Music Video

Gold Di Jutti | (Official Video) | Amar Sehmbi | The Kidd | Punjabi Songs 2020 | Jass Records
Watch {trackName} music video by {artistName}

Featured In

Credits

PERFORMING ARTISTS
Amar Sehmbi
Amar Sehmbi
Performer
COMPOSITION & LYRICS
The Kidd
The Kidd
Composer
Kulshan Sandhu
Kulshan Sandhu
Songwriter

Lyrics

Ayy, yo, The Kidd ਓ, ਸੁਣ ਲੈ ਤੂੰ ਚੰਗੀ ਤਰ੍ਹਾਂ ਅੱਜ ਗੱਲਾਂ ਵੇ ਚਾਹੁਨਾ ਐ ਤੂੰ ਤੇਰੇ ਨਾਲ਼ ਚੱਲਾਂ ਵੇ ਓ, ਸੁਣ ਲੈ ਤੂੰ ਚੰਗੀ ਤਰ੍ਹਾਂ ਅੱਜ ਗੱਲਾਂ ਵੇ ਚਾਹੁਨਾ ਐ ਤੂੰ ਤੇਰੇ ਨਾਲ਼ ਚੱਲਾਂ ਵੇ ਓ, ਸੁਣ ਲੈ ਤੂੰ ਚੰਗੀ ਤਰ੍ਹਾਂ ਅੱਜ ਗੱਲਾਂ ਵੇ ਚਾਹੁਨਾ ਐ ਤੂੰ ਤੇਰੇ ਨਾਲ਼ ਚੱਲਾਂ ਵੇ Ray-Ban ਦਿਵਾ ਦਈਂ, ਅੱਖਾਂ 'ਤੇ ਸਜਾ ਦਈਂ ਨਖ਼ਰੇ ਤੂੰ ਸਾਰੇ ਪਲਕਾਂ 'ਤੇ ਚੱਕ ਲਈ ਓ, gold ਦੀ ਜੁੱਤੀ ਚੰਨਾ ਪਾ ਦਈਂ ਪੈਰੀਂ ਤੂੰ Diamond ਦੇ ਜੁੱਤੀ 'ਤੇ ਲਵਾ ਦਈਂ ਘੁੰਗਰੂ ਬਦਲੇ 'ਚ ਚਾਹੇ ਮੇਰੀ ਜਾਨ ਰੱਖ ਲਈ Gold ਦੀ ਜੁੱਤੀ ਚੰਨਾ ਪਾ ਦਈਂ ਪੈਰੀਂ ਤੂੰ Diamond ਦੇ ਜੁੱਤੀ 'ਤੇ ਲਵਾ ਦਈਂ ਘੁੰਗਰੂ ਬਦਲੇ 'ਚ ਚਾਹੇ ਮੇਰੀ ਜਾਨ ਰੱਖ ਲਈ ਓ, ਜਾਨ ਰੱਖ ਲਈ ਵੇ ਓ, ਜਾਨ ਰੱਖ ਲਈ ਵੇ ਓ, ਸੁਣ ਲੈ demand'an ਮੇਰੀਆਂ brief 'ਚ ਸੱਤ ਸੂਟ ਚਾਹੀਦੇ ਆਂ ਇੱਕ week 'ਚ ਓ, ਸੁਣ ਲੈ demand'an ਮੇਰੀਆਂ brief 'ਚ ਸੱਤ ਸੂਟ ਚਾਹੀਦੇ ਆਂ ਇੱਕ week 'ਚ ਸੁਣ ਲੈ demand'an ਮੇਰੀਆਂ brief 'ਚ ਸੱਤ ਸੂਟ ਚਾਹੀਦੇ ਆਂ ਇੱਕ week 'ਚ ਓ, London ਤੂੰ ਜਾ ਕੇ, card ਨੂੰ ਚਲਾ ਕੇ ਕੋਕਾ ਘੜਵਾ ਦੇ ਇੱਕ ਮੇਰੇ ਨੱਕ ਲਈ ਓ, gold ਦੀ ਜੁੱਤੀ ਚੰਨਾ ਪਾ ਦਈਂ ਪੈਰੀਂ ਤੂੰ Diamond ਦੇ ਜੁੱਤੀ 'ਤੇ ਲਵਾ ਦਈਂ ਘੁੰਗਰੂ ਬਦਲੇ 'ਚ ਚਾਹੇ ਮੇਰੀ ਜਾਨ ਰੱਖ ਲਈ Gold ਦੀ ਜੁੱਤੀ ਚੰਨਾ ਪਾ ਦਈਂ ਪੈਰੀਂ ਤੂੰ Diamond ਦੇ ਜੁੱਤੀ 'ਤੇ ਲਵਾ ਦਈਂ ਘੁੰਗਰੂ ਬਦਲੇ 'ਚ ਚਾਹੇ ਮੇਰੀ ਜਾਨ ਰੱਖ ਲਈ ਓ, ਜਾਨ ਰੱਖ ਲਈ ਵੇ ਓ, ਜਾਨ ਰੱਖ ਲਈ ਵੇ (ਓ, ਸਾਡੀ ਵੀ ਸੁਣ ਲਓ, ਸੋਹਣਿਓ) Head ਤੋਂ ਮੈਂ toe ਤੈਨੂੰ ਸੋਨੇ 'ਚ ਮੜ੍ਹਾ ਦੂੰਗਾ ਜੋ ਵੀ ਤੂੰ ਮੰਗੇਗੀ, ਮੈਂ ਤੈਨੂੰ ਉਹ ਦਿਵਾ ਦੂੰਗਾ ਓ, ਸੂਟ ਪਟਿਆਲ਼ੇ ਆਲ਼ਾ ਤੇਰੇ ਲਈ ਸਿਵਾ ਦੂੰਗਾ ਪੈਸਾ ਛੱਡ, ਤੇਰੇ ਉੱਤੋਂ ਜਾਨ ਮੈਂ ਲੁਟਾ ਦੂੰਗਾ (ਪੈਸਾ ਛੱਡ, ਤੇਰੇ ਉੱਤੋਂ ਜਾਨ ਮੈਂ ਲੁਟਾ ਦੂੰਗਾ) ਓ, ਸੰਧੂਆ, ਵੇ ਓਦਾਂ ਤੈਨੂੰ ਕਿੱਲੇ ਆਉਂਦੇ ਬਹੁ' ਵੇ ਦੱਸ Kulshan, ਫ਼ਿਰ ਦੱਬਦਾ ਏ ਕਿਉਂ ਵੇ ਸੰਧੂਆ, ਵੇ ਓਦਾਂ ਤੈਨੂੰ ਕਿੱਲੇ ਆਉਂਦੇ ਬਹੁ' ਵੇ ਦੱਸ Kulshan, ਫ਼ਿਰ ਦੱਬਦਾ ਏ ਕਿਉਂ ਵੇ Makeup ਦੀ kit ਵੇ, ਬਾਹਲ਼ੀ ਮੈਨੂੰ fit ਵੇ ਤੜਫ਼ਦਾ ਕਾਹਤੋਂ ਦੱਸ ਇੱਕ ਲੱਖ ਲਈ ਓ, gold ਦੀ ਜੁੱਤੀ ਚੰਨਾ ਪਾ ਦਈਂ ਪੈਰੀਂ ਤੂੰ Diamond ਦੇ ਜੁੱਤੀ 'ਤੇ ਲਵਾ ਦਈਂ ਘੁੰਗਰੂ ਬਦਲੇ 'ਚ ਚਾਹੇ ਮੇਰੀ ਜਾਨ ਰੱਖ ਲਈ Gold ਦੀ ਜੁੱਤੀ ਚੰਨਾ ਪਾ ਦਈਂ ਪੈਰੀਂ ਤੂੰ Diamond ਦੇ ਜੁੱਤੀ 'ਤੇ ਲਵਾ ਦਈਂ ਘੁੰਗਰੂ ਬਦਲੇ 'ਚ ਚਾਹੇ ਮੇਰੀ ਜਾਨ ਰੱਖ ਲਈ ਓ, ਜਾਨ ਰੱਖ ਲਈ ਵੇ ਓ, ਜਾਨ ਰੱਖ ਲਈ ਵੇ ਓ, ਜਾਨ ਰੱਖ ਲਈ ਵੇ ਓ, ਜਾਨ ਰੱਖ ਲਈ ਵੇ
Writer(s): The Kidd, Kulshan Sandhu Lyrics powered by www.musixmatch.com
instagramSharePathic_arrow_out