Top Songs By Harshit Chauhan
Credits
PERFORMING ARTISTS
Harshit Chauhan
Performer
COMPOSITION & LYRICS
Harshit Chauhan
Composer
Lyrics
ਪਿਆਰ ਦਾ ਰੋਗ ਜਿਹਾ ਲੱਗਿਆ
ਔਰ ਕੁੱਝ ਸਮਝ ਨਾ ਆਵੇ
ਗੱਲ ਇਹ ਮੇਰੀ ਸੁਣ ਲੈ ਆਜ ਤੂੰ
ਪਿਆਰ ਦਾ ਰੋਗ ਜਿਹਾ ਲੱਗਿਆ
ਔਰ ਕੁੱਝ ਸਮਝ ਨਾ ਆਵੇ
ਗੱਲ ਇਹ ਮੇਰੀ ਸੁਣ ਲੈ ਆਜ ਤੂੰ
ਇਸ਼ਕ ਮੇਰਾ ਇਹ ਤੇਰੇ ਲਿਏ ਹੀ ਬਣਿਆ
ਮੇਰੀ ਜਿੰਦ-ਜਾਂ ਵੇ ਲੈ ਜਾਏਗੀ ਤੂੰ
ਇੱਕ ਮੇਰੀ ਹੀਰ ਆਂ ਤੂੰ, ਮੇਰੀ ਪੀਰ ਆਂ ਤੂੰ
ਤੇਰੇ ਬਿਨ ਜੀ ਨਾ ਸਕਾਂ, ਮੇਰੀ ਜਾਨ ਹੈ ਤੂੰ
ਇੱਕ ਮੇਰੀ ਹੀਰ ਆਂ ਤੂੰ, ਮੇਰੀ ਪੀਰ ਆਂ ਤੂੰ
ਤੇਰੇ ਬਿਨ ਜੀ ਨਾ ਸਕਾਂ, ਮੇਰੀ ਜਾਨ ਹੈ ਤੂੰ
ਕਾਲ਼ੀ ਹੈ ਰਾਤਾਂ ਕੱਲੀ ਤੇਰੇ ਬਿਨ
ਸੁਬਹ ਅਧੂਰੀ, ਅਧੂਰੇ ਮੇਰੇ ਦਿਨ
ਕੈਸੇ ਬਤਾਵਾਂ, ਦਿਲ ਵਿੱਚ ਕਿਆ ਹੈ?
ਬੋਲ ਨਾ ਪਾਵਾਂ, ਕਿਆ ਜੀਣਾ ਤੇਰੇ ਬਿਨ
ਇਸ਼ਕ ਮੇਰਾ ਇਹ ਤੇਰੇ ਲਿਏ ਹੀ ਬਣਿਆ
ਮੇਰੀ ਜਿੰਦ-ਜਾਂ ਵੇ ਲੈ ਜਾਏਗੀ ਤੂੰ
ਇੱਕ ਮੇਰੀ ਹੀਰ ਆਂ ਤੂੰ, ਮੇਰੀ ਪੀਰ ਆਂ ਤੂੰ
ਤੇਰੇ ਬਿਨ ਜੀ ਨਾ ਸਕਾਂ, ਮੇਰੀ ਜਾਨ ਹੈ ਤੂੰ
ਇੱਕ ਮੇਰੀ ਹੀਰ ਆਂ ਤੂੰ, ਮੇਰੀ ਪੀਰ ਆਂ ਤੂੰ
ਤੇਰੇ ਬਿਨ ਜੀ ਨਾ ਸਕਾਂ, ਮੇਰੀ ਜਾਨ ਹੈ ਤੂੰ
Writer(s): Harshit Chauhan
Lyrics powered by www.musixmatch.com