Music Video

Featured In

Listen to World Music Day 2022 Sharry Mann Hits by Sharry Maan
ALBUMWorld Music Day 2022 Sharry Mann HitsSharry Maan
Listen to Punjabi Essentials featuring Sharry Maan
PLAYLISTPunjabi EssentialsApple Music Punjabi
Listen to 2010s Punjabi Essentials featuring Sharry Maan
PLAYLIST2010s Punjabi EssentialsApple Music Punjabi
Listen to South Asian Wedding Essentials featuring Sharry Maan
PLAYLISTSouth Asian Wedding EssentialsApple Music
Listen to Sharry Maan Essentials featuring Sharry Maan
PLAYLISTSharry Maan EssentialsApple Music Punjabi
Listen to Nimrat Khaira: Viah Di Playlist featuring Sharry Maan
PLAYLISTNimrat Khaira: Viah Di PlaylistApple Music Punjabi

Credits

PERFORMING ARTISTS
Sharry Maan
Sharry Maan
Performer
Mista Baaz
Mista Baaz
Performer
COMPOSITION & LYRICS
Mista Baaz
Mista Baaz
Composer
Jassi Lohka
Jassi Lohka
Lyrics

Lyrics

ਮੈਨੂੰ ਇੱਕ ਦਿਨ ਦੇ ਲਈ... ਮੈਨੂੰ ਇੱਕ ਦਿਨ ਦੇ ਲਈ... ਜਿੱਥੇ ਚਰਚਾ ਸੀ ਕਿਤੇ ਯਾਰਾਂ ਵਾਲ਼ੀ ਟਾਹਣੀ ਦਾ ਜਿੱਥੇ ਖ਼ਾਬ ਸਜਾਇਆ ਮੈਂ ਸੀ ਮੇਰੀ ਰਾਣੀ ਦਾ ਜਿੱਥੇ ਚਰਚਾ ਸੀ ਕਿਤੇ ਯਾਰਾਂ ਵਾਲ਼ੀ ਟਾਹਣੀ ਦਾ ਜਿੱਥੇ ਖ਼ਾਬ ਸਜਾਇਆ ਮੈਂ ਸੀ ਮੇਰੀ ਰਾਣੀ ਦਾ ਜਿੱਥੇ ਹੱਸੇ-ਖੇਡੇ... ਜਿੱਥੇ ਹੱਸੇ-ਖੇਡੇ, ਕਦੇ-ਕਦੇ ਅਸੀਂ ਲੜਦੇ ਸੀ ਮੈਂ ਫ਼ੇਰ ਦੋਬਾਰਾ ਓਹੀ ਜ਼ਿੰਦਗੀ ਜੀਣੀ ਐ ਮੈਨੂੰ ਇੱਕ ਦਿਨ ਦੇ ਲਈ... ਮੈਨੂੰ ਇੱਕ ਦਿਨ ਦੇ ਲਈ hostel ਵਾਲ਼ਾ ਕਮਰਾ ਦੇ ਦਿਓ ਜੀ ਮੈਂ ਰਲ਼ ਯਾਰਾਂ ਨਾਲ਼ ਓਥੇ ਦਾਰੂ ਪੀਣੀ ਐ ਮੈਨੂੰ ਇੱਕ ਦਿਨ ਦੇ ਲਈ hostel ਵਾਲ਼ਾ ਕਮਰਾ ਦੇ ਦਿਓ ਜੀ ਮੈਂ ਰਲ਼ ਯਾਰਾਂ ਨਾਲ਼ ਓਥੇ ਦਾਰੂ ਪੀਣੀ ਐ ਦਾਰੂ ਪੀਣੀ ਐ ਦਾਰੂ ਪੀਣੀ ਐ ਦਾਰੂ ਪੀਣੀ ਐ ਦਾਰੂ ਪੀਣੀ ਐ ਤੂੰ hostel ਵਾਲ਼ੀ ਛੱਤ 'ਤੇ ਆਵੇ ਵਾਲ਼ ਸੁਕਾਉਣ, ਕੁੜੇ "ਤੇਰੇ ਆਲ਼ੀ ਆ ਗਈ," ਕਹਿ ਕੇ ਮੈਨੂੰ ਯਾਰ ਬੁਲਾਉਣ, ਕੁੜੇ ਤੂੰ hostel ਵਾਲ਼ੀ ਛੱਤ 'ਤੇ ਆਵੇ ਵਾਲ਼ ਸੁਕਾਉਣ, ਕੁੜੇ "ਤੇਰੇ ਆਲ਼ੀ ਆ ਗਈ," ਕਹਿ ਕੇ ਮੈਨੂੰ ਯਾਰ ਬੁਲਾਉਣ, ਕੁੜੇ ਤੂੰ ਛੱਡ ਕੇ ਆਜਾ... ਤੂੰ ਛੱਡ ਕੇ ਆਜਾ, Sydney ਵਿੱਚ ਤੇਰਾ ਕੀ ਰੱਖਿਆ? ਮੈਂ ਦੇਣਾ ਗੇੜਾ ਹੱਥ ਫੜ ਕੇ ਤੇਰੀ ਵੀਣੀ ਦਾ ਮੈਨੂੰ ਇੱਕ ਦਿਨ ਦੇ ਲਈ... ਮੈਨੂੰ ਇੱਕ ਦਿਨ ਦੇ ਲਈ hostel ਵਾਲ਼ਾ ਕਮਰਾ ਦੇ ਦਿਓ ਜੀ ਮੈਂ ਰਲ਼ ਯਾਰਾਂ ਨਾਲ਼ ਓਥੇ ਦਾਰੂ ਪੀਣੀ ਐ ਮੈਨੂੰ ਇੱਕ ਦਿਨ ਦੇ ਲਈ hostel ਵਾਲ਼ਾ ਕਮਰਾ ਦੇ ਦਿਓ ਜੀ ਮੈਂ ਰਲ਼ ਯਾਰਾਂ ਨਾਲ਼ ਓਥੇ ਦਾਰੂ ਪੀਣੀ ਐ ਮੈਨੂੰ ਇੱਕ ਦਿਨ ਦੇ ਲਈ... (Mista Baaz) ਦਾਰੂ ਪੀਣੀ ਐ ਦਾਰੂ ਪੀਣੀ ਐ ਦਾਰੂ ਪੀਣੀ ਐ ਦਾਰੂ ਪੀਣੀ ਐ ਬੜਾ ਚੇਤੇ ਆਉਣਾ ਕਮਰਾ, beer bar ਦੇ ਵਰਗਾ ਸੀ ਸੀ ਬੜਾ ਬੇਫ਼ਿਕਰਾ ਵਿਹਲੀ ਯਾਰ, Brar ਦੇ ਵਰਗਾ ਸੀ ਬੜਾ ਚੇਤੇ ਆਉਣਾ ਕਮਰਾ, beer bar ਦੇ ਵਰਗਾ ਸੀ ਸੀ ਬੜਾ ਬੇਫ਼ਿਕਰਾ ਵਿਹਲੀ ਯਾਰ, Brar ਦੇ ਵਰਗਾ ਸੀ ਫੜ ਲਓ ਪੇਟੀ ਪੂਰੀ, ਫੜ ਲਓ ਪੇਟੀ ਪੂਰੀ ਅੱਜ ਬੋਤਲ ਨਾਲ਼ ਸਰਨਾ ਨਹੀਂ ਮੈਂ ਪਾਟੀ ਦਿਲ ਦੀ ਚਾਦਰ ਯਾਰੋਂ ਸੀਣੀ ਐ ਮੈਨੂੰ ਇੱਕ ਦਿਨ ਦੇ ਲਈ... ਮੈਨੂੰ ਇੱਕ ਦਿਨ ਦੇ ਲਈ hostel ਵਾਲ਼ਾ ਕਮਰਾ ਦੇ ਦਿਓ ਜੀ ਮੈਂ ਰਲ਼ ਯਾਰਾਂ ਨਾਲ਼ ਓਥੇ ਦਾਰੂ ਪੀਣੀ ਐ ਮੈਨੂੰ ਇੱਕ ਦਿਨ ਦੇ ਲਈ hostel ਵਾਲ਼ਾ ਕਮਰਾ ਦੇ ਦਿਓ ਜੀ ਮੈਂ ਰਲ਼ ਯਾਰਾਂ ਨਾਲ਼ ਓਥੇ ਦਾਰੂ ਪੀਣੀ ਐ ਮੈਨੂੰ ਇੱਕ ਦਿਨ ਦੇ ਲਈ... ਜੱਸੀ ਲੋਹਕਿਆ, ਯਾਰੀ ਲੇਖੇ ਲੱਗ ਗਈ ਐ ਜ਼ਿੰਦਗੀ ਅੱਧੀ ਰਹਿ ਗਈ, ਅੱਧੀਓਂ ਜ਼ਿਆਦਾ ਲੰਘ ਗਈ ਐ ਜ਼ਿੰਦਗੀ ਜੱਸੀ ਲੋਹਕਿਆ, ਯਾਰੀ ਲੇਖੇ ਲੱਗ ਗਈ ਐ ਜ਼ਿੰਦਗੀ ਅੱਧੀ ਰਹਿ ਗਈ, ਅੱਧੀਓਂ ਜ਼ਿਆਦਾ ਲੰਘ ਗਈ ਐ ਜ਼ਿੰਦਗੀ ਯਾਰਾ ਮਾਫ਼ ਕਰੀਂ ਤੂੰ... ਯਾਰਾ ਮਾਫ਼ ਕਰੀਂ ਤੂੰ, ਸੁਪਨੇ ਪੂਰੇ ਹੋਏ ਨਾ ਹੁਣ Maan ਮਲੰਗਾਂ ਵਾਲ਼ੀ ਜ਼ਿੰਦਗੀ ਜੀਣੀ ਐ ਮੈਨੂੰ ਇੱਕ ਦਿਨ ਦੇ ਲਈ... ਮੈਨੂੰ ਇੱਕ ਦਿਨ ਦੇ ਲਈ hostel ਵਾਲ਼ਾ ਕਮਰਾ ਦੇ ਦਿਓ ਜੀ ਮੈਂ ਰਲ਼ ਯਾਰਾਂ ਨਾਲ਼ ਓਥੇ ਦਾਰੂ ਪੀਣੀ ਐ ਦਾਰੂ ਪੀਣੀ ਐ ਦਾਰੂ ਪੀਣੀ ਐ ਦਾਰੂ ਪੀਣੀ ਐ ਦਾਰੂ ਪੀਣੀ ਐ ਮੈਂ ਰਲ਼ ਯਾਰਾਂ ਨਾਲ਼ ਓਥੇ ਦਾਰੂ ਪੀਣੀ ਐ ਮੈਂ ਰਲ਼ ਯਾਰਾਂ ਨਾਲ਼ ਓਥੇ ਦਾਰੂ ਪੀਣੀ ਐ ਮੈਨੂੰ ਇੱਕ ਦਿਨ ਦੇ ਲਈ... (Drop the music, baby) ਇੱਕ ਦਿਨ ਦੇ ਲਈ... (Drop the music, baby)
Writer(s): Mista Baaz, Jassi Lohka Lyrics powered by www.musixmatch.com
instagramSharePathic_arrow_out