Music Video

Credits

PERFORMING ARTISTS
Jordan Sandhu
Jordan Sandhu
Lead Vocals
COMPOSITION & LYRICS
Shree Brar
Shree Brar
Songwriter

Lyrics

ਗੋਰੀਏ ਨੀ ਗੋਰੀਏ ਮਿੱਠੇ ਗੰਨੇ ਦੀਏ ਪੋਰੀਏ ਕਿੰਨੇ ਇਸ਼ਕ ਤੇਰੇ ਦਾ ਰੱਸ ਮਾਣਿਆ ਸਾਥੋਂ ਚੋਰੀ ਚੋਰੀ ਏ ਚੰਨ ਵਰਗੀਏ ਤਾਰੇ ਤੇਰੇ ਨਾ ਚੰਨ ਵਰਗੀਏ ਤਾਰੇ ਤੇਰੇ ਨਾ ਕਿੰਨੇ ਕਿੰਨੇ ਵੇਖੇ ਨੇ ਸੱਜਣਾ ਨੇ ਅੱਖ ਬਦਲ ਲਈ ਉੱਤੋਂ ਬੰਦ ਠੇਕੇ ਨੇ ਸੱਜਣਾ ਨੇ ਅੱਖ ਬਦਲ ਲਈ ਉੱਤੋਂ ਬੰਦ ਠੇਕੇ ਨੇ ਸੱਜਣਾ ਨੇ ਅੱਖ ਬਦਲ ਲਈ ਕੀਹਦੇ ਕੀਹਦੇ ਨਾਲ ਤੈਨੂੰ ਕਿਥੇ ਹੋਇਆ ਪਿਆਰ ਦੱਸੀ ਕਿਹਦੀ ਕਿਹਦੀ ਬੁੱਕਲ ਦਾ ਬਣੀ ਤੂੰ ਸ਼ਿੰਗਾਰ ਦੱਸੀ ਰੱਖਦੀ ਹੁੰਦੀ ਤੂੰ ਜਿਹਦਾ ਖਿਆਲ ਆਈ ਛੱਡਕੇ ਮੇਰਾ ਦਿੱਤਾ ਕਿਹਦੇ ਕੋ ਤੂੰ ਸ਼ਾਲ ਆਈ ਛੱਡਕੇ ਜੀਹਦੀਆਂ ਹੱਥਾਂ ਚ ਤੂੰ ਵਾਲ ਆਈ ਛੱਡਕੇ ਮੋਰਾਂ ਜਿਹੀ ਸਿਗੀ ਜੇਹੜੀ ਚਾਲ ਆਈ ਛੱਡਕੇ ਟੁੱਟੇ ਚੁੰਨੀ ਦੇ ਘੁੰਗਰੂ ਟੁੱਟੇ ਚੁੰਨੀ ਦੇ ਘੁੰਗਰੂ ਕੀਹਨੇ ਲਪੇਟੇ ਨੇ? ਸੱਜਣਾ ਨੇ ਅੱਖ ਬਦਲ ਲਈ ਉੱਤੋਂ ਬੰਦ ਠੇਕੇ ਨੇ ਸੱਜਣਾ ਨੇ ਅੱਖ ਬਦਲ ਲਈ ਉੱਤੋਂ ਬੰਦ ਠੇਕੇ ਨੇ ਸੱਜਣਾ ਨੇ ਅੱਖ ਬਦਲ ਲਈ ਵਾਂਗ ਤੁੜਾ ਕੇ ਆਈ ਏ ਨੀ ਕਿਥੋਂ ਸੰਗ ਤੁੜਾ ਕੇ ਆਈ ਏ ਬੜਾ ਉੱਡ ਜੁ ਉੱਡ ਜੁ ਕਰਦੀ ਸੀ ਕਿਥੋਂ ਰੰਗ ਉੜਾ ਕੇ ਆਈ ਏ? ਕਰ ਜਾਂਦਾ ਕਈ ਵਾਰੀ ਰੱਬ ਵੀ ਕਮਾਲ ਨੀ ਜੇਹੜਾ ਮੇਰਾ ਓਹੀ ਅੱਜ ਤੇਰਾ ਬਿੱਲੋ ਹਾਲ ਨੀ ਕਰ ਗਿਆ ਧੋਖਾ ਨੀ ਮੈਂ ਤੇਰੇ ਨਾਲ ਸੁਣਿਆ ਕਰਕੇ ਗਈ ਸੀ ਜਿਹਦੇ ਪਿੱਛੇ ਮੇਰੇ ਨਾਲ ਨੀ ਭੁੱਲਦੇ ਕਿੱਥੇ ਸ਼੍ਰੀ ਬਰਾੜਾਂ ਫੜ੍ਹ ਫੜ੍ਹ ਕੇ ਹੱਥ ਉਸ ਦਾ ਮੱਥੇ ਜਿਹੜੇ ਟੇਕੇ ਨੇ ਸੱਜਣਾ ਨੇ ਅੱਖ ਬਦਲ ਲਈ ਉੱਤੋਂ ਬੰਦ ਠੇਕੇ ਨੇ ਸੱਜਣਾ ਨੇ ਅੱਖ ਬਦਲ ਲਈ ਉੱਤੋਂ ਬੰਦ ਠੇਕੇ ਨੇ ਸੱਜਣਾ ਨੇ ਅੱਖ ਬਦਲ ਲਈ ਅੱਖੀਂ ਦੇਖੀ ਗੱਡੀਆਂ ਚ ਚੜ੍ਹਦੀ ਚੜ੍ਹਦੀ ਬੱਲਬ ਵਾਂਗੂ ਫਿਰਦੀ ਏ ਝੜ੍ਹਦੀ ਝੜ੍ਹਦੀ ਜਰਾ ਇਥੇ ਆਈ ਸਾਹਵੇਂ ਮੇਰੇ ਖੜ੍ਹੀ ਨੀ ਬਿੱਲੋ ਪਰ ਅੱਖ ਚ ਨਾ ਅੱਖ ਮੇਰੇ ਧਰ ਦੀ ਧਰ ਦੀ ਅੱਖਾਂ ਨਾਲ ਲੈ ਲੈ ਕੀਹਨੇ? ਅੱਖਾਂ ਨਾਲ ਲੈ ਲੈ ਕੀਹਨੇ? ਸੂਟ ਦੇ ਮੇਚੇ ਨੇ ਸੱਜਣਾ ਨੇ ਅੱਖ ਬਦਲ ਲਈ ਉੱਤੋਂ ਬੰਦ ਠੇਕੇ ਨੇ ਸੱਜਣਾ ਨੇ ਅੱਖ ਬਦਲ ਲਈ ਉੱਤੋਂ ਬੰਦ ਠੇਕੇ ਨੇ ਸੱਜਣਾ ਨੇ ਅੱਖ ਬਦਲ ਲਈ
Writer(s): Satpal Singh, Shree Brar Lyrics powered by www.musixmatch.com
instagramSharePathic_arrow_out