Music Video

Credits

PERFORMING ARTISTS
Jassa Dhillon
Jassa Dhillon
Performer
Gur Sidhu
Gur Sidhu
Performer
COMPOSITION & LYRICS
Jassa Dhillon
Jassa Dhillon
Songwriter
Gur Sidhu
Gur Sidhu
Composer

Lyrics

ਹੋ ਘਰ ਬੈਠੇ ਭੱਡੱਤੁ ਪਾ ਸਕਦੇ ਪੁੱਠੀਆਂ ਵੀ ਸਿੱਧੀਆਂ ਪਾ ਸਕਦੇ ਹੋ ਡਰਦੇ ਨਾ ਕਿੱਤੇ ਅੰਜ਼ਾਮਾਂ ਤੋ ਹੋ ਦੁਨੀਆਂ ਉਂਗਲਾਂ ਉੱਤੇ ਨੱਚਾ ਸਕਦੇ ਹੋ ਪੱਕੇ ਘੱਰ ਯਾਰਾਂ ਦੇ ਮੋਟਰ ਤੇ ਲੰਘ ਗਏ ਸਾਰੇ ਦਿੱਨ ਔਕੜ ਤੇ ਦੱਬਜਾਂਗੇ ਜਿਹੜੇ ਕਹਿੰਦੇ ਸੀ ਨਾ ਪੱਖ ਯਾਰਾਂ ਦਾ ਲੈਂਦੇ ਸੀ ਹੁੰਣ ਬੱਲੀਏ ਜੀ ਜੀ ਕਰਦੇ ਨੇ ਭਾਵੇਂ ਅੰਦਰੋਂ ਅੰਦਰੀ ਸੜਦੇ ਨੇ ਹੁੰਣ ਦੇਖੀਂ ਆਉਂਦਾ ਲੌਟ ਕੁੜੇ ਬਾਬੇ ਨੇ ਫ਼ੜ ਲਿਆ ਪੱਲਾ ਨੀ ਹੋ ਜਿਹਨੇ ਕੱਢਣਾ ਵੇਹਮ ਓਹ ਕੱਢ ਸੱਕਦਾ ਜਿਹਨੇ ਛੱਡਣਾ ਟਾਇਮ ਓਹ ਛੱਡ ਸੱਕਦਾ ਹੁੰਣ ਹੁੰਦਾ ਹੀ ਹੈਂ ਜੱਟ ਕੱਲਾ ਨੀ ਕੱਢਣਾ ਵੇਹਮ ਓਹ ਕੱਢ ਸੱਕਦਾ ਜਿਹਨੇ ਛੱਡਣਾ ਟਾਇਮ ਓਹ ਛੱਡ ਸੱਕਦਾ ਹੁੰਣ ਹੁੰਦਾ ਹੀ ਹੈਂ ਜੱਟ ਕੱਲਾ ਨੀ (ਹੁੰਦਾ ਹੀ ਹੈਂ ਜੱਟ ਕੱਲਾ ਨੀ) Gur Sidhu Music ਹੋ ਕਿੱਤਾ ਜੌ ਵੀ ਕਿੱਤਾ ਐ ਐਂਡ ਕੁੜੇ ਫ਼ੇਲ ਕਰ ਦਈਏ ਬਣੇ ਟਰੈਂਡ ਕੁੜੇ (ਟਰੈਂਡ ਕੁੜੇ, ਟਰੈਂਡ ਕੁੜੇ) ਹੋ ਕਿੱਤਾ ਜੌ ਵੀ ਕਿੱਤਾ ਐ ਐਂਡ ਕੁੜੇ ਫ਼ੇਲ ਕਰ ਦਈਏ ਬਣੇ ਟਰੈਂਡ ਕੁੜੇ ਜਿਵੇਂ ਕਹਿ ਦਈਏ ਉਵੇਂ ਹੋ ਜਾਂਦਾ ਸਾਲਾ ਮੂਡ ਉੱਤੇ ਐ ਡਿਪੈਂਡ ਕੁੜੇ ਹੋ ਪਈ ਕਰੀ ਕੰਨ ਜਿਹਾ ਨੋਟ ਕੁੜੇ ਸਾਲਾ ਭਰਿਆ ਰਹਿੰਦਾ ਗੱਲਾ ਨੀ ਹੋ ਜਿਹਨੇ ਕੱਢਣਾ ਵੇਹਮ ਓਹ ਕੱਢ ਸੱਕਦਾ ਜਿਹਨੇ ਛੱਡਣਾ ਟਾਇਮ ਓਹ ਛੱਡ ਸੱਕਦਾ ਹੁੰਣ ਹੁੰਦਾ ਹੀ ਹੈਂ ਜੱਟ ਕੱਲਾ ਨੀ ਕੱਢਣਾ ਵੇਹਮ ਓਹ ਕੱਢ ਸੱਕਦਾ ਜਿਹਨੇ ਛੱਡਣਾ ਟਾਇਮ ਓਹ ਛੱਡ ਸੱਕਦਾ ਹੁੰਣ ਹੁੰਦਾ ਹੀ ਹੈਂ ਜੱਟ ਕੱਲਾ ਨੀ (ਹੁੰਦਾ ਹੀ ਹੈਂ ਜੱਟ ਕੱਲਾ ਨੀ) ਪਿੰਡ ਤੌਬਾ ਕਰਦਾ ਮਿੱਤਰਾਂ ਤੋ ਤਿੱਲਛਿਆਂ ਨੇ ਵਿੱਚ ਤੋਰਾਂ ਨੀ ਉਂਝ ਗੋਲ਼ੀ ਤਾਂ ਅੱਸੀ ਜਰ ਜਾਈਏ ਪਰ ਇਸ਼ਕ਼ ਬੜਾ ਏ ਕੌੜਾ ਨੀ ਪਿੰਡ ਤੌਬਾ ਕਰਦਾ ਮਿੱਤਰਾਂ ਤੋ ਤਿੱਲਛਿਆਂ ਨੇ ਵਿੱਚ ਤੋਰਾਂ ਨੀ ਉਂਝ ਗੋਲ਼ੀ ਤਾਂ ਅੱਸੀ ਜਰ ਜਾਈਏ ਪਰ ਇਸ਼ਕ਼ ਬੜਾ ਏ ਕੌੜਾ ਨੀ ਥੋੜੇ ਰਸਤੇ ਟੇਢੇ-ਮੇਢੇ ਨੇ ਅੱਸੀ ਤਾਂਹੀ ਵਡਿਆ ਛੱਲਾ ਨੀ ਹੋ ਜਿਹਨੇ ਕੱਢਣਾ ਵੇਹਮ ਓਹ ਕੱਢ ਸੱਕਦਾ ਜਿਹਨੇ ਛੱਡਣਾ ਟਾਇਮ ਓਹ ਛੱਡ ਸੱਕਦਾ ਹੁੰਣ ਹੁੰਦਾ ਹੀ ਹੈਂ ਜੱਟ ਕੱਲਾ ਨੀ ਕੱਢਣਾ ਵੇਹਮ ਓਹ ਕੱਢ ਸੱਕਦਾ ਜਿਹਨੇ ਛੱਡਣਾ ਟਾਇਮ ਓਹ ਛੱਡ ਸੱਕਦਾ ਹੁੰਣ ਹੁੰਦਾ ਹੀ ਹੈਂ ਜੱਟ ਕੱਲਾ ਨੀ (ਹੁੰਦਾ ਹੀ ਹੈਂ ਜੱਟ ਕੱਲਾ ਨੀ)
Writer(s): Gur Sidhu, Jassa Dhillon Lyrics powered by www.musixmatch.com
instagramSharePathic_arrow_out