਸਾਨੂੰ ਕਹਿੰਦੀ, "ਤੂੰ ਲੈ ਦੇ ਚੂੜੀ, ਨ੍ਹੀ ਤੇ ਮਰ ਜਾਣਾ" (ਸਾਨੂੰ ਕਹਿੰਦੀ, "ਤੂੰ ਲੈ ਦੇ ਝਾਂਜਰ, ਨ੍ਹੀ ਤੇ ਮਰ ਜਾਣਾ") (ਸਾਨੂੰ ਕਹਿੰਦੀ, "ਤੂੰ ਲੈ ਦੇ ਚੂੜੀ, ਨ੍ਹੀ ਤੇ ਮਰ ਜਾਣਾ") ਸਾਨੂੰ ਕਹਿੰਦੀ- ਸਾਨੂੰ ਕਹਿੰਦੀ- ਸਾਨੂੰ ਕਹਿੰਦੀ- ਸਾਨੂੰ ਕਹਿੰਦੀ-
Writer(s): Kumaar, Tanishk Bagchi Lyrics powered by www.musixmatch.com
instagramSharePathic_arrow_out