Music Video

Featured In

Credits

PERFORMING ARTISTS
Diljit Dosanjh
Diljit Dosanjh
Vocals
COMPOSITION & LYRICS
Raj Ranjodh
Raj Ranjodh
Lyrics
Intense
Intense
Composer

Lyrics

ਓ ਬੱਲੇ ਜੱਟਾ ਜੇਰੇ ਦੇ ਤੀਜਾ ਪਰਚਾ ਤੇਰੇ ਤੇ ਛੱਡ ਦੇ ਮੇਰੇ ਪਿੱਛੇ ਲੜਣਾ ਪੁਲਿਸ ਮਾਰਦੀ ਗੇੜੇ ਵੇ Gucci, Prada ਜਿਹੜੇ ਵੇ ਕਰਦਾ ਖਰਚਾ ਮੇਰੇ ਤੇ ਬੱਸ ਤੇਰੇ ਤੋਂ ਪਿਆਰ ਚਾਹੀਦਾ ਪੈਸੇ ਪਏ ਬਥੇਰੇ ਵੇ Outfit ਨਾਲ਼ match ਕਰਾਂ ਮੈਂ Lambo ਮੇਰੀ ਦਸਵੀਂ ਆਂ ਓ ਚੱਕਵੀਂਆਂ, ਚੱਕਵੀਂਆਂ ਗੱਡੀ ਚ ਨੱਡੀ ਚੱਕਵੀਂਆਂ ਮੈਂ Bonnie ਤੂੰ Clyde ਵੇ ਜੱਟਾ Full ਚੜ੍ਹਾਈ ਰੱਖਣੀ ਆਂ Seat ਮੂਹਰਲੀ ਖ਼ਾਲੀ ਵੇ ਕੁੜੀ fake ਨਾ ਜਾਹਲੀ ਵੇ ਤੂੰ ਲੱਗਦਾ ਏਂ ਰੌਂਦ ਚਾਲੀ ਦਾ ਕੁੜੀ ਆ ਜਿਵੇਂ ਦੋਨਾਲੀ ਵੇ ਇੱਕ ਸਹੇਲੀ ਮੇਰੀ ਵੇ ਤੇਰੇ ਉੱਤੇ ਮਰਦੀ ਸੀ Message ਤੈਨੂੰ ਕਰਦੀ ਸੀ ਮੈਂ ਓਹਦੇ ਕੰਨ ਤੇ ਧਰਤੀ ਸੀ ਤੂੰ ਏਂ ਜੱਟਾ ਮੇਰਾ ਵੇ ਪਿਆਰ ਮੈਂ ਕਰਾਂ ਬਥੇਰਾ ਵੇ ਜਿਹੜੀ ਨਾਂ ਲਉ ਤੇਰਾ ਵੇ ਫਿਰ ਓਥੇ ਪਊ ਖਲੇਰਾ ਵੇ ਜੇ ਕੋਈ ਤੇਰੀ ਗੱਲ ਕਰੂਗੀ ਫੇਰ ਗਰਾਰੀ ਫਸਣੀ ਆਂ ਓ ਚੱਕਵੀਂਆਂ, ਚੱਕਵੀਂਆਂ ਗੱਡੀ ਚ ਨੱਡੀ ਚੱਕਵੀਂਆਂ ਮੈਂ Bonnie ਤੂੰ Clyde ਵੇ ਜੱਟਾ Full ਚੜ੍ਹਾਈ ਰੱਖਣੀ ਆਂ Seat ਮੂਹਰਲੀ ਖ਼ਾਲੀ ਵੇ ਕੁੜੀ fake ਨਾ ਜਾਹਲੀ ਵੇ ਤੂੰ ਲੱਗਦਾ ਏਂ ਰੌਂਦ ਚਾਲੀ ਦਾ ਕੁੜੀ ਆ ਜਿਵੇਂ ਦੋਨਾਲੀ ਵੇ ਮੈਂ Bonnie ਤੂੰ Clyde ਵੇ ਜੱਟਾ ਮੈਂ Bonnie ਤੂੰ Clyde ਵੇ ਜੱਟਾ ਕੁੜੀ ਤਾਂ ਕੋਕਾ ਆ ਕੋਕਾ ਆ ਕਰਦੀ ਨਾ ਧੋਖਾ ਆ ਸੜਦੇ ਆ ਸਾਡੇ ਤੋਂ ਜਨਤਾ ਦਾ ਔਖਾ ਆ Back stabber ਜੋ ਲੱਭਦੇ ਮੌਕਾ ਆ ਓ Game'ਆਂ ਘਮਾਉਂਦੇ ਆ ਹਰ ਵਾਰ ਫ਼ੋਕਾ ਆ ਤੇਰੀ-ਮੇਰੀ, ਤੇਰੀ-ਮੇਰੀ ਯਾਰੀ ਵੇ ਚਰਚੇ ਨਾਰ ਕਵਾਰੀ ਦੇ ਗੱਭਰੂ ਦੀ ਸਰਦਾਰੀ ਦੇ ਨਾਲੇ Red Ferrari ਦੇ ਲੂਕੀਆਂ-ਲੁਕੀਆਂ ਮਾਰੀਦੇ Jimmy Choo ਪਾ ਕੇ ਸਾੜੀ ਦੇ ਘੂਰ ਨਾਲ਼ ਆ ਠਾਰੀ ਦੇ ਐਂਤੀਆਂ ਨਿੱਤ ਖਲਾਰੀ ਦੇ ਓ ਅੱਗ ਜਿਹੀ ਲਾਉਂਦੀ ਸੀਨੇ ਤਿੱਖੀ ਭੌਰ ਦੀ ਤੱਕਣੀ ਆਂ ਓ ਚੱਕਵੀਂਆਂ, ਚੱਕਵੀਂਆਂ ਗੱਡੀ ਚ ਨੱਡੀ ਚੱਕਵੀਂਆਂ ਮੈਂ Bonnie ਤੂੰ Clyde ਵੇ ਜੱਟਾ Full ਚੜ੍ਹਾਈ ਰੱਖਣੀ ਆਂ Seat ਮੂਹਰਲੀ ਖ਼ਾਲੀ ਵੇ ਕੁੜੀ fake ਨਾ ਜਾਹਲੀ ਵੇ ਤੂੰ ਲੱਗਦਾ ਏਂ ਰੌਂਦ ਚਾਲੀ ਦਾ ਕੁੜੀ ਆ ਜਿਵੇਂ ਦੋਨਾਲੀ ਵੇ ਸਿਰਾ ਆ, ਸਿਰਾ ਆ, ਸਿਰਾ ਆ ਜੱਟੀ ਤਾਂ ਬੱਸ ਐਸ਼ ਕਰੂ No offence ਪਰ Confidence ਕੋਈ ਕਿੱਥੋਂ ਸਾਡਾ ਮੈਚ ਕਰੂ Black color ਦੇ Balenciaga ਪਾਏ ਤੇਰੇ ਲਈ cash ਕਰੂੰ ਗੱਲ ਆ ਸਾਡੀ ਗੋਲ਼ੀ ਵਰਗੀ ਵੈਰੀ ਕਿੱਥੋਂ catch ਕਰੂ! ਹੋ "ਰਾਜ" ਸਿਆਂ ਤੇਰੀ hype ਆ ਬਾਹਲ਼ੀ ਵੈਰੀਆਂ ਦੀ ਤੇ ਮੱਚਣੀ ਆਂ ਓ ਚੱਕਵੀਂਆਂ, ਚੱਕਵੀਂਆਂ ਗੱਡੀ ਚ ਨੱਡੀ ਚੱਕਵੀਂਆਂ ਮੈਂ Bonnie ਤੂੰ Clyde ਵੇ ਜੱਟਾ Full ਚੜ੍ਹਾਈ ਰੱਖਣੀ ਆਂ Seat ਮੂਹਰਲੀ ਖ਼ਾਲੀ ਵੇ ਕੁੜੀ fake ਨਾ ਜਾਹਲੀ ਵੇ ਤੂੰ ਲੱਗਦਾ ਏਂ ਰੌਂਦ ਚਾਲੀ ਦਾ ਕੁੜੀ ਆ ਜਿਵੇਂ ਦੋਨਾਲੀ ਵੇ ਕੁੜੀ ਆ ਜਿਵੇਂ ਦੋਨਾਲੀ ਵੇ
Writer(s): Raj Ranjodh Lyrics powered by www.musixmatch.com
instagramSharePathic_arrow_out