Music Video

Credits

PERFORMING ARTISTS
Sukriti Kakar
Sukriti Kakar
Vocals
Prakriti Kakar
Prakriti Kakar
Vocals
Sukh-E Muzical Doctorz
Sukh-E Muzical Doctorz
Vocals
Bharatt-Saurabh
Bharatt-Saurabh
Performer
COMPOSITION & LYRICS
Sukh-E Muzical Doctorz
Sukh-E Muzical Doctorz
Composer
Bharatt
Bharatt
Composer
Saurabh
Saurabh
Composer
PRODUCTION & ENGINEERING
Bharatt-Saurabh
Bharatt-Saurabh
Producer
Eric Pillai
Eric Pillai
Mastering Engineer

Lyrics

जब से मिली है तेरी-मेरी ये नज़र ਰੱਬ ਦੀ ਸੌਂਹ, ਕੁਛ ਹੁਆ ਹੈ ਅਸਰ ਲੱਖ-ਲੱਖ ਮੁੰਡੇ ਰੱਖੇਂ ਮੇਰੀ ਨੀ ਖ਼ਬਰ ਇੱਕ ਮੈਨੂੰ ਬਸ ਤੇਰੀ ਹੀ ਫ਼ਿਕਰ ਕਹੀਂ ਭੀ ਤੂੰ ਮੈਨੂੰ ਲੈ ਜਾ, ਸੋਹਣਿਆ ਸੰਗ ਰੱਜ ਕੇ ਚਲਾਂ ਮੈਂ ਅੰਬਰਾਂ ਤੈਨੂੰ ਤੱਕਦੀ ਫਿਰਾਂ ਦਿਨ-ਰਾਤ ਵੇ ਸੋਹਣਾ ਲਗਦਾ, ਤੂੰ ਸੋਹਣਾ ਲਗਦਾ (ਸੋਹਣਾ ਲਗਦਾ) ਮੈਨੂੰ ਆਪਣਾ ਬਣਾ ਲੈ ਤੂੰ ਯਾਰ ਵੇ ਸੋਹਣਾ ਲਗਦਾ, ਤੂੰ ਸੋਹਣਾ ਲਗਦਾ (ਸੋਹਣਾ-ਸੋਹਣਾ) (ਸੋਹਣਾ ਲਗਦਾ, ਤੂੰ ਸੋਹਣਾ ਲਗਦਾ) Lightweight ਝਾਂਜਰਾਂ ਜੁੱਤੀ ਸੜਕਾਂ ਨੂੰ ਚੁੰਮਦੀ ਫ਼ਿਰੇ Gold chains, ਲਾ ਕੇ mascara Dolled up ਹੋਕੇ ਘੁੰਮਦੀ ਫ਼ਿਰੇ You're hotter than the lava, baby girl Lit ਤੇਰਾ mascara, baby girl ਇਹ ਰੰਗ ਤੇਰਾ strawberry ਵਰਗਾ ਨੀ ਦਿਲ ਕਰੇ ਖਾ ਜਾਂ, baby girl Fashion Nova ਦੇ jean, ਕੁੜੇ ਲੱਕ ਤੇਰਾ heavy, ਬੜੀ lean, ਕੁੜੇ Apple bottom so fired up ਦਿਲ ਚੋਰੀ ਕਰੇ, ਬੜੀ ਨੀ ਤੂੰ mean, ਕੁੜੇ (ਚੋਰੀ ਕਰੇ, ਬੜੀ ਨੀ ਤੂੰ mean, ਕੁੜੇ) ਤੈਨੂੰ ਤੱਕਦੀ ਫਿਰਾਂ ਦਿਨ-ਰਾਤ ਵੇ ਸੋਹਣਾ ਲਗਦਾ, ਤੂੰ ਸੋਹਣਾ ਲਗਦਾ (ਸੋਹਣਾ ਲਗਦਾ) ਮੈਨੂੰ ਆਪਣਾ ਬਣਾ ਲੈ ਤੂੰ ਯਾਰ ਵੇ ਸੋਹਣਾ ਲਗਦਾ, ਤੂੰ ਸੋਹਣਾ ਲਗਦਾ ਕੁੜੀ ਸੋਹਣੀ, ਤੂੰ ਮੇਰੀ ਆ ਬਹਾਰਾਂ ਵੇ One in million ਲਗਦੀ ਤੂੰ ਯਾਰਾ ਵੇ ਲਗਦੀ, ਤੂੰ ਸੋਹਣੀ ਲਗਦੀ ਮੇਰੇ ਕੋਲ ਤੂੰ ਆ ਕੇ ਬਹਿ ਜਾ ਵੇ ਮਿੱਠੀਆਂ ਗੱਲਾਂ ਕਰ ਜਾ ਵੇ ਸੋਹਣਾ ਲਗਦਾ, ਤੂੰ ਸੋਹਣਾ ਲਗਦਾ (ਸੋਹਣਾ-ਸੋਹਣਾ, ਸੋਹਣਾ-ਸੋਹਣਾ) (ਸੋਹਣਾ-ਸੋਹਣਾ, ਸੋਹਣਾ-ਸੋਹਣਾ) ਸੋਹਣਾ ਲਗਦਾ ਤੂੰ, ਸੋਹਣਾ ਲਗਦਾ ਸੋਹਣੀ ਲਗਦੀ, ਤੂੰ ਸੋਹਣੀ ਲਗਦੀ ਸੋਹਣਾ ਲਗਦਾ ਤੂੰ, ਸੋਹਣਾ ਲਗਦਾ ਸੋਹਣੀ ਲਗਦੀ, ਤੂੰ ਸੋਹਣੀ ਲਗਦੀ ਤੂੰ ਸੋਹਣਾ ਲਗਦਾ
Writer(s): Sukhdeep Singh Dayal, Bharat Hans, Saurabh Malhotra Lyrics powered by www.musixmatch.com
instagramSharePathic_arrow_out