Lyrics

ਕੀ ਹੋਇਆ ਜੇ ਵੱਖ ਵੱਖ ਸਾਡੇ ਰਾਹ ਹੋ ਗਏ ਬੱਚਿਆਂ ਜਿਹੇ ਪਾਲੇ ਸੁਫ਼ਨੇ ਸਭ ਤਬਾਹ ਹੋ ਗਏ ਕੀ ਹੋਇਆ ਜੇ ਅੱਡ ਪੱਡ ਸਾਡੇ ਰਾਹ ਹੋ ਗਏ ਬੱਚਿਆਂ ਜਿਹੇ ਪਾਲੇ ਸੁਫ਼ਨੇ ਸਭ ਤਬਾਹ ਹੋ ਗਏ ਨਾ ਮੈਂ ਲਿਖੀਆਂ ਨਾ ਤੂੰ ਲਿਖੀਆਂ ਭਾਗ ਦੀਆਂ ਬਿਨ ਚਾਹੇ ਏ ਫਾਂਸਲੇ ਖ਼ਾਮਖਾ ਹੋ ਗਏ ਰੂਹਾਂ ਦੂਰ ਨੀ ਹੁੰਦੀਆਂ ਪਿੰਡੇ ਲੱਖ ਹੋਵਣ ਰੱਬ ਰੱਖੂਗਾ ਡਰ ਨਾ ਆਪਾਂ ਨਈ ਰੁਲਦੇ ਕਿੱਦਾਂ ਕੋਈ ਪਬੰਦੀਆਂ ਲਾ ਲਊ ਪ੍ਰੀਤਾਂ ਤੇ ਕਦੇ ਦਿਲਾਂ ਨੂੰ ਰਾਹ ਦਿਲਾਂ ਦੇ ਨਈ ਭੁੱਲਦੇ ਕਦੇ ਦਿਲਾਂ ਨੂੰ ਰਾਹ ਦਿਲਾਂ ਦੇ ਨਈ ਭੁੱਲਦੇ ਆਰੀਆਂ ਦੇ ਨਾਲ ਅੰਬਰ ਵੱਢਿਆ ਜਾਂਦਾ ਨਈ ਪਾਣੀ ਚੋਂ ਘੁਲਿਆ ਪਾਣੀ ਕੱਢਿਆ ਜਾਂਦਾ ਨਈ ਆਰੀਆਂ ਦੇ ਨਾਲ ਅੰਬਰ ਵੱਢਿਆ ਜਾਂਦਾ ਨਈ ਪਾਣੀ ਚੋਂ ਘੁਲਿਆ ਪਾਣੀ ਕੱਢਿਆ ਜਾਂਦਾ ਨਈ ਜੀਵਨ ਦੇ ਇਸ ਕੱਚੇ ਕੂਲੇ ਧਾਗੇ ਨੂੰ ਪਿਆਰ ਦੇ ਗੁੰਝਲ ਪੈ ਜਾਣ ਛੇਤੀ ਨਈ ਖੁੱਲਦੇ ਪਿਆਰ ਦੇ ਗੁੰਝਲ ਪੈ ਜਾਣ ਛੇਤੀ ਨਈ ਖੁੱਲਦੇ ਕਦੇ ਦਿਲਾਂ ਨੂੰ ਰਾਹ ਦਿਲਾਂ ਦੇ ਨਈ ਭੁੱਲਦੇ ਕਦੇ ਦਿਲਾਂ ਨੂੰ ਰਾਹ ਦਿਲਾਂ ਦੇ ਨਈ ਭੁੱਲਦੇ
Writer(s): Bir Singh Lyrics powered by www.musixmatch.com
instagramSharePathic_arrow_out