Lyrics

Show Mrxci On It ਰੌਲਾ ਪੈ ਗਿਆ ਕੇ ਕਰਦਾ black ਅੱਥਰਾ ਯਾਰ ਵਿਚ ਪੱਜਾ corvette ਫੜਕੇ Area ਬਗਾਨੇ ਵੇਖ ਸੋਂ ਨੀ ਕਲੀਕੇ ਜੱਟ ਕੱਲਾ ਘੁੰਮਦਾ ਐ ਤੇਰੇ ਨਾਲ ਚੜ੍ਹਕੇ ਮਸਾਂ ਬਚਿਆਂ ਕੇ ਪਾਰ ਖੋਵਾ ਸ਼ਹਿਰ ਤੇਰੇ ਦਾ ਹਿੱਸੇ ਜੇਲ ਵਿਚ ਆਉਣੀ ਆ ਸੀ ਖੇਸ ਦਰੀਆ ਹੋ ਜਿੰਨੂ ਫਿਰਦੀ ਕਲੀਰਿਆ ਦੇ ਖ਼ਾਬ ਦੱਸਦੀ ਓਹਦੇ ਘੁੱਮਣ ਦਿਮਾਗ ਵਿਚ ਹਥਕੜੀਆਂ ਫਿਰਦੀ ਕਲੀਰਿਆ ਦੇ ਖ਼ਾਬ ਦੱਸਦੀ ਓਹਦੇ ਘੁੱਮਣ ਦਿਮਾਗ ਵਿਚ ਹਥਕੜੀਆਂ ਹੋ ਜਿੰਨੂ ਫਿਰਦੀ ਕਲੀਰਿਆ ਦੇ ਖ਼ਾਬ ਦੱਸਦੀ ਓਹਦੇ ਘੁੱਮਣ ਦਿਮਾਗ ਵਿਚ ਹਥਕੜੀਆਂ ਹੋ ਜਿੰਨੂ ਫਿਰਦੀ ਕਲੀਰਿਆ ਦੇ ਖ਼ਾਬ ਦੱਸਦੀ ਓਹਦੇ ਘੁੱਮਣ ਦਿਮਾਗ ਵਿਚ ਹਥਕੜੀਆਂ ਨਾ ਹੀ ਲਾਇਆ ਨਾ ਹੀ ਕੀਤਾ ਕਦੇ sell dope ਨੀ ਕੁਜ ਲੋਕਾਂ ਨੇ ਨਜਾਇਜ਼ ਪਿਆ ਮੁੰਡਾ ਪੰਨਿਆਂ ਇੱਕ ਯਾਦਕ ਨਾ ਗੀਨਤਾਂ ਸੀ ਗੋਲ ਰੱਖਿਆ ਜਿਹੜਾ ਅੜਦਾ ਸੀ ਕਹਿਕੇ ਓਦਾਂ ਸਿਰ ਪਨਿਆਂ ਪਹਿਲੇ ਦਿਨੋਂ ਡੱਬਾ ਨਾਲ ਲੱਗੇ ਨੇ ਸਪੋਲੀਏ ਦੋਵਾਂ ਵਿਚ ਸ਼ੇਸ਼ੇ ਰਹਿੰਦੀਆਂ ਨੇ ਜ਼ਹਿਰ ਭਰਿਆ ਹੋ ਜਿੰਨੂ ਫਿਰਦੀ ਕਲੀਰਿਆ ਦੇ ਖ਼ਾਬ ਦੱਸਦੀ ਓਹਦੇ ਘੁੱਮਣ ਦਿਮਾਗ ਵਿਚ ਹਥਕੜੀਆਂ ਫਿਰਦੀ ਕਲੀਰਿਆ ਦੇ ਖ਼ਾਬ ਦੱਸਦੀ ਓਹਦੇ ਘੁੱਮਣ ਦਿਮਾਗ ਵਿਚ ਹਥਕੜੀਆਂ ਹੋ ਜਿੰਨੂ ਫਿਰਦੀ ਕਲੀਰਿਆ ਦੇ ਖ਼ਾਬ ਦੱਸਦੀ ਓਹਦੇ ਘੁੱਮਣ ਦਿਮਾਗ ਵਿਚ ਹਥਕੜੀਆਂ ਹੋ ਜਿੰਨੂ ਫਿਰਦੀ ਕਲੀਰਿਆ ਦੇ ਖ਼ਾਬ ਦੱਸਦੀ ਓਹਦੇ ਘੁੱਮਣ ਦਿਮਾਗ ਵਿਚ ਹਥਕੜੀਆਂ ਜਦੋਂ ਵੀ ਮਾਰਉ ਤੇਰਾ ਮੋਹ ਮਰਵਾਉ ਨਹੀਓਂ ਪਾਉਂਦੀਆਂ ਸ਼ਿਕਾਰੀਆਂ ਨੂੰ ਦਿਲ ਲੱਗਿਆ ਸਾਡੇ ਸੋਂਦੀਆਂ ਨੇ ਬਿੱਲੋ ਰਫਲਾਂ ਫੇਰਾਰੀਆਂ ਦੋਵੇਂ ਚੱਲਣ ਜਦੋਂ ਵੀ ਲਹਿਰਾ ਹੋਣ ਲੱਗੀਆਂ ਇਥੇ ਨਾਮ ਛੱਡ ਜਾਂਦੇ ਅਨਵਾਨ ਵਰਗੇ ਜਦੋਂ ਸੌਂਹਾਂ ਦੇਕੇ ਆਪਣੇ ਪਟਾਉਣ ਮੜੀਆਂ ਹੋ ਜਿੰਨੂ ਫਿਰਦੀ ਕਲੀਰਿਆ ਦੇ ਖ਼ਾਬ ਦੱਸਦੀ ਓਹਦੇ ਘੁੱਮਣ ਦਿਮਾਗ ਵਿਚ ਹਥਕੜੀਆਂ ਫਿਰਦੀ ਕਲੀਰਿਆ ਦੇ ਖ਼ਾਬ ਦੱਸਦੀ ਓਹਦੇ ਘੁੱਮਣ ਦਿਮਾਗ ਵਿਚ ਹਥਕੜੀਆਂ ਹੋ ਜਿੰਨੂ ਫਿਰਦੀ ਕਲੀਰਿਆ ਦੇ ਖ਼ਾਬ ਦੱਸਦੀ ਓਹਦੇ ਘੁੱਮਣ ਦਿਮਾਗ ਵਿਚ ਹਥਕੜੀਆਂ ਹੋ ਜਿੰਨੂ ਫਿਰਦੀ ਕਲੀਰਿਆ ਦੇ ਖ਼ਾਬ ਦੱਸਦੀ ਓਹਦੇ ਘੁੱਮਣ ਦਿਮਾਗ ਵਿਚ ਹਥਕੜੀਆਂ ਪਾਵੇ Nike track, Gucci suit ਹੋ ਗਏ ਤੇ hill side ਰੱਖਿਆ trap house ਨੀ ਜਿਹੜਾ ਕਰਦਾ ਠਿਕਾਣੇ ਗੱਲ ਗੱਲ ਤੇ ਹੋ ਕਿਥੋਂ ਵੇਖੁ ਗਾ ਜਵਾਕਾਂ ਨਾਲ mickey mouse ਨੀ ਬਣਕੇ bride ਮੌਤ ਨਿੱਤ ਲੱਬਦੀ ਖੌਰੇ ਕੀੜੇ ਵੇਲੇ ਲਾਵਾਂ ਜਾਣ ਪੜੀਆਂ ਹੋ ਜਿੰਨੂ ਫਿਰਦੀ ਕਲੀਰਿਆ ਦੇ ਖ਼ਾਬ ਦੱਸਦੀ ਓਹਦੇ ਘੁੱਮਣ ਦਿਮਾਗ ਵਿਚ ਹਥਕੜੀਆਂ ਫਿਰਦੀ ਕਲੀਰਿਆ ਦੇ ਖ਼ਾਬ ਦੱਸਦੀ ਓਹਦੇ ਘੁੱਮਣ ਦਿਮਾਗ ਵਿਚ ਹਥਕੜੀਆਂ ਹੋ ਜਿੰਨੂ ਫਿਰਦੀ ਕਲੀਰਿਆ ਦੇ ਖ਼ਾਬ ਦੱਸਦੀ ਓਹਦੇ ਘੁੱਮਣ ਦਿਮਾਗ ਵਿਚ ਹਥਕੜੀਆਂ ਹੋ ਜਿੰਨੂ ਫਿਰਦੀ ਕਲੀਰਿਆ ਦੇ ਖ਼ਾਬ ਦੱਸਦੀ ਓਹਦੇ ਘੁੱਮਣ ਦਿਮਾਗ ਵਿਚ ਹਥਕੜੀਆਂ ਹੋ ਜਿੰਨੂ ਫਿਰਦੀ ਕਲੀਰਿਆ ਦੇ ਖ਼ਾਬ ਦੱਸਦੀ ਓਹਦੇ ਘੁੱਮਣ ਦਿਮਾਗ ਵਿਚ ਹਥਕੜੀਆਂ ਹੋ ਜਿੰਨੂ ਫਿਰਦੀ ਕਲੀਰਿਆ ਦੇ ਖ਼ਾਬ ਦੱਸਦੀ ਓਹਦੇ ਘੁੱਮਣ ਦਿਮਾਗ ਵਿਚ ਹਥਕੜੀਆਂ
Writer(s): Navaan Sandhu Lyrics powered by www.musixmatch.com
instagramSharePathic_arrow_out