Music Video

CONFESSION - Sidhu Moose Wala | Snitches Get Stitches | Latest Punjabi Album 2020
Watch {trackName} music video by {artistName}

Credits

PERFORMING ARTISTS
Sidhu Moose Wala
Sidhu Moose Wala
Performer
COMPOSITION & LYRICS
Sidhu Moose Wala
Sidhu Moose Wala
Songwriter
Intense
Intense
Songwriter
PRODUCTION & ENGINEERING
Nick Dhammu
Nick Dhammu
Producer

Lyrics

Sidhu Moose Wala Yeah ਆਪਾਂ ਦੋਂ ਸਾਲ ਤੌਂ ਕੱਠੇ ਸੀ ਮੈ ਇਕ ਵਾਰੀ ਵੀ ਬੋਲੇਂਆ ਨੀ ਅਜ ਸੋਚਦਾ ਸਭ ਕੁਛ ਦੱਸ ਦੇਣ ਤਾਂਹੀ ਪੇਦ ਮੈ ਦਿਲ ਦਾ ਖੋਲੇਂ ਨੀ ਡੇ ਵਨ ਤੌਂ ਤੇਰਾ ਕਰਦਾ ਸੀ ਬਸ ਤੇਰੇ ਤੇ ਹੀ ਮਰਦਾ ਸੀ ਤੈਨੂ ਕਾਲੀ ਦੁਨੀਆਦਾਰੀ ਵਿੱਚ ਮੈ ਐਡ ਕਰਨ ਤੋਂ ਡਰਦਾ ਸੀ ਨੀ ਮੈ ਆਪਣੇ ਤਾਂ ਸਭ ਚੱਲ ਲੈਣੇ ਪਰ ਦੁਖ ਨੀ ਤੇਰਾ ਟੋ ਸਕਦਾ ਨੀ ਮੈ ਜ਼ਿੰਦਗੀ ਛੱਡ ਡੁ ਤੇਰੇ ਲ਼ਈ ਜੱਟ ਗਨ ਡਾਉਨ ਵੀ ਹੋ ਸਕਦਾ ਤੈਨੂ ਕੇਂਦਾ ਮੁੰਡਾ ਸਿੱਧੁਆ ਦਾ ਤੈਨੂ ਲੇਖ ਤੌਂ ਵੀ ਕਹੋ ਸਕਦਾ ਨੀ ਮੈ ਜ਼ਿੰਦਗੀ ਛੱਡ ਦੁ ਤੇਰੇ ਲਈ ਜੱਟ ਗਨ ਡਾਉਨ ਵੀ ਹੋ ਸਕਦਾ ਹਾਂ ਹਾਂ ਹਾਂ ਹਾਂ ਹਾਂ ਹਾਂ ਹਾਂ ਹਾਂ ਹਾਂ ਹਾਂ ਹਾਂ ਕੇਂਦੀ ਐਨਵੀਂ ਕਾਤੋਂ ਬੋਲਦਾ ਤੂ ਮੈ ਕੈਹਤਾਂ ਦਿਲ ਜੋ ਚਔਨਦਾ ਹੈ ਅਸੀ ਪੁੱਤ ਜੱਟਾਂ ਦੇ ਮਿੱਠੀਏ ਨੀ ਸਾਨੂ ਮਰਨਾ ਮਾਰਨਾ ਆਉਂਦੇ ਐ ਸਾਡੀ ਜ਼ਿੰਦਗੀ ਲੰਘ ਗਈ ਗੰਨਾ ਨਾਲ ਸਾਡੇ ਰਹੇ ਫਾਸਲੇ ਰੰਨਾਂ ਨਾਲ ਬਸ ਐਦਾ ਦਾ ਪਰਪੋਜ਼ ਮੇਰਾ ਤੂ ਸੁਨਲਾ ਆਪਣੇ ਕੰਨ ਨਾਲ ਮੈਨੂ ਦੇ ਦੇ ਛਾ ਤੂ ਜ਼ੁਲਫਾਂ ਦੀ ਮੈ ਸਾਰੀ ਉਮਰ ਲਈ ਸੋ ਸਕਦਾ ਨੀ ਮੈ ਜ਼ਿੰਦਗੀ ਛੱਡ ਡੁ ਤੇਰੇ ਲਈ ਜੱਟ ਗਨ ਡਾਉਨ ਵੀ ਹੋ ਸਕਦਾ ਤੈਨੂ ਕੇਂਦਾ ਮੁੰਡਾ ਸਿੱਧੁਆ ਦਾ ਤੈਨੂ ਲੇਖ ਤੌਂ ਵੀ ਕਹੋ ਸਕਦਾ ਨੀ ਮੈ ਜ਼ਿੰਦਗੀ ਛੱਡ ਡੁ ਤੇਰੇ ਲਈ ਜੱਟ ਗਨ ਡਾਉਨ ਵੀ ਹੋ ਸਕਦਾ ਹਾਂ ਹਾਂ ਹਾਂ ਹਾਂ ਹਾਂ ਹਾਂ ਹਾਂ ਹਾਂ ਹਾਂ ਹਾਂ ਹਾਂ ਹਾਂ ਹਾਂ
Writer(s): Sidhu Moose Wala Lyrics powered by www.musixmatch.com
instagramSharePathic_arrow_out