Music Video

Dhokha | Jimmy Feat. Desi Crew | Full Video Song | Latest Punjabi Song 2014 | Angel Records
Watch {trackName} music video by {artistName}

Featured In

Credits

PERFORMING ARTISTS
Jimmy
Jimmy
Performer
COMPOSITION & LYRICS
Jimmy
Jimmy
Lyrics
Desi Crew
Desi Crew
Composer

Lyrics

ਯਾਰ ਮੋੜ ਜਾਵੇ ਮੁੱਖ, ਕਿਤੋਂ ਲੱਭਦਾ ਨਾ ਸੁੱਖ ਮੋੜ ਜਾਵੇ ਮੁੱਖ, ਕਿਤੋਂ ਲੱਭਦਾ ਨਾ ਸੁੱਖ 'ਤੇ ਵਿਛੋੜੇ ਵਾਲਾ ਦੁੱਖ, ਦਿਨ-ਰਾਤ ਖਾਂਦੇ ਨੇ (ਦਗ਼ੇਬਾਜ਼ ਯਾਰ ਅਤੇ ਮਾੜਾ ਹਥਿਆਰ) (ਧੋਖਾ ਦੇ ਹੀ ਜਾਂਦੇ ਨੇ) ਦਗ਼ੇਬਾਜ਼ ਯਾਰ ਅਤੇ ਮਾੜਾ ਹਥਿਆਰ ਧੋਖਾ ਦੇ ਹੀ ਜਾਂਦੇ ਨੇ ਧੋਖਾ ਦੇ ਹੀ ਜਾਂਦੇ ਨੇ ਧੋਖਾ ਦੇ ਹੀ ਜਾਂਦੇ ਨੇ ਬੇਵਫਾ ਦਾ ਪਿਆਰ ਕਰੇ ਖੱਜਲ-ਖੁਆਰ ਬੇਵਫਾ ਦਾ ਪਿਆਰ ਕਰੇ ਖੱਜਲ-ਖੁਆਰ ਨਹੀਓਂ ਰਹਿੰਦਾ ਇਤਬਾਰ ਪਿਆਰ ਮੁੱਕ ਜਾਂਦੇ ਨੇ (ਦਗ਼ੇਬਾਜ਼ ਯਾਰ ਅਤੇ ਮਾੜਾ ਹਥਿਆਰ) (ਧੋਖਾ ਦੇ ਹੀ ਜਾਂਦੇ ਨੇ) ਦਗ਼ੇਬਾਜ਼ ਯਾਰ ਅਤੇ ਮਾੜਾ ਹਥਿਆਰ ਧੋਖਾ ਦੇ ਹੀ ਜਾਂਦੇ ਨੇ ਧੋਖਾ ਦੇ ਹੀ ਜਾਂਦੇ ਨੇ ਧੋਖਾ ਦੇ ਹੀ ਜਾਂਦੇ ਨੇ ਇਹ ਸ਼ਰੀਕਾਂ ਵਾਲੀ ਚੁੱਕ ਪਾਉਂਦੀ ਭਾਈਆਂ ਵਿੱਚ ਫੁੱਟ ਸ਼ਰੀਕਾਂ ਵਾਲੀ ਚੁੱਕ ਪਾਉਂਦੀ ਭਾਈਆਂ ਵਿੱਚ ਫੁੱਟ ਜਾਂਦੇ ਰਿਸ਼ਤੇ ਨੇ ਟੁੱਟ ਅੱਡ ਹੋ ਜਾਂਦੇ ਨੇ (ਦਗ਼ੇਬਾਜ਼ ਯਾਰ ਅਤੇ ਮਾੜਾ ਹਥਿਆਰ) (ਧੋਖਾ ਦੇ ਹੀ ਜਾਂਦੇ ਨੇ) ਦਗ਼ੇਬਾਜ਼ ਯਾਰ ਅਤੇ ਮਾੜਾ ਹਥਿਆਰ ਧੋਖਾ ਦੇ ਹੀ ਜਾਂਦੇ ਨੇ ਧੋਖਾ ਦੇ ਹੀ ਜਾਂਦੇ ਨੇ ਧੋਖਾ ਦੇ ਹੀ ਜਾਂਦੇ ਨੇ ਮਾੜੀ ਆ ਜਾਵੇ ਨਾਰ ਪੱਟ ਦਿੰਦੀ ਘਰ-ਬਾਰ ਆ ਜਾਵੇ ਨਾਰ ਪੱਟ ਦਿੰਦੀ ਘਰ-ਬਾਰ ਠੱਪ ਹੋਜੇ ਕਾਰੋਬਾਰ ਗੁਜ਼ਾਰੇ ਰੁੱਕ ਜਾਂਦੇ ਨੇ (ਦਗ਼ੇਬਾਜ਼ ਯਾਰ ਅਤੇ ਮਾੜਾ ਹਥਿਆਰ) (ਧੋਖਾ ਦੇ ਹੀ ਜਾਂਦੇ ਨੇ) ਦਗ਼ੇਬਾਜ਼ ਯਾਰ ਅਤੇ ਮਾੜਾ ਹਥਿਆਰ ਧੋਖਾ ਦੇ ਹੀ ਜਾਂਦੇ ਨੇ ਧੋਖਾ ਦੇ ਹੀ ਜਾਂਦੇ ਨੇ ਧੋਖਾ ਦੇ ਹੀ ਜਾਂਦੇ ਨੇ ਰਸੂਲਪੁਰੀ ਆਖੇ ਸੱਚ ਦਿੰਦੇ ਦਿਲ ਅਤੇ ਕੱਚ ਪੁਰੀ ਆਖੇ ਸੱਚ ਦਿੰਦੇ ਦਿਲ ਅਤੇ ਕੱਚ ਕਦੇ ਸਕਦੇ ਨਾ ਬੱਚ ਅੰਤ ਟੁੱਟ ਜਾਂਦੇ ਨੇ (ਦਗ਼ੇਬਾਜ਼ ਯਾਰ ਅਤੇ ਮਾੜਾ ਹਥਿਆਰ) (ਧੋਖਾ ਦੇ ਹੀ ਜਾਂਦੇ ਨੇ) ਦਗ਼ੇਬਾਜ਼ ਯਾਰ ਅਤੇ ਮਾੜਾ ਹਥਿਆਰ ਧੋਖਾ ਦੇ ਹੀ ਜਾਂਦੇ ਨੇ ਧੋਖਾ ਦੇ ਹੀ ਜਾਂਦੇ ਨੇ ਧੋਖਾ ਦੇ ਹੀ ਜਾਂਦੇ ਨੇ
Writer(s): Jimmy, Desi Crew Lyrics powered by www.musixmatch.com
instagramSharePathic_arrow_out