Lyrics

As far as I can remember I always want to be a gangster Yeah The kid ਆਓ ਰਹਿੰਦੈ ਆ ਰਕਾਨੇ ਨਾਲ 6-6 ਫੁੱਟ ਦੇ ਕਹਿੰਦੀਆਂ ਕਹਾਉਂਦੀਆਂ ਦੇ ਦਿਲ ਲੁੱਟ ਦੇ ਜੇਹੜੇ ਤੇਰੀ pic ਤੇ comment ਮਾਰਦੇ ਚੇਲੇ ਆ ਰਕਾਨੇ ਪੱਕੇ ਤੇਰੇ ਯਾਰ ਦੇ ਹੋ ਜੱਟ ਕੋਲੇ ਰਾਖਦੇ ਰਕਾਨੇ tution'ਆ ਜੱਟ ਕੋਲੇ ਰਾਖਦੇ ਰਕਾਨੇ tution'ਆ ਜ਼ਿੰਦਗੀ ਦੇ ਸੀਖਦੇ ਅਸੂਲ ਗੋਰੀਏ, ਹਾਏ ਹੋ ਗ਼ੈਰਾਂ ਦੀ ਤਾਂ coffee ਤੇ ਵੀ doubt ਕਰੀਏ ਮਿੱਤਰਾਂ ਦਾ ਜ਼ਹਰ ਵੀ ਕਬੂਲ ਗੋਰੀਏ ਗ਼ੈਰਾਂ ਦੀ ਤਾਂ coffee ਤੇ ਵੀ doubt ਕਰੀਏ ਮਿੱਤਰਾਂ ਦਾ ਜ਼ਹਰ ਵੀ ਕਬੂਲ ਗੋਰੀਏ (ਹੋ ਗ਼ੈਰਾਂ ਦੀ ਤਾਂ coffee ਤੇ ਵੀ doubt ਕਰੀਏ) (ਮਿੱਤਰਾਂ ਦਾ ਜ਼ਹਰ ਵੀ ਕਬੂਲ ਗੋਰੀਏ) ਹੋ ਮਾਰਦੀ ਆ ਕਲਮ ਉਬਾਲ਼ੇ ਮੁੰਡੇ ਦੀ ਫੇਰ ਕਾਹਤੋਂ ਖੇਡਾ ਮੈਂ stunt ਬੱਲੀਏ 15 ਕ ਪਿੰਡਾਂ ਦੇ grid ਜਿੰਨਾ ਤਾਂ ਗਬਰੂ ਦੇ live 'ਚ current ਬੱਲੀਏ ਹੋ ਚੱਕਦੇ ਆ time ਨੀ ਪੁਰਾਣੇ ਖੁੰਡਾਂ ਦਾ ਚੱਕਦੇ ਆ time ਨੀ ਪੁਰਾਣੇ ਖੁੰਡਾਂ ਦਾ ਕਲ ਹਜੇ ਛਡਿਆ school ਗੋਰੀਏ, ਆਏ Ok ਹੋ ਗ਼ੈਰਾਂ ਦੀ ਤਾਂ coffee ਤੇ ਵੀ doubt ਕਰੀਏ ਮਿੱਤਰਾਂ ਦਾ ਜ਼ਹਰ ਵੀ ਕਬੂਲ ਗੋਰੀਏ ਗ਼ੈਰਾਂ ਦੀ ਤਾਂ coffee ਤੇ ਵੀ doubt ਕਰੀਏ ਮਿੱਤਰਾਂ ਦਾ ਜ਼ਹਰ ਵੀ ਕਬੂਲ ਗੋਰੀਏ ਹੋ ਡਰ-ਡਰ ਉਠਦੇ ਰਕਾਨੇ ਰਾਤਾਂ ਨੂੰ ਸਾਡੇ ਨਾਲ ਸ਼ੁਰੂ ਜੇੜੇ ਵੈਰ ਕਰ ਗਏ ਉਂਝ ਸਾਲਿ ਸ਼ਕਲਾਂ ਤੋਂ ਚਿੱਟੀ ਦੁਨੀਆ ਦਿਲ ਕਾਲੇ MRF tyre ਵਰਗੇ ਉਂਝ ਸਾਲਿ ਸ਼ਕਲਾਂ ਤੋਂ ਚਿੱਟੀ ਦੁਨੀਆ ਦਿਲ ਕਾਲੇ MRF tyre ਵਰਗੇ ਜਿੰਨਾ ਬੇਵਫਾਈ ਦੀ ਕਿਤਾਬ ਪੜ੍ਹੀ ਹੈ ਜਿੰਨਾ ਬੇਵਫਾਈ ਦੀ ਕਿਤਾਬ ਪੜ੍ਹੀ ਹੈ ਵਫਾ ਕਿਥੋਂ ਹੋਊਗੀ ਵਸੂਲ ਗੋਰੀਏ ਹੋ ਗ਼ੈਰਾਂ ਦੀ ਤਾਂ coffee ਤੇ ਵੀ doubt ਕਰੀਏ ਮਿੱਤਰਾਂ ਦਾ ਜ਼ਹਰ ਵੀ ਕਬੂਲ ਗੋਰੀਏ ਗ਼ੈਰਾਂ ਦੀ ਤਾਂ coffee ਤੇ ਵੀ doubt ਕਰੀਏ ਮਿੱਤਰਾਂ ਦਾ ਜ਼ਹਰ ਵੀ ਕਬੂਲ ਗੋਰੀਏ (ਹੋ ਗ਼ੈਰਾਂ ਦੀ ਤਾਂ coffee ਤੇ ਵੀ doubt ਕਰੀਏ) (ਮਿੱਤਰਾਂ ਦਾ ਜ਼ਹਰ ਵੀ ਕਬੂਲ ਗੋਰੀਏ) ਹੋ ਹੋਗੀ ਜਜ਼ਬਾਤਾਂ ਨਾਲ ਛੇੜ ਛਾੜ ਨੀ ਥੋੜੇ ਜਹੇ ਸੁਵਾਹ ਦੇ ਤਾਂਹੀ ਤੱਤੇ ਹੋ ਗਏ ਐਂਟੀਆਂ ਦੀ body vibrate ਕਾਰਦੀ PB-31 ਵਾਲੇ ਦੋਵੇਂ ਕਠੇ ਹੋ ਗਏ ਹੋ ਐਂਟੀਆਂ ਦੀ body vibrate ਕਾਰਦੀ PB-31 ਵਾਲੇ ਦੋਵੇਂ ਕਠੇ ਹੋ ਗਏ ਬੰਦੇਆਂ ਨੂੰ ਅੱਖਾਂ ਨਾਲ scan ਕਰੀਦਾ ਹੈ ਬੰਦੇਆਂ ਨੂੰ ਅੱਖਾਂ ਨਾਲ scan ਕਰੀਦਾ ਹੈ ਸਾਨੂੰ ਕਯੋਂ ਸਖੋਂਦੇ ਦੱਸ rule ਗੋਰੀਏ ਹੋ ਗ਼ੈਰਾਂ ਦੀ ਤਾਂ coffee ਤੇ ਵੀ doubt ਕਰੀਏ ਮਿੱਤਰਾਂ ਦਾ ਜ਼ਹਰ ਵੀ ਕਬੂਲ ਗੋਰੀਏ ਗ਼ੈਰਾਂ ਦੀ ਤਾਂ coffee ਤੇ ਵੀ doubt ਕਰੀਏ ਮਿੱਤਰਾਂ ਦਾ ਜ਼ਹਰ ਵੀ ਕਬੂਲ ਗੋਰੀਏ Yeah Allow me to show you something ਹੋ ਮਾਰ ਗਿਆ ਜੇਹੜਾ ਸੀ ਸ਼ਰੀਫ ਹੁੰਦਾ ਨੀ ਦੇਊਂਗਾ ਜਵਾਬ ਹੁਣ ਦੂਣੇ rate ਤੇ ਉੱਚੀ-ਨਿਵਿ ਕਿੱਤੀ ਤਾਂ ਹਿਸਾਬ ਲਾ ਲਯੋ ਮੂਸੇ ਆਲਾ ਪਿਛੇ ਖੜਾ R nait ਦੇ ਓਏ ਉੱਚੀ ਨਿਵਿ ਕਿੱਤੀ ਤਾਂ ਹਿਸਾਬ ਲਾ ਲਯੋ ਹੁਣ ਮੂਸੇ ਆਲਾ ਪਿਛੇ ਖੜਾ R nait ਦੇ ਹੋ ਕਲਮ ਤੇ ਇਲਮ ਦੇ ਨਾਲ-ਨਾਲ ਨੀ ਕਲਮ ਤੇ ਇਲਮ ਦੇ ਨਾਲ-ਨਾਲ ਨੀ ਡੱਬ ਵਿਚ ਰੱਖਦਾ ਐ tool ਗੋਰੀਏ ਆਏ ਹੋ ਗ਼ੈਰਾਂ ਦੀ ਤਾਂ coffee ਤੇ ਵੀ doubt ਕਰੀਏ ਮਿੱਤਰਾਂ ਦਾ ਜ਼ਹਰ ਵੀ ਕਬੂਲ ਗੋਰੀਏ ਗ਼ੈਰਾਂ ਦੀ ਤਾਂ coffee ਤੇ ਵੀ doubt ਕਰੀਏ ਮਿੱਤਰਾਂ ਦਾ ਜ਼ਹਰ ਵੀ ਕਬੂਲ ਗੋਰੀਏ ਓ ਦਿਲ ਦਾ ਨੀ ਮਾੜਾ, ਤੇਰਾ ਸਿੱਧੂ ਮੂਸੇ ਵਾਲਾ! Yeah, yeah I just got out of jail and I ain't going back You motherfuckers ain't shit The kid As far as I can remember, I always want to be a gangster
Writer(s): Tomoyasu Hotei, Yukinojo Mori Lyrics powered by www.musixmatch.com
instagramSharePathic_arrow_out