Music Video

Featured In

Listen to Aaj Sajeya - Single by Goldie Sohel
ALBUMAaj Sajeya - SingleGoldie Sohel
Listen to South Asian Wedding Essentials featuring Goldie Sohel
PLAYLISTSouth Asian Wedding EssentialsApple Music
Listen to Neha Bhasin’s Shaadi Folk Festivities featuring Goldie Sohel
PLAYLISTNeha Bhasin’s Shaadi Folk FestivitiesApple Music
Listen to Shaadi Romance featuring Goldie Sohel
PLAYLISTShaadi RomanceApple Music
Listen to Dhvani Bhanushali’s Shaadi Favourites featuring Goldie Sohel
PLAYLISTDhvani Bhanushali’s Shaadi FavouritesApple Music

Credits

PERFORMING ARTISTS
Goldie Sohel
Goldie Sohel
Lead Vocals
COMPOSITION & LYRICS
Goldie Sohel
Goldie Sohel
Songwriter

Lyrics

ਆਜ ਸੱਜਿਆ ਐ ਵੇ ਸਾਰਾ ਸ਼ਹਿਰ ਆਜ ਹੋ ਗਈ ਆ ਵੇ ਰੱਬ ਦੀ ਮਿਹਰ ਹਾਏ, ਸੱਜਿਆ ਐ ਵੇ ਸਾਰਾ ਸ਼ਹਿਰ ਆਜ ਹੋ ਗਈ ਆ ਵੇ ਰੱਬ ਦੀ ਮਿਹਰ ਅੱਖੀਆਂ 'ਚੋਂ ਡਿੱਗਦੇ ਹੰਝੂ ਖੁਸ਼ੀਆਂ ਦੇ ਤੇਰੀ ਬਣ ਜਾਣਾ ਅੱਜ ਤੋਂ, ਸੱਜਣਾ ਵੇ ਅੱਖੀਆਂ 'ਚੋਂ ਡਿੱਗਦੇ ਹੰਝੂ ਖੁਸ਼ੀਆਂ ਦੇ ਤੇਰੀ ਬਣ ਜਾਣਾ ਅੱਜ ਤੋਂ, ਸੱਜਣਾ ਵੇ ਖੁਸ਼ੀਆਂ ਦਾ ਚੜ੍ਹਿਆ ਅੱਜ ਵੇਲਾ ਵੇ ਸਾਰਿਆਂ ਨੇ ਨੱਚਣਾ, ਸਾਰਿਆਂ ਨੇ ਗਾਉਣਾ ਵੇ ਖੁਸ਼ੀਆਂ ਦਾ ਚੜ੍ਹਿਆ ਅੱਜ ਵੇਲਾ ਵੇ ਸਾਰਿਆਂ ਨੇ ਨੱਚਣਾ, ਸਾਰਿਆਂ ਨੇ ਗਾਉਣਾ ਵੇ ਸਖੀਆਂ ਨੇ ਸਜਣਾ ਐ, ਮੈਂ ਵੀ ਸਵਰਨਾ ਐ ਆਜ ਦਿਨ ਚੜ੍ਹਿਆ ਤੇਰੇ ਨਾਮ ਦਾ ਵੇ ਸਖੀਆਂ ਨੇ ਸਜਣਾ ਐ, ਮੈਂ ਵੀ ਸਵਰਨਾ ਐ ਆਜ ਦਿਨ ਚੜ੍ਹਿਆ ਤੇਰੇ ਨਾਮ ਦਾ ਵੇ ਦਿਲ ਨਹੀਓਂ ਲਗਦਾ ਐ, ਆ ਕੇ ਤੂੰ ਲੈ ਜਾ ਵੇ ਮੈਂ ਤੇਰੇ ਇੰਤਜ਼ਾਰ 'ਚ ਤੱਕਦੀਆਂ ਰਾਹਾਂ ਅੱਖੀਆਂ 'ਚੋਂ ਡਿੱਗਦੇ ਹੰਝੂ ਖੁਸ਼ੀਆਂ ਦੇ ਤੇਰੀ ਬਣ ਜਾਣਾ ਅੱਜ ਤੋਂ, ਸੱਜਣਾ ਵੇ ਅੱਖੀਆਂ 'ਚੋਂ ਡਿੱਗਦੇ ਹੰਝੂ ਖੁਸ਼ੀਆਂ ਦੇ ਤੇਰੀ ਬਣ ਜਾਣਾ ਅੱਜ ਤੋਂ, ਸੱਜਣਾ ਵੇ ਖੁਸ਼ੀਆਂ ਦਾ ਚੜ੍ਹਿਆ ਅੱਜ ਵੇਲਾ ਵੇ ਸਾਰਿਆਂ ਨੇ ਨੱਚਣਾ, ਸਾਰਿਆਂ ਨੇ ਗਾਉਣਾ ਵੇ ਖੁਸ਼ੀਆਂ ਦਾ ਚੜ੍ਹਿਆ ਅੱਜ ਵੇਲਾ ਵੇ ਸਾਰਿਆਂ ਨੇ ਨੱਚਣਾ, ਸਾਰਿਆਂ ਨੇ ਗਾਉਣਾ ਵੇ ਖੁਸ਼ੀਆਂ ਦਾ ਚੜ੍ਹਿਆ ਅੱਜ ਵੇਲਾ ਵੇ ਸਾਰਿਆਂ ਨੇ ਨੱਚਣਾ, ਸਾਰਿਆਂ ਨੇ ਗਾਉਣਾ ਵੇ
Writer(s): Sohel Singh Lyrics powered by www.musixmatch.com
instagramSharePathic_arrow_out