Music Video

Featured In

Listen to Na Na - Single by Mickey Singh & Jonita Gandhi
ALBUMNa Na - SingleMickey Singh & Jonita Gandhi
Listen to Jonita Gandhi: Finding Joy featuring Mickey Singh & Jonita Gandhi
PLAYLISTJonita Gandhi: Finding JoyApple Music

Credits

PERFORMING ARTISTS
Mickey Singh
Mickey Singh
Lead Vocals
Jonita Gandhi
Jonita Gandhi
Lead Vocals
COMPOSITION & LYRICS
Jonita Gandhi
Jonita Gandhi
Songwriter
Charanpreet Singh
Charanpreet Singh
Songwriter
Harmanjit Singh
Harmanjit Singh
Songwriter
Jay Skilly
Jay Skilly
Songwriter
PRODUCTION & ENGINEERING
Mickey Singh
Mickey Singh
Producer
DJ LYAN
DJ LYAN
Producer

Lyrics

Lyan LA ਤੋਂ ਹੈ ਆਈ ਤੂੰ, ਉਤੋਂ ਲੰਡਨ-ਲਾਹੌਰ ਮਰਦਾ "ਨਖ਼ਰਾ ਹੈ high ਕਿਉਂ?" ਤੈਨੂੰ ਪੁੱਛਣ ਤੋਂ ਦਿਲ ਡਰਦਾ ਨੀ ਤੂੰ ਨੱਚ-ਨੱਚ ਬਾਲ਼ਦੀ flame ਨੀ ਮੁੰਡੇ ਪੱਟਣਾ ਐ ਬਿੱਲੋ ਤੇਰੀ game ਨੀ ਅੱਜ dollar'an ਦੀ ਕਰ ਦੂੰਗਾ rain ਨੀ ਆ ਜਾਊ ਨਾ flood, ਬੱਲੀਏ ਆ ਗਈ ਐ ਪਸੰਦ, ਸੋਹਣੀਏ ਵੱਖਰਾ ਐ ਰੰਗ, ਸੋਹਣੀਏ ਐਵੇਂ ਨਾ ਤੂੰ ਸੰਗ, ਸੋਹਣੀਏ ਦਿਲ ਮੇਰਾ ਮੰਗ, ਸੋਹਣੀਏ ਹੋ, ਜੇ ਤੂੰ ਚੱਕਵੀਂ ਤੇ ਮੁੰਡਾ ਨਿਰਾ ਕਹਿਰ ਨੀ, ਨਾ-ਨਾ, ਨਾ-ਨਾ ਹੋ, ਨਿੱਤ ਅੱਲ੍ਹੜਾਂ ਦੇ ਸੀਨੇ ਕਰੇ fire ਨੀ, ਨਾ-ਨਾ, ਨਾ-ਨਾ ਓ, ਨਖ਼ਰਾ ਵੀ ਘੱਟ ਨਈਂ, ਚੱਕਰਾਂ 'ਚ ਪਾਇਆ ਐ ਤੂੰ ਜੱਟ ਨੀ ਤੇਰੇ ਪਿੱਛੇ ਪੱਟ ਲਿਆ ਸਾਰਾ ਸ਼ਹਿਰ ਨੀ, ਨਾ-ਨਾ, ਨਾ-ਨਾ ਹਾਏ, ਵੇ ਡੰਗ ਮਾਰ ਕੇ ਦਿਲ ਸੂਲ਼ੀ ਉੱਤੇ ਟੰਗ ਰੱਖਿਆ ਮੰਨ ਹਾਰ ਵੇ, ਓ, ਮੈਂ ਤਾਂ ਕੁੜੀ ਤੇਰੀ level ਦੀ ਨਾ ਹਾਏ, ਵੇ ਡੰਗ ਮਾਰ ਕੇ, ਓ, ਦਿਲ ਸੂਲ਼ੀ ਉੱਤੇ ਟੰਗ ਰੱਖਿਆ ਮੰਨ ਹਾਰ ਵੇ, ਓ, ਮੈਂ ਤਾਂ ਕੁੜੀ ਤੇਰੀ level ਦੀ ਨਾ ਵੇ ਯਾਰੀ ਸਾਡੀ ਕੈਮ ਨੀ ਐ star ਤੋਂ ਦੇਸੀ ਮੁੰਡਿਆਂ ਤੋਂ ਖਾਈ ਜਾਵੇ ਖਾਰ ਕਿਉਂ? ਜਿੰਨਾ ਜੇਬ ਵਿੱਚ, ਤੇਰੇ ਉੱਤੇ ਵਾਰ ਦੂੰ ਦੇਸੀ ਦਾਰੂ ਵਾਲ਼ੀ ਬਣੀ ਫ਼ਿਰੇ bar ਤੂੰ ਵੇ ਮੈਂ ਕਰਦੀਆਂ dance, ਦੇਕੇ ਬਿਨਾਂ chance ਲੱਕ ਨੂੰ ਹਿਲਾਵਾਂ, ਵੇ ਤੂੰ ਪੁੱਛੇ ਮੇਰੇ plans ਓ, checkout ਨਾ ਕਰ ਮੈਨੂੰ, ਸੋਹਣਿਆ ਜੇ ਤੂੰ ਬਣਨਾ ਨਈਂ ਅੱਜ ਮੇਰਾ man ਆ ਗਈ ਐ ਪਸੰਦ, ਸੋਹਣੀਏ ਵੱਖਰਾ ਐ ਰੰਗ, ਸੋਹਣੀਏ ਐਵੇਂ ਨਾ ਤੂੰ ਸੰਗ, ਸੋਹਣੀਏ ਦਿਲ ਮੇਰਾ ਮੰਗ, ਸੋਹਣੀਏ ਹੋ, ਜੇ ਤੂੰ ਚੱਕਵੀਂ ਤੇ ਮੁੰਡਾ ਨਿਰਾ ਕਹਿਰ ਨੀ, ਨਾ-ਨਾ, ਨਾ-ਨਾ ਹੋ, ਨਿੱਤ ਅੱਲ੍ਹੜਾਂ ਦੇ ਸੀਨੇ ਕਰੇ fire ਨੀ, ਨਾ-ਨਾ, ਨਾ-ਨਾ ਓ, ਨਖ਼ਰਾ ਵੀ ਘੱਟ ਨਈਂ, ਚੱਕਰਾਂ 'ਚ ਪਾਇਆ ਐ ਤੂੰ ਜੱਟ ਨੀ ਤੇਰੇ ਪਿੱਛੇ ਪੱਟ ਲਿਆ ਸਾਰਾ ਸ਼ਹਿਰ ਨੀ, ਨਾ-ਨਾ, ਨਾ-ਨਾ ਹਾਏ, ਵੇ ਡੰਗ ਮਾਰ ਕੇ, ਓ, ਦਿਲ ਸੂਲ਼ੀ ਉੱਤੇ ਟੰਗ ਰੱਖਿਆ ਓ, ਮੰਨ ਹਾਰ ਵੇ, ਓ, ਮੈਂ ਤਾਂ ਕੁੜੀ ਤੇਰੀ level ਦੀ ਨਾ ਹਾਏ, ਵੇ ਡੰਗ ਮਾਰ ਕੇ ਦਿਲ ਸੂਲ਼ੀ ਉੱਤੇ ਟੰਗ ਰੱਖਿਆ ਓ, ਮੰਨ ਹਾਰ ਵੇ, ਓ, ਮੈਂ ਤਾਂ ਕੁੜੀ ਤੇਰੀ level ਦੀ ਨਾ Girl, you the only diamond I see Everything 'bout you pricey ਚੰਨਾ, ਮੇਰੀ ਵੱਖਰੀ ਐ ਤੋਰ They don't make 'em like me no more ਐਨਾ ਨਾ ਤੂੰ ਬਣ ਬਿੱਲੋ fiesty Never find another one like me ਕਿੰਨਿਆਂ ਨੂੰ ਚੜ੍ਹਿਆ ਨਸ਼ਾ ਦਾਰੂ ਦੀ ਮੈਂ ਬੰਦ ਬੋਤਲ ਆਂ ਜੇ ਆ ਗਈ ਮੈਂ ਪਸੰਦ, ਸੋਹਣਿਆ ਕਰਦਾ ਕਿਉਂ ਤੰਗ, ਸੋਹਣਿਆ? ਐਵੇਂ ਨਾ ਤੂੰ ਸੰਗ, ਸੋਹਣਿਆ ਦਿਲ ਮੇਰਾ ਮੰਗ, ਸੋਹਣਿਆ, ਹਾਂ ਹੋ, ਜੇ ਤੂੰ ਚੱਕਵੀਂ ਤੇ ਮੁੰਡਾ ਨਿਰਾ ਕਹਿਰ ਨੀ, ਨਾ-ਨਾ, ਨਾ-ਨਾ ਹੋ, ਨਿੱਤ ਅੱਲ੍ਹੜਾਂ ਦੇ ਸੀਨੇ ਕਰੇ fire ਨੀ, ਨਾ-ਨਾ, ਨਾ-ਨਾ ਓ, ਨਖ਼ਰਾ ਵੀ ਘੱਟ ਨਈਂ, ਚੱਕਰਾਂ 'ਚ ਪਾਇਆ ਐ ਤੂੰ ਜੱਟ ਨੀ ਤੇਰੇ ਪਿੱਛੇ ਪੱਟ ਲਿਆ ਸਾਰਾ ਸ਼ਹਿਰ ਨੀ, ਨਾ-ਨਾ, ਨਾ-ਨਾ Hey, oh, yeah ਆਏ-ਹਾਏ Treehouse, baby Mickey Singh Jonita, Jonita
Writer(s): Charanpreet Singh, Harmanjit Singh, Jay Skilly, Jonita Gandhi Lyrics powered by www.musixmatch.com
instagramSharePathic_arrow_out