Music Video

Featured In

Credits

PERFORMING ARTISTS
Sachin-Jigar
Sachin-Jigar
Performer
Rekha Bhardwaj
Rekha Bhardwaj
Performer
Varun Jain
Varun Jain
Performer
Rajkummar Rao
Rajkummar Rao
Actor
Kriti Sanon
Kriti Sanon
Actor
COMPOSITION & LYRICS
Sachin-Jigar
Sachin-Jigar
Composer
Shellee
Shellee
Lyrics
PRODUCTION & ENGINEERING
Sachin-Jigar
Sachin-Jigar
Producer

Lyrics

ਓ, ਵਿਹੜਾ ਸਜਿਆ ਤੇ ਉੱਤੋਂ ਸਜਿਆ ਯਾਰ ਨੀ ਮੇਰਾ ਓ, ਵਿਹੜਾ ਸਜਿਆ ਤੇ ਉੱਤੋਂ ਸਜਿਆ ਯਾਰ ਨੀ ਮੇਰਾ ਨਾਮ ਤੇਰੇ, ਨਾਮ ਤੇਰੇ ਦੀ ਮਹਿੰਦੀ ਰਚੀਆਂ ਓ, ਵਿਹੜਾ ਸਜਿਆ ਤੇ ਉੱਤੋਂ ਸਜਿਆ ਯਾਰ ਨੀ ਮੇਰਾ ਓ, ਵਿਹੜਾ ਸਜਿਆ ਤੇ ਉੱਤੋਂ ਸਜਿਆ ਯਾਰ ਨੀ ਮੇਰਾ ਚਿੜੀਆਂ ਦਾ ਚੰਬਾ... ਚਿੜੀਆਂ ਦਾ ਚੰਬਾ ਛੱਡ ਬਾਬੁਲ ਚੱਲੀਆਂ ਮੈਂ ਕੁੱਝ ਯਾਦਾਂ ਰੱਖੀਆਂ, ਕੁੱਝ ਲੈ ਮੈਂ ਚੱਲੀਆਂ ਵਿਹੜਾ ਸਜਿਆ ਤੇ ਉੱਤੋਂ ਸਜਿਆ ਯਾਰ ਮੇਰਾ ਹੱਥ ਦੀ ਲਕੀਰਾਂ ਵਿੱਚ ਨਾਮ ਤੇਰਾ ਦਿੱਤਾ ਖਿੱਚ ਕੈਸੇ ਕਰਾਂ ਇਹ ਸ਼ੁਕਰੀਆ? ਗੱਲ ਤੈਨੂੰ ਕਹਿਣੀ ਕੁੱਝ, ਉਮਰ ਸਾਰੀ ਸੱਚ-ਮੁਚ ਪਲਕਾਂ 'ਤੇ ਤੈਨੂੰ ਰੱਖਣਾ, ਹਾਏ ਦਿਲ ਬੁਗਨੀ ਮੈਂ... ਦਿਲ ਬੁਗਨੀ 'ਚ ਲਕੋ ਕੇ ਰੱਖਿਆ ਹੋ, ਦਿਨ ਅੱਜ ਦਾ ਜੇ ਚੜ੍ਹਿਆ ਦਿਨ ਚੜ੍ਹਿਆ ਗੱਜ-ਵੱਜ ਕੇ ਮੰਗੀਆਂ ਸੀ ਜੋ, ਹਾਏ, ਮੰਨਤਾਂ ਹੋਈ ਪੂਰੀਆਂ ਰੱਜ-ਰੱਜ ਕੇ ਓ, ਵਿਹੜਾ ਸਜਿਆ ਤੇ ਉੱਤੋਂ ਸਜਿਆ ਯਾਰ ਨੀ ਮੇਰਾ ਓ, ਵਿਹੜਾ ਸਜਿਆ ਤੇ ਉੱਤੋਂ ਸਜਿਆ ਯਾਰ ਨੀ ਮੇਰਾ ਓ, ਵਿਹੜਾ ਸਜਿਆ ਤੇ ਉੱਤੋਂ ਸਜਿਆ ਯਾਰ ਨੀ ਮੇਰਾ ਓ, ਵਿਹੜਾ ਸਜਿਆ ਤੇ ਉੱਤੋਂ ਸਜਿਆ ਯਾਰ ਨੀ ਮੇਰਾ
Writer(s): Sachin, Jigar, Shellee Lyrics powered by www.musixmatch.com
instagramSharePathic_arrow_out