Listen to Holiday by Garry Sandhu

Holiday

Garry Sandhu

Regional Indian

6,282 Shazams

Lyrics

ਚੱਲ ਯਾਰ ਆਪਾ ਕੱਢਿਏ ਇੱਕ tour ਚੰਨ ਵੇ ਪੈਸੇ ਨਾਲ ਨਇਯੋ ਜਾਣੇ ਮੇਰੀ ਗੱਲ ਮਨ ਵੇ ਚੱਲ ਯਾਰ ਆਪਾ ਕੱਢਿਏ ਇੱਕ tour ਚੰਨ ਵੇ ਪੈਸੇ ਨਾਲ ਨਇਯੋ ਜਾਣੇ ਮੇਰੀ ਗੱਲ ਮਨ ਵੇ ਖਰਚੇ ਵੀ ਚੱਨਾ ਸਬ ਆਪ ਕਰਲੂ ਖਰਚੇ ਵੀ ਚੱਨਾ ਸਬ ਆਪ ਕਰਲੂ ਦੱਸ ਕੀ ਮੁੱਲ ਲੱਗਣਾ ਤੇਰਾ? ਲੈਜਾ ਮੈਨੂੰ ਲੈਜਾ ਕਿਤੇ ਦੂਰ ਸੋਹਣਿਆਂ ਵੇ ਇਕ holiday ਕਰਾਦੇ ਮੇਰਾ ਓ ਲੈਜਾ ਮੈਨੂੰ ਲੈਜਾ ਕਿਤੇ ਦੂਰ ਸੋਹਣਿਆਂ ਵੇ ਇੱਕ holiday ਕਰਾਦੇ ਮੇਰਾ ਲੈਜਾ ਮੈਨੂੰ ਲੈਜਾ ਕਿਤੇ ਦੂਰ ਸੋਹਣਿਆਂ ਵੇ ਇਕ holiday ਕਰਾਦੇ ਮੇਰਾ ਕੱਲੀ ਨੂੰ ਲੈਜਾ ਕਿਤੇ ਦੂਰ ਸੋਹਣਿਆਂ ਕੱਲੀ ਨੂੰ ਲੈਜਾ ਕਿਤੇ ਦੂਰ ਹੋਰ ਨਹਿਯੋ ਹੁੰਦੀ ਮੇਥੋ ਚੰਨ ਵਾਲੀ ਸੈਰ ਵੇ ਚੰਨ ਵਾਲੀ ਸੈਰ ਵੇ (ਚੰਨ ਵਾਲੀ ਸੈਰ ਵੇ) ਵਾਰ-ਵਾਰ ਜਾਨ ਨਾਲ ਦੁਖਦੇ ਆ ਪੈਰ ਵੇ ਦੁਖਦੇ ਆ ਪੈਰ ਵੇ (ਦੁਖਦੇ ਆ ਪੈਰ ਵੇ) ਗੱਲਾਂ-ਗੱਲਾਂ ਵਿਚ ਬੜੇ ਚੂਟੇ ਆ ਜਹਾਜ ਹਾਲੇ ਤਈ ਨਹੀਂ ਪਾਇਆ ਜਿਹੜਾ ਦਿੱਤਾ ਸੀ ਤੂ ਤਾਜ ਕੋਈ ਲੁੱਟ ਕੇ ਨਾ ਲੈਜੇ ਵੇ ਮੈਂ ਤਾਂ ਡਰਦੀ ਝੂਠ ਨਾਲ ਪਰੇ ਤੇਰੇ ਸੱਜਣਾ garage ਸਬ ਕੁਜ ਸੰਦੂਆ ਮੈਂ ਮਾਫ ਕਰਦੁ ਸਬ ਕੁਜ ਸੰਦੂਆਂ ਮੈਂ ਮਾਫ ਕਰਦੁ ਪਰ ਪਿੰਡ ਤੋਂ ਲਵਾਦੇ ਇਕ ਗੇੜਾ ਲੈਜਾ ਮੈਨੂੰ ਲੈਜਾ ਕਿਤੇ ਦੂਰ ਸੋਹਣਿਆਂ ਵੇ ਇਕ holiday ਕਰਾਦੇ ਮੇਰਾ ਓ ਲੈਜਾ ਮੈਨੂੰ ਲੈਜਾ ਕਿਤੇ ਦੂਰ ਸੋਹਣਿਆਂ ਵੇ ਇੱਕ holiday ਕਰਾਦੇ ਮੇਰਾ ਲੈਜਾ ਮੈਨੂੰ ਲੈਜਾ ਕਿਤੇ ਦੂਰ ਸੋਹਣਿਆਂ ਵੇ ਇਕ holiday ਕਰਾਦੇ ਮੇਰਾ ਕੱਲੀ ਨੂੰ ਲੈਜਾ ਕਿਤੇ ਦੂਰ ਸੋਹਣਿਆਂ ਕੱਲੀ ਨੂੰ ਲੈਜਾ ਕਿਤੇ ਦੂਰ ਬੜੇ ਹੀ ਚਿਰਾਂ ਤੋਂ ਮੈਨੂੰ ਲਾਰਿਆ ਚ ਰੱਖਿਆ ਲਾਰਿਆ ਚ ਰੱਖਿਆ (ਲਾਰਿਆ ਚ ਰੱਖਿਆ) ਸਮਝੇ ਨਾ ਖਾਸ ਮੈਨੂੰ ਸਾਰਿਆਂ ਚ ਰੱਖਿਆ ਸਾਰਿਆਂ ਚ ਰੱਖਿਆ (ਸਾਰਿਆਂ ਚ ਰੱਖਿਆ) ਦਸ ਵੇ ਕੰਜੂਸਾਂ ਤੂ ਕੀ ਨਾਲ ਲੈਕੇ ਜਾਏਗਾ? ਖਾਲੀ ਹੱਥ ਆਇਆ ਸੀ ਤੇ ਖਾਲੀ ਹੱਥ ਜਾਏਗਾ Time ਥੋੜਾ ਜੱਟੀ ਨਾਲ spend ਕਰਲੇ ਛੱਡ ਕੇ ਮੈਂ ਤੁਰਗੀ ਤਾਂ ਕੱਲਾ ਰਹਿ ਜਾਏਗਾ ਘਰ ਬੈਠ-ਬੈਠ ਕੇ ਮੈਂ bore ਹੋ ਗਈਂ ਘਰ ਬੈਠ-ਬੈਠ ਕੇ ਮੈਂ bore ਹੋ ਗਈਂ ਮੈਨੂੰ ਦਿਨ ਵਿਚ ਦਿਸੇ ਹਨੇਰਾ ਲੈਜਾ ਮੈਨੂੰ ਲੈਜਾ ਕਿਤੇ ਦੂਰ ਸੋਹਣਿਆਂ ਵੇ ਇਕ holiday ਕਰਾਦੇ ਮੇਰਾ ਓ ਲੈਜਾ ਮੈਨੂੰ ਲੈਜਾ ਕਿਤੇ ਦੂਰ ਸੋਹਣਿਆਂ ਵੇ ਇੱਕ holiday ਕਰਾਦੇ ਮੇਰਾ ਲੈਜਾ ਮੈਨੂੰ ਲੈਜਾ ਕਿਤੇ ਦੂਰ ਸੋਹਣਿਆਂ ਵੇ ਇਕ holiday ਕਰਾਦੇ ਮੇਰਾ ਕੱਲੀ ਨੂੰ ਲੈਜਾ ਕਿਤੇ ਦੂਰ ਸੋਹਣਿਆਂ ਕੱਲੀ ਨੂੰ ਲੈਜਾ ਕਿਤੇ ਦੂਰ
Writer(s): Garry Sandhu Lyrics powered by www.musixmatch.com
instagramSharePathic_arrow_out