Lyrics

ਸੋਹਣਿਆਂ ਵੇ ਗੁੱਸਾ ਤੇਰਾ ਨੱਕ ਤੋਂ ਨੀ ਗਿਰਦਾ ਉਂਝ ਵੇ ਤੂੰ ਗਲ਼ੇ ਵਿਚ ਚਾਂਦੀ ਪਾਈ ਫਿਰਦਾ ਸੋਹਣਿਆਂ ਵੇ ਗੁੱਸਾ ਤੇਰਾ ਨੱਕ ਤੋਂ ਨੀ ਗਿਰਦਾ ਉਂਝ ਵੇ ਤੂੰ ਗਲ਼ੇ ਵਿਚ ਚਾਂਦੀ ਪਾਈ ਫਿਰਦਾ ਵੇ ਦਿਲ ਬੜਾ ਕਰੇ ਨਾਰ ਦਾ, ਕਰੇ ਨਾਰ ਦਾ ਤੇਰੇ ਨਾਲ, ਨਾਲ, ਨਾਲ, ਨਾਲ ਚੱਲਾਂ ਵੇ ਝਾਂਜਰ ਗਵਾਚਗੀ ਮੇਰੀ, ਗਵਾਚਗੀ ਮੇਰੀ ਤੇਰੇ ਪਿਛੇ-ਪਿਛੇ ਘੁੱਮਦੀ ਦੀ ਚੰਨਾ ਵੇ ਝਾਂਜਰ ਗਵਾਚਗੀ ਮੇਰੀ, ਗਵਾਚਗੀ ਮੇਰੀ ਤੇਰੇ ਪਿਛੇ-ਪਿਛੇ ਘੁੱਮਦੀ ਦੀ ਚੰਨਾ ਗੋਰਾ-ਗੋਰਾ ਰੰਗ ਨਾਰ ਦਾ ਤੇਰੇ ਕਰਕੇ ਪੈ ਗਿਆ ਫ਼ਿੱਕਾ ਵੇ ਤੇਰੇ ਵਾਂਗੂ ਨਖਰੇ ਕਰਨੇ ਦੱਸ ਦੇ ਕਿਥੋਂ ਸਿੱਖਾਂ ਵੇ? ਗੋਰਾ ਜੇਹਾ ਰੰਗ ਮੇਰਾ ਪੈ ਗਿਆ ਫ਼ਿੱਕਾ ਵੇ ਤੇਰੇ ਵਾਂਗੂ ਨਖਰੇ ਮੈਂ ਦੱਸ ਕਿਥੋਂ ਸਿੱਖਾਂ ਵੇ? ਵੇ ਹਰ ਵੇਹਲੇ ਸੋਚਦੀ ਰਹਿੰਦੀ, ਸੋਚਦੀ ਰਹਿੰਦੀ ਤੇਰੀ ਆਕੜ ਜੀ ਜੱਟ ਕਿਵੇਂ ਭੰਨਾ ਵੇ ਝਾਂਜਰ ਗਵਾਚਗੀ ਮੇਰੀ, ਗਵਾਚਗੀ ਮੇਰੀ ਤੇਰੇ ਪਿਛੇ-ਪਿਛੇ ਘੁੱਮਦੀ ਦੀ ਚੰਨਾ ਵੇ ਝਾਂਜਰ ਗਵਾਚਗੀ ਮੇਰੀ, ਗਵਾਚਗੀ ਮੇਰੀ ਤੇਰੇ ਪਿਛੇ-ਪਿਛੇ ਘੁੱਮਦੀ ਦੀ ਚੰਨਾ ਫ਼ਰਮਾਨ ਨਾਮ ਤੇਰਾ ਲੈਂਦੀ ਦੇ ਹੁਣ ਥੱਕ ਗਏ ਮੇਰੇ ਬੁੱਲ ਚੰਨਾ ਤੇਰੇ ਪਿਛੇ ਲੱਗਦੇ ਜੋ ਗਿਹੜੇ ਓਹਨਾ ਦਾ ਪਾ ਦੇ ਮੁੱਲ ਚੰਨਾ ਫ਼ਰਮਾਨ, ਫ਼ਰਮਾਨ ਕਹਿੰਦੀ ਦਿਆਂ ਥੱਕੇ ਬੁੱਲ ਵੇ ਹੋ ਗਿਹੜੇ ਤੇਰੇ ਪਿਛੇ ਲਾਉਂਦੀ ਮੈਂ ਓਹਨਾ ਦਾ ਪਾ ਦੇ ਮੁੱਲ ਵੇ ਤੂੰ ਮੇਰੀਆਂ ਵੀ ਮੰਨ ਸੋਹਣਿਆਂ, ਮੰਨ ਸੋਹਣਿਆਂ ਵੇ ਦੱਸ ਕਿੰਨੀਆਂ ਕ ਤੇਰੀਆਂ ਮੈਂ ਮੰਨਾ ਤੂੰ ਮੇਰਿਆਂ ਦਿਲ ਤੇ ਲੱਗਿਆ ਤਾਂਹੀ ਮੰਗਰੇ ਆਉਂਦੀ ਵੇ Ravneet ਵੇ ਤੈਨੂੰ ਸਮਝ ਨੀ ਆਉਂਦੀ ਜੱਟੀ ਕਿੰਨਾ ਚਾਉਂਦੀ ਵੇ ਵੇ ਝਾਂਜਰ ਗਵਾਚਗੀ ਮੇਰੀ, ਗਵਾਚਗੀ ਮੇਰੀ ਤੇਰੇ ਪਿਛੇ-ਪਿਛੇ ਘੁੱਮਦੀ ਦੀ ਚੰਨਾ ਵੇ ਝਾਂਜਰ ਗਵਾਚਗੀ ਮੇਰੀ, ਗਵਾਚਗੀ ਮੇਰੀ ਤੇਰੇ ਪਿਛੇ-ਪਿਛੇ ਘੁੱਮਦੀ ਦੀ ਚੰਨਾ
Writer(s): Rajinder Rai Lyrics powered by www.musixmatch.com
instagramSharePathic_arrow_out