Music Video

Inna Pyaar - Rohan Mehra, Gima Ashi | Aishwarya Pandit | Amjad Nadeem Aamir | Zee Music Originals
Watch {trackName} music video by {artistName}

Featured In

Credits

PERFORMING ARTISTS
Aishwarya Pandit
Aishwarya Pandit
Performer
Rohan Mehra
Rohan Mehra
Actor
Gimaashi
Gimaashi
Actor
Ritu Belwal
Ritu Belwal
Actor
Naisha khanna
Naisha khanna
Actor
COMPOSITION & LYRICS
Amjad Nadeem Aamir
Amjad Nadeem Aamir
Songwriter

Lyrics

ਤਸਵੀਰ ਨੂੰ ਮੈਂ ਵੇਖਾਂ ਤੇਰੀਆਂ ਨੂੰ ਬਾਰ-ਬਾਰ ਦਿਲ ਮੈਨੂੰ ਕਹਿੰਦਾ, "ਕਿਆ ਇਹੀ ਹੁੰਦਾ ਪਿਆਰ?" ਤਸਵੀਰ ਨੂੰ ਮੈਂ ਵੇਖਾਂ ਤੇਰੀਆਂ ਨੂੰ ਬਾਰ-ਬਾਰ ਦਿਲ ਮੈਨੂੰ ਕਹਿੰਦਾ, "ਕਿਆ ਇਹੀ ਹੁੰਦਾ ਪਿਆਰ?" ਤੂੰ ਹੀ ਮੇਰੇ ਜੀਣੇ ਦਾ ਸਹਾਰਾ ਹਾਂ, ਤੂੰ ਹੀ ਮੇਰੀ ਰੂਹ ਦਾ ਕਿਨਾਰਾ ਤੇਰੇ ਉਤੇ ਮੈਂ ਹਾਂ ਮਰਦੀ ਇੰਨਾ ਪਿਆਰ ਮੈਂ ਤੈਨੂੰ ਕਰਦੀ ਇੰਨਾ ਪਿਆਰ ਮੈਂ ਤੈਨੂੰ ਕਰਦੀ ਇੱਕ ਦੀਦ ਨੂੰ ਮੈਂ ਤੇਰੀ ਮਰਦੀ ਹੋ, ਇੰਨਾ ਪਿਆਰ ਮੈਂ ਤੈਨੂੰ ਕਰਦੀ ਇੱਕ ਦੀਦ ਨੂੰ ਮੈਂ ਤੇਰੀ ਮਰਦੀ ਸੁਨ ਮੇਰੇ ਸੋਹਣਿਆ, ਤੈਨੂੰ ਕੈਸੇ ਸਮਝਾਊਂ? ਅਜਕਲ ਮੈਨੂੰ ਨੀਂਦ ਨਹੀਂ ਆਂਦੀ ਏ (ਹਾਂ, ਹਾਏ) ਸੁਨ ਮੇਰੇ ਸੋਹਣਿਆ, ਤੈਨੂੰ ਕੈਸੇ ਸਮਝਾਊਂ? ਅਜਕਲ ਮੈਨੂੰ ਨੀਂਦ ਨਹੀਂ ਆਂਦੀ ਏ ਇੱਕ ਤੇਰੀ ਰਾਹਵਾਂ ਮੈਂ ਤਾਂ ਚਲਤੀ ਹੀ ਜਾਵਾਂ ਤੇਰੇ ਪਿੱਛੇ-ਪਿੱਛੇ ਜਾਂ ਜਾਂਦੀ ਏ ਤੂੰ ਹੀ ਮੇਰੇ ਜੀਣੇ ਦਾ ਸਹਾਰਾ ਹਾਏ, ਤੂੰ ਹੀ ਮੇਰੀ ਰੂਹ ਦਾ ਕਿਨਾਰਾ ਤੇਰੇ ਉਤੇ ਮੈਂ ਹਾਂ ਮਰਦੀ ਇੰਨਾ ਪਿਆਰ ਮੈਂ ਤੈਨੂੰ ਕਰਦੀ ਇੱਕ ਦੀਦ ਨੂੰ ਮੈਂ ਤੇਰੀ ਮਰਦੀ ਹੋ, ਇੰਨਾ ਪਿਆਰ ਮੈਂ ਤੈਨੂੰ ਕਰਦੀ ਇੱਕ ਦੀਦ ਨੂੰ ਮੈਂ ਤੇਰੀ ਮਰਦੀ ਤਸਵੀਰ ਨੂੰ ਮੈਂ ਵੇਖਾਂ ਤੇਰੀਆਂ ਨੂੰ ਬਾਰ-ਬਾਰ ਦਿਲ ਮੈਨੂੰ ਕਹਿੰਦਾ, "ਕਿਆ ਇਹੀ ਹੁੰਦਾ ਪਿਆਰ?" ਤੂੰ ਹੀ ਮੇਰੇ ਜੀਣੇ ਦਾ ਸਹਾਰਾ ਹਾਂ, ਤੂੰ ਹੀ ਮੇਰੀ ਰੂਹ ਦਾ ਕਿਨਾਰਾ ਤੇਰੇ ਉਤੇ ਮੈਂ ਹਾਂ ਮਰਦੀ ਇੰਨਾ ਪਿਆਰ ਮੈਂ ਤੈਨੂੰ ਕਰਦੀ ਇੱਕ ਦੀਦ ਨੂੰ ਮੈਂ ਤੇਰੀ ਮਰਦੀ ਹੋ, ਇੰਨਾ ਪਿਆਰ ਮੈਂ ਤੈਨੂੰ ਕਰਦੀ ਇੱਕ ਦੀਦ ਨੂੰ ਮੈਂ ਤੇਰੀ ਮਰਦੀ
Writer(s): Amjad Nadeem, Amjad Nadeem Aamir Lyrics powered by www.musixmatch.com
instagramSharePathic_arrow_out