Listen to Lai Gya Kaalja (From "Main Viyah Nahi Karona Tere Naal") by Mannat Noor & Laddi Gill

Lai Gya Kaalja (From "Main Viyah Nahi Karona Tere Naal")

Mannat Noor & Laddi Gill

Regional Indian

7,350 Shazams

Music Video

Featured In

Listen to Lai Gya Kaalja (From "Main Viyah Nahi Karona Tere Naal") - Single by Mannat Noor & Laddi Gill
ALBUMLai Gya Kaalja (From "Main Viyah Nahi Karona Tere Naal") - SingleMannat Noor & Laddi Gill

Credits

PERFORMING ARTISTS
Mannat Noor
Mannat Noor
Lead Vocals
Laddi Gill
Laddi Gill
Performer
COMPOSITION & LYRICS
Laddi Gill
Laddi Gill
Composer
Gurnam Bhullar
Gurnam Bhullar
Songwriter

Lyrics

ਨੈਣ ਨੈਣਾਂ ਦੇ ਕੁੜਮ ਕਬੀਲੇ ਤੇ ਨੈਣ ਨੈਣਾਂ ਦੇ ਸਾਲੇ ਨੈਣਾਂ ਦੀ ਗੱਲ ਨੈਣ ਹੀ ਬੁੱਝਦੇ ਤੇ ਨੈਣ ਨਾ ਜਾਂਦੇ ਟਾਲੇ ਤੇ ਨੈਣ ਨਾ ਜਾਂਦੇ ਟਾਲੇ ਕਿੱਥੇ ਲਾਈਆਂ ਤੇ ਕਿੱਥੇ ਪੁੱਗੀਆਂ ਇਹ ਨੈਣ ਨਾ ਜਾਣ ਸੰਭਾਲੇ Gurnam, ਸਿਆਹ ਇਹ ਨੈਣ ਹੀ ਜਾਨਣ ਨੈਣਾਂ ਦੇ ਘਾਲੇ-ਮਾਲੇ ਗੱਭਰੂ ਜੱਟਾਂ ਦਾ ਪੁੱਤ ਛੈਲ-ਛਬੀਲਾ (ਪੁੱਤ ਛੈਲ-ਛਬੀਲਾ) ਗੱਭਰੂ ਜੱਟਾਂ ਦਾ ਪੁੱਤ ਛੈਲ-ਛਬੀਲਾ ਕੋਲ਼ੋਂ ਦੀ ਲੰਘ ਗਿਆ ਚੁੱਪ ਕਰਕੇ ਨੀ ਉਹ ਲੈ ਗਿਆ ਕਾਲਜਾ ਰੁੱਗ ਭਰ ਕੇ ਨੀ ਉਹ ਲੈ ਗਿਆ ਕਾਲਜਾ ਰੁੱਗ ਭਰ ਕੇ ਹੰਨੇ-ਬੰਨੇ ਤੱਕ-ਤੱਕ ਲੰਘਦਾ ਨੀ ਜਾਣ-ਜਾਣ ਖੰਘ ਵਿੱਚ ਖੰਘਦਾ ਨੀ ਹੰਨੇ-ਬੰਨੇ ਤੱਕ-ਤੱਕ ਲੰਘਦਾ ਨੀ ਜਾਣ-ਜਾਣ ਖੰਘ ਵਿੱਚ ਖੰਘਦਾ ਨੀ ਮੈਨੂੰ ਲੁੱਟੀ ਜਾਂਦਾ ਹਾਸਾ ਤਲ਼ੀ ਉੱਤੇ ਧਰ ਕੇ ਨੀ ਉਹ ਲੈ ਗਿਆ ਕਾਲਜਾ ਰੁੱਗ ਭਰ ਕੇ ਨੀ ਉਹ ਲੈ ਗਿਆ ਕਾਲਜਾ ਰੁੱਗ ਭਰ ਕੇ ਨੈਣਾਂ ਨਾਲ਼ ਨੈਣਾਂ ਦੀਆਂ ਬੁੱਝੀ ਜਾਂਦਾ ਐ ਮੱਲੋ-ਮੱਲੀ ਦਿਲ ਮੇਰਾ ਟੁੰਬੀ ਜਾਂਦਾ ਐ ਨੈਣਾਂ ਨਾਲ਼ ਨੈਣਾਂ ਦੀਆਂ ਬੁੱਝੀ ਜਾਂਦਾ ਐ ਮੱਲੋ-ਮੱਲੀ ਦਿਲ ਮੇਰਾ ਟੁੰਬੀ ਜਾਂਦਾ ਐ ਆਵੇ ਕੋਲ਼ ਜਦੋਂ ਤੱਤੜੀ ਦਾ ਦਿਲ ਧੜਕੇ ਨੀ ਉਹ ਲੈ ਗਿਆ ਕਾਲਜਾ ਰੁੱਗ ਭਰ ਕੇ ਨੀ ਉਹ ਲੈ ਗਿਆ ਕਾਲਜਾ ਰੁੱਗ ਭਰ ਕੇ ਨੀ ਉਹ ਲੈ ਗਿਆ ਕਾਲਜਾ ਰੁੱਗ ਭਰ ਕੇ
Writer(s): Gurnam Bhullar, Laddi Gill Lyrics powered by www.musixmatch.com
instagramSharePathic_arrow_out