Music Video

Jigar Da Tota | Garry Sandhu ( Audio Song ) | Fresh Media Records
Watch {trackName} music video by {artistName}

Featured In

Credits

PERFORMING ARTISTS
Garry Sandhu
Garry Sandhu
Performer
COMPOSITION & LYRICS
Garry Sandhu
Garry Sandhu
Songwriter

Lyrics

ਦੁਸ਼ਮਨ ਮੱਰਿਆ ਖ਼ੁਸ਼ੀ ਨਾ ਕਰੀਏ, ਸੱਜਣਾ ਵੀ ਮੱਰ ਜਾਣਾਂ ਜੇ ਪੱਤਾ ਏ ਸੱਭ ਨੇ ਤੁੱਰ ਜਾਣਾ, ਫ਼ੇਰ ਕਾਹਤੋਂ ਰੋਣ ਮੱਕਾਨਾ? ਜੇ ਪੱਤਾ ਏ ਸੱਭ ਨੇ ਤੁੱਰ ਜਾਣਾ, ਫ਼ੇਰ (ਕਾਹਤੋਂ ਰੋਣ?, ਕਾਹਤੋਂ ਰੋਣ ਮੱਕਾਨਾ?) ਕਈਆਂ ਦੇ ਪੁੱਤ ਛੇਤੀ ਤੁੱਰ ਗਏ ਓਹ ਚਾਹ ਓਹਨਾਂ ਦੇ ਸਾਰੇ ਖੁੱਰ ਗਏ ਕਈਆਂ ਦੇ ਪੁੱਤ ਛੇਤੀ ਤੁੱਰ ਗਏ ਚਾਹ ਓਹਨਾਂ ਦੇ ਸਾਰੇ ਖੁੱਰ ਗਏ ਸੀ ਸੱਜਾਈ ਫ਼ਿਰਦੀ ਸਿਹਰਾ ਸੁਪਨੇ ਮਾਂ ਦੇ ਸਾਰੇ ਭੁੱਰ ਗਏ ਤਰਸ ਰਤਾ ਨਾ ਜਿਹਨੂੰ ਆਯਾ ਰੱਬ ਮੇਰੇ ਲਈ ਕਾਣਾ ਕੋਈ ਜਿਗ਼ਰ ਦਾ ਟੋਟਾ ਤੁੱਰ ਚੱਲਿਆ ਇਹ ਤਾਈਓਂ ਰੋਣ ਮੱਕਾਨਾ ਕੋਈ ਜਿਗ਼ਰ ਦਾ ਟੋਟਾ ਤੁੱਰ ਚੱਲਿਆ (ਇਹ ਤਾਈਓਂ ਰੋਣ, ਇਹ ਤਾਈਓਂ ਰੋਣ ਮੱਕਾਨਾ) ਘੱਰ ਨੂੰ ਕੱਦ ਆਵੇਂਗਾ ਬਾਪੂ? ਹੈਂ ਨਹੀਂ ਹੁਣ ਓਹ ਕਿਹੜਾ ਆਖੂ? ਘੱਰ ਨੂੰ ਕੱਦ ਆਵੇਂਗਾ ਬਾਪੂ? ਹੈਂ ਨਹੀਂ ਹੁਣ ਓਹ ਕਿਹੜਾ ਆਖੂ? ਕਿੱਦਾਂ ਮੋੜ ਲਿਆਈਏ ਤੈਨੂੰ? ਦੂਰ ਤੇਰਾ ਸਾਡੇ ਤੋ ਟਾਪੂ ਪੁੱਤ ਤੇਰੇ ਨੂੰ ਕਿੰਝ ਸਮਝਾਵਾਂ? ਇਹ ਉਮਰੋਂ ਹਜੇ ਨਿਆਣਾ ਕੋਈ ਜਿਗ਼ਰ ਦਾ ਟੋਟਾ ਤੁੱਰ ਚੱਲਿਆ ਇਹ ਤਾਈਓਂ ਰੋਣ ਮੱਕਾਨਾ ਕੋਈ ਜਿਗ਼ਰ ਦਾ ਟੋਟਾ ਤੁੱਰ ਚੱਲਿਆ (ਇਹ ਤਾਈਓਂ ਰੋਣ ਮੱਕਾਨਾ, ਇਹ ਤਾਈਓਂ ਰੋਣ ਮੱਕਾਨਾ) ਜਿਨ੍ਹਾਂ ਮੈਨੂੰ ਹੱਥੀਂ ਪਾਲਿਆਂ (ਜਿਨ੍ਹਾਂ ਮੈਨੂੰ ਹੱਥੀਂ ਪਾਲਿਆਂ) ਮੈਂ ਓਹਨਾਂ ਨੂੰ ਹੱਥੀਂ ਜਾਲਿਆਂ ਜਿਨ੍ਹਾਂ ਮੈਨੂੰ ਹੱਥੀਂ ਪਾਲਿਆਂ ਮੈਂ ਓਹਨਾਂ ਨੂੰ ਹੱਥੀਂ ਜਾਲਿਆਂ ਵੇਖ਼ ਜਾਂਦੇ ਜ਼ੇ ਪੁੱਤਰ ਮੇਰਾ ਇਹ ਸੋਚਾਂ ਨੇ ਸੰਧੂ ਖ਼ਾ ਲਿਆ ਹੁੱਕਮ ਓਹਦੇ ਨੂੰ ਮੰਨਣਾ ਪੈਂਦਾ ਮੰਨਣਾ ਪੈਂਦਾ ਭਾਣਾ ਕੋਈ ਜਿਗ਼ਰ ਦਾ ਟੋਟਾ ਤੁੱਰ ਚੱਲਿਆ ਇਹ ਤਾਈਓਂ ਰੋਣ ਮੱਕਾਨਾ ਕੋਈ ਜਿਗ਼ਰ ਦਾ ਟੋਟਾ ਤੁੱਰ ਚੱਲਿਆ ਇਹ ਤਾਈਓਂ ਰੋਣ ਮੱਕਾਨਾ (ਕੋਈ ਜਿਗ਼ਰ ਦਾ ਟੋਟਾ ਤੁੱਰ ਚੱਲਿਆ ਇਹ ਤਾਈਓਂ ਰੋਣ ਮੱਕਾਨਾ ਕੋਈ ਜਿਗ਼ਰ ਦਾ ਟੋਟਾ ਤੁੱਰ ਚੱਲਿਆ ਇਹ ਤਾਈਓਂ ਰੋਣ ਮੱਕਾਨਾ)
Writer(s): Garry Sandhu Lyrics powered by www.musixmatch.com
instagramSharePathic_arrow_out